|
|
|
|
|
|
| |
|
|
|
|
|
|
ਕੈਮਰਾ
ਬੋਲ ਪਿਆ |
 |
ਤਾਂਗਾ ਪਾਰਟੀ ਦੇ ਸਵਾਰ
ਜਦੋਂ ਵੀ ਚੋਣਾਂ ਦਾ ਮੌਸਮ ਹੋਵੇ ਤਾਂ ਦੇਸ਼ ਦੀ ਹਰ ਪਾਰਟੀ ਜਿੱਤਣ ਲਈ ਆਪਣੇ
ਉਮੀਦਵਾਰ ਮੈਦਾਨ ਵਿਚ ਨਿਤਾਰਦੀ ਹੈ। ਹਰ ਛੋਟੀਵੱਡੀ ਪਾਰਟੀ, ਮਹਿੰਗੇ ਸਸਤੇ ਸੌਦੇ
ਕਰਕੇ ਉਮੀਦਵਾਰ ਖੜ੍ਹੇ ਕਰਨ ਤੋਂ ਲੈਕੇ, ਚੋਣ ਜਿੱਤਣ ਤੱਕ ਕਈ ਉਪਰਾਲੇ ਕਰਦੀ
ਹੈ। ਝੂਠਸੱਚ ਦਾ ਫਰਕ ਮਿਟਾ ਦਿੱਤਾ ਜਾਂਦਾ ਹੈ। ਬਸ ਇਹੋ ਸਮਝਿਆ ਜਾਂਦਾ ਹੈ ਕਿ
ਲੋਕਾਂ ਨੂੰ ਅਸੀਂ ਆਪਣੇ ਮਗਰ ਲਾ ਲਿਆ ਹੈ। ਕਈ ਪਾਰਟੀਆਂ ਨੂੰ ਸਿਰਫ ਆਪਣੀ ਹੋਂਦ
ਬਚਾਉਣ ਖਾਤਰ ਹੀ ਕੁਝ ਨਾ ਕੁਝ ਕਰਨਾ ਪੈਂਦਾ ਹੈ।
- ਜਨਮੇਜਾ ਸਿੰਘ ਜੌਹਲ
|
|
|
|
|
|
|
|
|
|
|
|
|
|
|
|
|
|
|
|
| |
|
|
| |
|
|
|
ਤੁਹਾਡਾ ਕੈਮਰਾ
ਤੁਹਾਡੀ
ਨਜ਼ਰ |

ਜਤਿੰਦਰ
ਕੁਮਾਰ
ਇਟਲੀ |

ਕੁਲਵਿੰਦਰ
ਗਿੱਲ
ਜਰਮਨੀ |

ਸ਼ਰਨਜੀਤ
ਸਿੰਘ ਨਾਭਾ
ਪਟਿਆਲਾ |
|
|
|
|
|
|