|
|
|
|
|
|
|
|
|
|
|
|
ਕੈਮਰਾ
ਬੋਲ ਪਿਆ |
ਸੋਚ
ਦੀ ਚੱਕੀ ਚੱਲਦੀ ਚੰਗੀ
ਪੱਥਰ ਤਾਂ ਪੱਥਰ, ਸੋਚਾਂ ਨਾਲ ਘੜੇ ਪੱਥਰਾਂ ਦੇ ਡੈਮ ਬਣ
ਜਾਂਦੇ ਹਨ ਸੈਂਕੜੇ ਮੀਲਾਂ ਤੱਕ ਧਰਤੀ ਖੁਸ਼ਹਾਲ ਹੋ ਜਾਂਦੀ ਹੈ। ਹੋਰ ਤਾਂ ਹੋਰ
ਪੱਥਰ ਨੂੰ ਰੂਹ ਨਾਲ ਘੜਿਆ ਜਾਵੇ ਤਾਂ ਰੱਬ ਬਣ ਜਾਂਦਾ ਹੈ, ਜਿਸ ਦੇ ਚਰਨੀ
ਦੁਨੀਆ ਨਮਸਕਾਰ ਕਰਨ ਲੱਗ ਪੈਂਦੀ ਹੈ।
- ਜਨਮੇਜਾ ਸਿੰਘ ਜੌਹਲ
|
|
|
|
|
|