ਸੁਰਖੀਆਂ

ਸਮੀਖਿਆ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

info@5abi.com
    WWW 5abi.com    ਸ਼ਬਦ ਭਾਲ

ਸਾਡਾ ਮਨੋਰਥ  |   ਹੋਰ ਪੰਜਾਬੀ ਸੰਪਰਕ  |  ਮਾਨਵ ਚੇਤਨਾ  |  ਕਲਾ/ਕਲਾਕਾਰ  |  ਵਿਅੱਕਤੀਗਤ ਨਾਮ  |  ਇਤਿਹਾਸ  |  ਅਨੰਦ ਕਰਮਨ  |  ਧਾਰਾਵਾਹਕ

ਵਿਅੰਗ   |   ਫਿਲਮੀ ਸੰਸਾਰ   |   ਖੇਡਾ  |   ਪੁਸਤਕਾ  |  ਗਿਆਨ ਵਿਗਿਆਨ  |  ਆਮ ਜਾਣਕਾਰੀ  |  ਕਹਾਣੀ  |  ਕਵਿਤਾ  |  ਸਾਨੂੰ ਲਿਖੋ

ਆਓ, ਪੰਜਾਬੀ ਮਾਂ ਬੋਲੀ ਵਿੱਚ ਅੰਗਰੇਜੀ ਦੀ ਘੁਸਪੈਠ
ਨੂੰ ਰੋਕ ਕੇ ਪੰਜਾਬੀ ਨੂੰ ਬਣਦਾ ਸਤਿਕਾਰ ਦੇਈਏ
ਬੇਨਤੀ ਕਰਤਾ - ਮਨਦੀਪ ਖੁਰਮੀ ਹਿੰਮਤਪੁਰਾ {ਲੰਡਨ}

ਦੁਨੀਆਂ ਦੇ ਕਿਸੇ ਵੀ ਕੋਨੇ 'ਚ ਵਸੇ ਹਰ ਪੰਜਾਬੀ ਦੇ ਜੀਵਨ ਦੀ ਬੁਨਿਆਦ ਉਸ ਦੀ ਮਾਂ ਬੋਲੀ ਪੰਜਾਬੀ ਕਹਿ ਲਈ ਜਾਵੇ ਤਾਂ ਕੋਈ ਅਤਿਕਤਨੀ ਨਹੀਂ ਹੋਵੇਗੀ ਜਨਮਦਾਤੀ ਮਾਂ ਤੋਂ ਬਾਦ ਮਾਂ ਬੋਲੀ ਹੀ ਹੁੰਦੀ ਹੈ ਜਿਸ ਜਰੀਏ ਅਸੀਂ ਆਪਣੀ ਪਿੱਠ-ਭੂਮੀ ਨਾਲ ਜੁੜੇ ਹੋਣ ਦਾ ਦਾਅਵਾ ਕਰ ਸਕਦੇ ਹਾਂ ਜਿਸ ਤਰ੍ਹਾਂ ਮਾਂ ਦੇ ਜਹਾਨੋਂ ਤੁਰ ਜਾਣ ਤੋਂ ਬਾਦ ਬੱਚਿਆਂ ਨੂੰ 'ਮਾਂ-ਮਛੋਹਰ' ਕਿਹਾ ਜਾਂਦੈ, ਬਿਲਕੁਲ ਉਸੇ ਤਰ੍ਹਾਂ ਹੀ ਮਾਂ ਬੋਲੀ ਤੋਂ ਮੁਨਕਰ ਹੋਇਆਂ ਨੂੰ ਵੀ 'ਮਾਂ-ਮਛੋਹਰਾਂ' 'ਚ ਹੀ ਗਿਣਿਆ ਜਾ ਸਕਦਾ ਹੈ ਕਿਸੇ ਵੀ ਮਨੁੱਖ ਦੀ ਮਾਂ ਬੋਲੀ, ਉਸ ਬੋਲੀ ਨੂੰ ਕਿਹਾ ਜਾਂਦਾ ਹੈ ਜਿਸ ਬੋਲੀ ਵਿੱਚ ਉਸ ਦੀ ਜਨਮਦਾਤੀ ਮਾਂ ਨੇ ਪਹਿਲੀ ਲੋਰੀ ਦਿੱਤੀ ਹੁੰਦੀ ਹੈ ਪਰ ਅੱਜ ਜਦੋਂ ਵਿਸ਼ਵੀਕਰਨ ਦੇ ਨਾਂ 'ਤੇ ਪੰਜਾਬੀ ਲੇਖਕਾਂ ਨੂੰ ਵੀ ਅੰਗਰੇਜੀ ਨਾਲ 'ਗਲਵੱਕੜੀਆਂ' ਪਾਉਂਦੇ ਦੇਖੀਦੈ ਤਾਂ ਦਿਲੀਂ ਦੁੱਖ ਹੁੰਦੈ ਸ਼ੁੱਧ ਪੰਜਾਬੀ ਵਿੱਚ ਲਿਖੀਆਂ ਰਚਨਾਵਾਂ ਪਿੰਡਾਂ ਦੀਆਂ ਸੱਥਾਂ 'ਚ ਬੈਠੇ ਮਾੜੇ- ਮੋਟੇ ਅੱਖਰ 'ਉਠਾਉਣ' ਵਾਲੇ ਬਾਬਿਆਂ ਦੇ ਵੀ ਖਾਨੇ 'ਚ ਜਲਦੀ ਪੈ ਜਾਂਦੀਆਂ ਹਨ ਪਰ ਜਿਸ ਰਚਨਾ ਵਿੱਚ ਨਾ- ਚਾਹੁੰਦਿਆਂ ਹੋਇਆਂ ਵੀ ਅੰਗਰੇਜੀ ਦੇ ਸ਼ਬਦ 'ਘਸੋੜੇ' ਜਾਂਦੇ ਹਨ, ਉਹ ਸ਼ਬਦ ਜਿੱਥੇ ਉਹਨਾਂ ਅੱਧ- ਪੜ੍ਹਿਆਂ ਦੇ ਸਿਰ ਉੱਪਰੋਂ ਲੰਘ ਜਾਂਦੇ ਹਨ ਉੱਥੇ ਉਸ ਲੇਖਕ ਦੀ ਰਚਨਾ ਸ਼ਕਤੀ 'ਤੇ ਵੀ ਪ੍ਰਸ਼ਨ ਚਿੰਨ੍ਹ ਲਾ ਦਿੰਦੇ ਹਨ ਪੰਜਾਬੀ ਵਿੱਚ ਅੰਗਰੇਜੀ ਸ਼ਬਦਾਂ ਦੀ ਘੁਸਪੈਠ ਦੀ ਦਰੁਸਤੀ ਬਾਰੇ ਬੇਸ਼ੱਕ ਜਿਆਦਾਤਰ ਵੀਰ ਸਹਿਮਤ ਨਾ ਹੋਣ ਪਰ ਜੇਕਰ ਕਿਸੇ ਅਸਹਿਮਤ ਵੀਰ ਨੇ ਆਪਣੀ 'ਮੈਂ ਨਾ ਮਾਨੂੰ' ਵਾਲੀ ਜਿਦ ਛੱਡਣ ਦੀ ਦਵਾਈ ਲੈਣੀ ਹੋਵੇ ਤਾਂ ਉਹ ਆਪਣੇ ਨੇੜੇ ਹੀ ਝਾਤੀ ਮਾਰ ਸਕਦਾ ਹੈ ਕਿ ਜਿਵੇਂ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਦੀ ਸ਼ੁੱਧਤਾ ਨੂੰ ਗੁਆ ਕੇ ਉਸ ਉੱਪਰ 'ਅੰਗਰੇਜੀਅਤ' ਨੂੰ ਭਾਰੂ ਕਰੀ ਜਾ ਰਹੇ ਹਾਂ, ਕੀ ਕਿਸੇ ਅੰਗਰੇਜ ਲੇਖਕ ਦੀ ਲਿਖਤ ਵਿੱਚ ਪੰਜਾਬੀ ਸ਼ਬਦਾਂ ਦੀ ਘੁਸਪੈਠ ਸੁਣੀ ਜਾਂ ਦੇਖੀ ਹੈ ਕਿਸੇ ਨੇ? ਜਵਾਬ ਸੌ ਫੀਸਦੀ ਨਾਂਹ ਵਿੱਚ ਹੋਵੇਗਾ ਫਿਰ ਅਸੀਂ ਕਿਹੜੇ ਭੁਲੇਖੇ ਵਿੱਚ ਥੇਹ 'ਤੇ ਤੂੰਬਾ ਲਈ ਬੈਠੇ ਹਾਂ ਆਓ ਹਿੰਮਤ ਕਰੀਏ ਕਿ ਪੰਜਾਬੀ ਵਿੱਚ ਜਿਹੜੇ ਅੰਗਰੇਜੀ ਸ਼ਬਦਾਂ ਤੋਂ ਬਗੈਰ ਅਸੀਂ 'ਸਾਰ' ਹੀ ਨਹੀਂ ਸਕਦੇ.... ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰੀਏ ਉਮੀਦ ਹੈ ਕਿ '5 ਆਬੀ' ਦੇ ਸੁਹਿਰਦ ਪਾਠਕ, ਲੇਖਕ ਤੇ ਪ੍ਰਸੰਸਕ ਇਸ ਉੱਦਮ ਲਈ ਪਹਿਲ ਜਰੂਰ ਕਰਨਗੇ ਇਹੀ ਆਪੋ ਆਪਣੀ ਜਨਮਦਾਤੀ ਮਾਂ ਅਤੇ ਮਾਂ ਬੋਲੀ ਲਈ ਸਭ ਤੋਂ ਅਮੁੱਲ ਤੋਹਫਾ ਹੋਵੇਗਾ

ਦਾਨੀਂ ਸੱਜਣੋਂ...
ਸਤਵਿੰਦਰ ਕੌਰ ਸੱਤੀ ( ਕੈਲਗਰੀ)

ਜਦੋਂ ਵੀਂ ਕੁੱਦਰਤੀ ਕਰੋਪੀ ਆਉਦੀ ਹੈ ਸਾਡੇ ਮਨ ਵੀ ਰੋਣ ਲੱਗ ਜਾਦੇ ਹਨ। ਹੁਣ ਫਿਰ ਜਿਹੜਾ ਚਿੱਲੀ ਵਿੱਚ ਭੁਚਾਲ ਆਇਆ ਹੈ ਬਹੁਤ ਜਾਨੀ ਮਾਲੀ ਨੁਕਸਾਨ ਕਰ ਗਿਆ। ਲੋੜ ਬੰਦ ਦੀ ਮੱਦਦ ਕਰਨੀ ਸਾਡਾ ਧਰਮ ਹੈ। ਬੰਦਾਂ ਬੰਦੇ ਦੀ ਦਾਰੂ ਹੈ। ਪਿੱਛੇ ਜਿਹੇ ਹੇਤੀ ਵਿੱਚ ਭੁਚਾਲ ਆਇਆ, ਅਸੀ ਪੰਜਾਬੀਆਂ ਨੇ ਧੜਾਂ ਧੱੜ ਪੈਸੇ ਇੱਕਠੇ ਕਰ ਦਿੱਤੇ। ਉਥੇ ਸੇਵਾ ਕਰਨ ਲਈ ਵੀ ਸਾਡੇ ਆਪਣੇ ਗਏ ਹਨ। ਕਨੇਡਾ ਗੁਰਦੁਆਰਿਆਂ ਦੀਆ ਕਮੇਟੀਆਂ ਨੇ ਜੋ ਗੁਰੱਪਾ ਦੇ ਨਾਮ ਰੱਖੇ ਹਨ ਗੋਰਿਆਂ ਦੇ ਨਾਮ ਤੇ ਰੱਖੇ ਹਨ। ਸਾਡੇ ਪ੍ਰਬੰਦਕ, ਪ੍ਰਧਾਨਾਂ ਮੈਂਬਰਾਂ ਤੇ ਹੈਰਾਨੀ ਹੁੰਦੀ ਹੈ! ਇਹ ਸੇਵਾਦਾਰ ਗੁਰਦੁਆਰਿਆਂ ਦੇ ਹਨ, ਖੁੱਸ਼ ਗੋਰਿਆਂ ਨੂੰ ਕਰਦੇ ਹਨ। ਸਾਡੇ ਆਪਦੇ ਬਹੁਤ ਆਪਣੇ ਭਾਈ ਘਨਾਈਆਂ ਜੀ, ਗੁਰੂ, ਭਗਤ, ਸ਼ਹੀਦ ਹਨ। ਸਿੱਖ ਸੰਗਤਾਂ ਨੂੰ ਜ਼ਰੂਰ ਧਿਆਨ ਦੇਣ ਦੀ ਲੋੜ ਹੈ। ਉਸ ਪੈਸੇ ਦਾ ਅੱਜੇ ਤੱਕ ਕੋਈ ਹਿਸਾਬ ਨਹੀ ਹੈ, ਕਿਥੇ ਪਹੁੰਚਾਇਆਂ ਹੈ ? ਸੰਗਤਾਂ ਨੂੰ ਦੱਸਣਾ ਕਮੇਟੀਆਂ ਦਾ ਫਰਜ ਹੈ। ਲੋਕ ਆਮ ਹੀ ਭੁੱਲ ਜਾਂਦੇ ਹਨ। ਕਦੇ ਵੀ ਕਿਸੇ ਗੱਲ ਦੀ ਪੈਰਵਾਹੀ ਨਹੀ ਕਰਦੇ। ਭੁਚਾਲ ਦੇ ਪੀੜਤ ਸਾਡੇ ਪੈਸੇ ਦਾ ਫੈਇਦਾਂ ਤਾਂ ਹੀ ਲੈ ਸਕਦੇ ਨੇ ਜੇ ਉਨ੍ਹਾਂ ਕੋਲ ਪਹੁੰਚਣਗੇ!!

ਜੇਹਾ ਦਿਸਿਆ- ਤੇਹਾ ਲਿਖਿਆ
ਪੰਜਾਬ ‘ਚ ਵਾਪਰੀਆਂ ਦੋ ਘਟਨਾਵਾਂ ‘ਤੇ ਪੰਛੀ ਝਾਤ..!
- ਕਤਲ ਸਾਧੂ ਸਿੰਘ ਤਖਤੂਪੁਰਾ ਦਾ ਨਹੀਂ.... ਲੋਕਤੰਤਰ ਦਾ ਹੈ।
- ਆਤਮ ਹੱਤਿਆ ਨਹੀਂ..... ਪ੍ਰਾਪਤੀ ਦੇ ਰਾਹ ਪੈ ਵੇ ਲੋਕਾ....

ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ‘ਪੰਜਾਬੀਜ ਇਨ ਬ੍ਰਿਟੇਨ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ’  ਵੱਲੋਂ 2010 ਦੇ ਐਵਾਰਡ ਲਈ ਨਾਮਜਦ।
ਮਨਦੀਪ ਖੁਰਮੀ ਹਿੰਮਤਪੁਰਾ {ਲੰਡਨ}

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ
ਪ੍ਰਸਿੱਧ ਲੇਖਕ ਸ. ਸੰਤੋਖ ਸਿੰਘ ਧੀਰ ਨੂੰ ਸ਼ਰਧਾਂਜਲੀ

(ਡਾ.) ਸਵਰਨਜੀਤ ਕੌਰ ਗਰੇਵਾਲ

ਨਾਗਪੁਰ (ਮਹਾਰਾਸ਼ਟਰ) ’ਚ ਪੰਥਕ ਏਕਤਾ ਤੇ ਚੜ੍ਹਦੀ ਕਲਾ ਲਈ ‘ਗੁਰੂ ਗ੍ਰੰਥ ਦਾ ਖਾਲਸਾ ਪੰਥ’ ਗੁਰਮਤਿ ਸਮਾਗਮ
ਗੁਰਜੰਟ ਸਿੰਘ ਰੂਪੋਵਾਲੀ

ਤੇਲੀਆ - ਕੁਝ ਪ੍ਰਭਾਵ
ਪਿਛਲੇ ਕੁਝ ਸਾਲਾਂ ਤੋਂ ਇੰਡੀਅਨਾਂ ਨੇ ਅਸਟ੍ਰੇਲੀਆ ਵੱਲ ਮੂੰਹ ਕੀਤਾ ਸੀ। ਬਹੁਤ ਪਹਿਲਾਂ ਗਏ ਹੁਣ ਸਥਾਪਿਤ ਭਾਈਚਾਰੇ ਦਾ ਹਿੱਸਾ ਹੋ ਗਏ ਹਨ। ਪੰਜ ਸਾਲ ਪਹਿਲਾਂ ਸਟੂਡੈਂਟਾ ਦੀ ਗਿਣਤੀ ਘੱਟ ਸੀ, ਹੁਣ ਬਥੇਰੀ ਹੈ। ਭਾਈਚਾਰੇ ਨੇ ਆਪਣੇ ਆਪ ਨੂੰ ਸਥਾਪਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਨਵੇਂ ਸਟਰੱਗਲ ਕਰ ਰਹੇ ਨੇ।
ਸੁਖਦੇਵ ਸਿੱਧੂ

 

ਮੱਠੀਆਂ
ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ. ਕੇ.
ਲਾਸ਼
ਰੂਪ ਢਿੱਲੋਂ
ਅਤੇ ਤੂਰ ਪਰਿਵਾਰ, ਦੁਗਰੀ
ਖਲਨਾਇਕ
ਵਰਿੰਦਰ ਆਜ਼ਾਦ

ਸੰਭਾਵਨਾਵਾਂ
ਸੁਖਿੰਦਰ, ਮਾਲਟਨ, ਕਨੇਡਾ
ਗ਼ਜ਼ਲ
ਸੁਰਜੀਤ ਸਿੰਘ ਜੀਤ
ਗ਼ਜ਼ਲ
ਇਦੰਰਜੀਤ ਪੁਰੇਵਾਲ

  ਕੈਮਰਾ ਚੁੱਪ ਨਹੀਂ

  ਤੁਹਾਡਾ ਕੈਮਰਾ ਤੁਹਾਡੀ ਨਜ਼ਰ

ਪਰਿਤਪਾਲ ਸਿੰਘ ਮਾਨ
ਜਰਮਨੀ

ਸਿਮਰਨ ਕਾਹਲੋਂ
ਇਟਲੀ

  ਵਿਸ਼ੇਸ਼ ਲੇਖ
ਕਰਮਾਂ ਵਾਲੀਆਂ ਮਾਂਵਾਂ
ਨਿਸ਼ਾਨ ਰਾਠੌਰ ‘ਮਲਿਕਪੁਰੀ’

 

 ਗਿਆਨ ਵਿਗਿਆਨ 

ਪੁਨਰ ਜਨਮ ਜਾਂ ਮਾਨਸਿਕ ਰੋਗ
ਮੇਘ ਰਾਜ ਮਿੱਤਰ

 

 ਰੂ-ਬ-ਰੂ

ਮੁਲਾਕਾਤ
ਦੀਪ ਜੰਡੂ - ਉੱਭਰ ਰਿਹਾ ਪੰਜਾਬੀ ਗਾਇਕ
ਸੁਖਿੰਦਰ

 

 ਪੁਸਤਕ ਪੜਚੋਲ

‘ਮਨ ਦੀ ਕਾਤਰ’ ਦੀ ਸ਼ਾਇਰੀ ਪੜ੍ਹਦਿਆਂ
ਡਾ. ਸ਼ਮਸ਼ੇਰ ਮੋਹੀ

'ਸੱਜਰੀ ਪੈੜ ਦਾ ਰੇਤਾ'
ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)

 ਵਿਅੰਗ

ਇੱਕ ਲੱਪ ਕਿਰਨਾਂ ਦੀ...!
ਵਿਅੰਗ- ਮਾਰਤੇ ਓਏ ਇੰਗਲੈਂਡ ਵਾਲੇ ਫੁੱਫੜ ਜੀ ਦੀ "ਓ ਕੇ" ਨੇ
ਮਨਦੀਪ ਖੁਰਮੀ ਹਿੰਮਤਪੁਰਾ

 ਸਮਾਜ

“ਸਰਦਾਰ ਸੰਤ ਸਿੰਘ ਧਾਲੀਵਾਲ ਟਰੱਸਟ” ਦਾ ਸੰਚਾਲਕ ਸ: ਕੁਲਵੰਤ ਸਿੰਘ ਧਾਲੀਵਾਲ
ਗੁਰਚਰਨ ਸਿੰਘ ਸੇਖੋਂ ਕਨੇਡਾ
ਆਓ ਮਦਦ ਕਰੀਏ ...
3 ਜੰਗਾਂ ਲੜਨ ਵਾਲਾ 'ਜ਼ਿੰਦਗੀ ਨਾਲ ਜੰਗ' ਹਾਰਨ ਕਿਨਾਰੇ ਹੈ! ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

 

 ਸ਼ਰਧਾਂਜਲੀ

"ਹਾ ਪੁੱਤ ਉਏ" ਕਹਿਣ ਵਾਲੇ ਬਾਪੂ ਜੀ
ਚਰਨਜੀਤ ਕੌਰ ਧਾਲੀਵਾਲ (ਸੈਦੋ ਕੇ)

 ਇਤਿਹਾਸ

ਲੂਣਾ ਦਾ ਪਿੰਡ: ਚਮਿਆਰੀ
ਜਤਿੰਦਰ ਸਿੰਘ ਔਲ਼ਖ

ਗਦਰ ਤੋਂ ਆਜ਼ਾਦੀ ਤਕ
ਪ੍ਰੋ.ਮਲਵਿੰਦਰਜੀਤ ਸਿੰਘ ਵੜੈਚ

 ਮਾਨਵ ਚੇਤਨਾ

ਕਾਹੇ ਰੇ ਬਨ ਖੋਜਨ ਜਾਈ ਗਿਆਨੀ ਅਮਰੀਕ ਸਿੰਘ
ਮਲਿਕਪੁਰੀ’
ਹਰਿਆਣਾ
011103_rog-daru1_100.jpg (2810 bytes)ਰੋਗੁ ਦਾਰੂ ਦੋਵੈ ਬੁਝੈ ਤਾਂ ਵੈਦੁ ਸੁਜਾਣੁ॥

 
icon-audio-vani2XSolid-Trans.gif (98 bytes) ਗੁਰਬਾਣੀ ਵਿਚਾਰ                     icon-audio-vani2XTrans.gif (92 bytes) ਤੁਹਾਡੀ ਰਚਨਾ ਤੁਹਾਡੀ ਜ਼ੁਬਾਨੀ

 ਕਲਾ/ਕਲਾਕਾਰ

 ਇਤਿਹਾਸ

ਕਲਾਕਾਰ
ਪੰਜਾਬ

ਸੋਭਾ ਸਿੰਘ

301103_sobha-sohni_100.jpg (3939 bytes)

ਬਲਵੰਤ
ਗਾਰਗੀ

gargi-bhapaji_100.jpg (2878 bytes)

ਜਰਨੈਲ ਸਿੰਘ

ਨਿਰਮਲ ਸਿੰਘ ਧੌਂਸੀ

kav-ras2_140.jpg (5284 bytes)

vid-tit1_ratan_140v3.jpg (5679 bytes)

sahyog1_150.jpg (4876 bytes)

ਸਮਾ, ਨਵੀਂ ਦਿੱਲੀ   

Terms and Conditions
Privay Policy
© 1999-2010, 5abi.com

www.5abi.com        info@5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ][ ਪਿਛਲੇ ]

ਸੰਪਰਕ
ਸਾਡਾ ਮਨੋਰਥ

ਵਿਗਿਆਪਨ