info@5abi.com

   
 
 
    WWW 5abi.com  ਸ਼ਬਦ ਭਾਲ

PunjabiXL Keyboard

 
 

ਵਿਸ਼ੇਸ਼ ਲੇਖ  | ਮਾਨਵ ਚੇਤਨਾ  |  ਕਲਾ/ਕਲਾਕਾਰ  |  ਕਹਾਣੀ   ਕਵਿਤਾ  |  ਇਤਿਹਾਸ  |  ਸਾਹਿਤ  |  ਧਾਰਾਵਾਹਕ  |  ਵਿਅੰਗ   ਸਮਾਜ    ਖੇਡਾਂ  |   ਪੁਸਤਕਾਂ   |  ਗਿਆਨ ਵਿਗਿਆਨ  |  ਪਿਛਲੇ ਅੰਕ

 
 
 
 bradford
ਬਰੈਡਫੋਰਡ, ਯੂ:ਕੇ: - ਐਤਵਾਰ 24 ਜੂਨ ਨੂੰ 'ਸਿੰਘ ਸਭਾ ਗੁਰਦੁਆਰਾ, ਬਰੈਡਫੋਰਡ' ਵਿਖੇ ਪੰਜਾਬੀ ਯੂਨੀਕੋਡ ਕੀਬੋਰਡ ਦਾ ਸਿੱਖਲਾਈ ਕੋਰਸ 'ਪੰਜਾਬੀ ਵਿਕਾਸ ਮੰਚ ਯੂ:ਕੇ:' ਵਲੋਂ ਦਿੱਤਾ ਗਿਆ। ਕੋਰਸ ਵਿੱਚ 25 ਤੋਂ ਵੱਧ ਪੰਜਾਬੀ ਅਧਿਆਪਕਾਂ ਨੇ ਬੜੇ ਉਤਸਾਹ ਨਾਲ ਹਿੱਸਾ ਲਿਆ ਅਤੇ ਆਪੋ ਆਪਣੇ 'ਲੈਪਟੌਪ' ਨੂੰ ਪੰਜਾਬੀ ਵਿੱਚ ਬਦਲ ਕੇ ਵਰਤਣਾ ਸ਼ੁਰੂ ਕੀਤਾ। ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਪੰਜਾਬੀ ਸਕੂਲ ਦੇ ਦਸ ਕੰਪਿਊਟਰਾਂ ਨੂੰ ਵੀ ਪੰਜਾਬੀ ਵਿੱਚ ਬਦਲਿਆ ਗਿਆ। ਪੇਸ਼ ਹਨ ਕੋਰਸ ਦੀਆਂ ਕੁੱਝ ਝਲਕੀਆਂ... (ਧੰਨਵਾਦ: ਕੇਵਲ ਸਿੰਘ ਜਗਪਾਲ)
bradford1 bradford3 bradford2
gogiana1 ਬਾਬਾ ਫਤਹਿ ਸਿੰਘ ਯੁਵਕ ਭਲਾਈ ਕਲੱਬ ਗੋਨਿਆਣਾ ਖੁਰਦ ਵਲੋਂ ਪਿੰਡ ਦੇ ਸਕੂਲ ਵਿਖੇ ਲਗਾਏ ਪੌਦੇ
ਪਰਮਜੀਤ ਰਾਮਗੜ੍ਹੀਆ, ਬਠਿੰਡਾ   
toronto "ਗਲੋਬਲ ਪੰਜਾਬ ਫਾਊਂਡੇਸ਼ਨ" ਵਲੋਂ ਡਾ. ਰਤਨ ਸਿੰਘ ਢਿੱਲੋਂ ਨਾਲ ਵਿਚਾਰ ਗੋਸ਼ਟੀ ਤੇ ਸਨਮਾਨ ਸਮਾਰੋਹ ਆਯੋਜਿਤ
ਸੁਰਜੀਤ ਕੌਰ, ਟਰਾਂਟੋ, ਕਨੇਡਾ
calsa ਕੈਲਸਾ (CALSA) ਦੀ ਮਿਲਣੀ ਨੇ ਵੰਡੇ ਵੰਨ-ਸੁਵੰਨੇ ਰੰਗ
ਨਵਪ੍ਰੀਤ ਕੌਰ ਰੰਧਾਵਾ, ਕੈਲਗਰੀ
glasgow ਪੰਜਾਬੀ ਸਾਹਿਤ ਸਭਾ ਗਲਾਸਗੋ (ਸਕੌਟਲੈਂਡ) ਦੇ ਅਹੁਦੇਦਾਰਾਂ ਦੀ ਨਵੀਂ ਟੀਮ ਦਾ ਐਲਾਨ  
ਮਨਦੀਪ ਖੁਰਮੀ, ਲੰਡਨ 
 

Inscript 'ਤੇ ਆਧਾਰਤ ਪੰਜਾਬੀ ਦੇ ਮਿਆਰੀ ਕੀਬੋਰਡ, PunjabiXL, ਬਾਰੇ ਹੋਰ ਜਾਣਕਾਰੀ ਅਤੇ ਵਰਤਣ ਵਿਧੀ
ਇਹ ਕੀਬੋਰਡ ਯੂ: ਕੇ: ਦੇ ਪੰਜਾਬੀਆਂ ਦੀ ਮੰਗ ਨੂੰ ਪੂਰਾ ਕਰਨ ਲਈ ਬਣਾਇਆ ਕੀਤਾ ਗਿਆ ਹੈ, ਜਿਸ ਨਾਲ  ਕੰਪਿਊਟਰ 'ਤੇ ਪੰਜਾਬੀ ਨੂੰ (ਜਿਵੇਂ ਸ਼ਬਦ-ਰਚਨਾ, ਸ਼ਬਦ-ਭਾਲ, ਵੈੱਬ ਗਵੇਸ਼ਣ, ਲੋਕ ਮਾਧਿਅਮ ਨਿਯੋਗ ਆਦਿ) ਆਸਾਨੀ ਨਾਲ ਵਰਤਿਆ ਜਾ ਸਕਦਾ ਹੈ। ਇਹ Windows 'ਤੇ ਪਹਿਲਾਂ ਹੀ ਉਪਲਬਧ Unicode ਪੰਜਾਬੀ ਕੀਬੋਰਡ ਡਰਾਈਵਰ ਨਾਲ ਵੀ ਅਨੁਰੂਪ ਹੈ...
   

ਭਾਰਤ ਦੀ ਦਾਰਸ਼ਨਿਕ ਪਰੰਪਰਾ ਵਿਚ ਵਿਗਿਆਨਕ ਤਰਕ:
ਇਕ ਸਰਵੇਖਣ ਅਤੇ ਅਧਿਐਨ

ਲੇਖਕ: ਡਾ: ਬਲਦੇਵ ਸਿੰਘ ਕੰਦੋਲਾ

ਭਾਰਤ ਦੀ ਸਦੀਆਂ ਪੁਰਾਣੀ ਵਿਗਿਆਨਕ ਦਾਰਸ਼ਨਿਕ ਪਰੰਪਰਾ ਅਨੇਕ-ਪੱਖੀ ਅਤੇ ਡੂੰਘਾਈਆਂ ਅੰਦਰ ਜਾਣ ਵਾਲੀ ਹੈ। ਇਸ ਕਿਤਾਬ ਵਿਚ ਆਧੁਨਿਕ ਵਿਗਿਆਨ ਵਿਧੀ ਤੋਂ ਇਲਾਵਾ ‘ਨਿਆਇ’ ਸੰਪ੍ਰਦਾਯ, ਜੈਨ ਅਤੇ ਬੁੱਧ ਮਤ ਦੇ ਵਿਗਿਆਨਕ ਤਰਕ ਅਤੇ ਇਹਨਾਂ ਸਭ ਸੰਪ੍ਰਦਾਯਾਂ ਦਾ ਸਮਾਵੇਸ਼ ਕਰਨ ਵਾਲੇ ‘ਨਵ-ਬ੍ਰਾਹਮਣ’ ਸੰਪ੍ਰਦਾਯ ਦਾ ਵਿਸਥਾਰ ਨਾਲ ਵਿਵੇਚਨ ਕੀਤਾ ਗਿਆ ਹੈ....

 
 
  ਡੇਰਾਵਾਦ ਇੱਕ ਚਿੰਤਾ ਦਾ ਵਿਸ਼ਾ
 
 

ਵਿਗਿਆਨ ਪ੍ਰਸਾਰ »

 

 ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ: ਇਕ ਸਰਵੇਖਣ ਅਤੇ ਅਧਿਐਨ - ਡਾ: ਬਲਦੇਵ ਸਿੰਘ ਕੰਦੋਲਾ

bachay

ਨੌਜਵਾਨ ਬੱਚੇ ਅਤੇ ਮਾਪੇ    
'ਅਣਗਿਣਤ ਮਾਪਿਆਂ ਵੱਲੋਂ ਪੁੱਜੇ ਫ਼ੋਨਾਂ ਅਤੇ ਆਪਣੇ ਨੌਜਵਾਨ ਬੱਚਿਆਂ ਵਿਚ ਵਧਦੇ ਕ੍ਰੋਧ, ਅਸਹਿਨਸ਼ੀਲਤਾ ਤੇ ਆਖੇ ਨਾ ਲੱਗਣ ਦੀਆਂ ਸ਼ਿਕਾਇਤਾਂ ਸਦਕਾ ਇਲਾਜ ਲਈ ਲੈ ਕੇ ਆਏ ਮਾਪਿਆਂ ਦੀ ਪੁਰਜ਼ੋਰ ਸਿਫਾਰਿਸ਼ ...

ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ

 

nasha

 ਨਸ਼ੇ ਦੀ ਲੱਤ
ਕੁਲਵਿੰਦਰ ਕੌਰ ਮਹਿਕ, ਮੁਹਾਲੀ

ਚਾਨਣ - ਕੁਲਵਿੰਦਰ ਕੌਰ ਮਹਿਕ
ਗੱਲਾਂ ਦੀ ਮੌਤ - ਅਨਮੋਲ ਕੌਰ, ਕਨੇਡਾ
 ਤੀਰ ਜਾਂ ਤੁੱਕਾ - ਸ਼ਿਵਚਰਨ ਜੱਗੀ ਕੁੱਸਾ, ਲੰਡਨ
ਉਡੀਕ ਅਜੇ ਬਾਕੀ ਹੈ...ਪਰਮਿੰਦਰ ਕੌਰ, ਅੰਬਾਲਾ 

ਨੱਨ੍ਹੀ ਕਹਾਣੀ ਨਿੱਕਾ ਜੱਜ - ਰਵੇਲ ਸਿੰਘ, ਇਟਲੀ

 
     

01-sati

santoshKumari

amardip

ਪਤਝੜ
ਸੱਤੀ ਅਟਾਲਾ ਵਾਲਾ

ਭਾਰਤ ਦੇਸ਼
ਸ਼ੰਤੋਸ਼ ਕੁਮਾਰੀ ਗੰਗੜ, ਇੰਗਲੈਡ  

ਗਿੱਧਾ
ਅਮਰਦੀਪ ਕੌਰ, ਪੰਜਾਬ

ਕਰ ਗਏ ਨੇ ਜ਼ਖ਼ਮੀ - ਮਹਿੰਦਰ ਮਾਨ, ਪੰਜਾਬ
ਪਤਾ - ਸੰਦੀਪ ਕੁਮਾਰ (ਨਰ), ਬਲਾਚੌਰ

ਅੱਗਾਂ ਲਾਵਣ ਵਾਲੇ - ਰੁਪਿੰਦਰ ਹੁੰਦਲ, ਇਟਲੀ

ਚੋਰ ਤੇ ਕੁੱਤੀ - ਰਵੇਲ ਸਿੰਘ, ਇਟਲੀ

ਵਸੀਅਤ - ਇੰਜ: ਜੋਗਿੰਦਰ ਸਿੰਘ "ਥਿੰਦ", ਸਿਡਨੀ

ਗ਼ਜ਼ਲ -ਸਾਥੀ ਲੁਧਿਆਣਵੀ, ਲੰਡਨ
 
ਕਲਮਾਂ ਬੋਲਦੀਆਂ - ਪ੍ਰਸਤੁਤ ਕਰਤਾ: ਰਵੇਲ ਸਿੰਘ ਇਟਲੀ  [  ਦਲਜਿੰਦਰ ਰਹਿਲ  ]
 
   

1041

100 ਸਾਲ ਜੀਣ ਦਾ ਰਾਜ਼    
ਆਮ ਤੌਰ ਤੇ 60 ਸਾਲ ਦੀ ਉਮਰ ਬਾਅਦ ਬੰਦੇ ਨੁੰ ਕੋਈ ਨਾ ਕੋਈ ਰੋਗ ਚਿੰਬੜ ਹੀ ਜਾਂਦਾ ਹੈ। ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਪਾਰੀ 100 ਸਾਲ ਤਕ ਨਹੀਂ ਪਹੁੰਚਦੀ ਹੈ. ..

ਜਨਮੇਜਾ ਸਿੰਘ ਜੌਹਲ

 
  ਵਿਸ਼ੇਸ਼ »
andh ਅੰਧਵਿਸ਼ਵਾਸਾਂ ਵਿਚ ਜਕੜਿਆ ਮਨੁੱਖ
ਡਾ. ਨਿਸ਼ਾਨ ਸਿੰਘ ਰਾਠੌਰ
chitta ਪੰਜਾਬ, ਪੰਜਾਬੀ ਅਤੇ ਚਿੱਟਾ
ਡਾ. ਨਿਸ਼ਾਨ ਸਿੰਘ ਰਾਠੌਰ     
abadi ਵੱਧਦੀ ਆਬਾਦੀ : ਕਾਰਨ, ਪ੍ਰਭਾਵ ਅਤੇ ਬਚਾਓ
ਡਾ. ਨਿਸ਼ਾਨ ਸਿੰਘ ਰਾਠੌਰ
amrika ਅਮਰੀਕਾ ਦੇ ਪੁਰਾਤਨ ਵਿਚ ਜਦੋਂ ਇਕ ਗੋਰੀ ਨੇ ਸਤਿ ਸ੍ਰੀ ਅਕਾਲ ਬੁਲਾਈ
ਉਜਾਗਰ ਸਿੰਘ, ਪਟਿਆਲਾ
 
  ਖੇਡਾਂ » 
 
... ਹਾਕੀ ਕਲੱਬ ਹੇਲਸਿੰਕੀ ਲਗਾਤਾਰ ਤੀਸਰੀ ਵਾਰ ਬਣਿਆ ਚੈਂਪੀਅਨ  
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ 

 ਸਾਹਿਤ »

daduhar ਯੂਥ ਵੈਲਫੇਅਰ ਕਲੱਬ ਵੱਲੋਂ ਲੇਖਕ ਦੱਦਾਹੂਰ ਦਾ ਸਨਮਾਨ
ਗੁਰਬਾਜ ਗਿੱਲ, ਬਠਿੰਡਾ  
darshan ਪੰਜਾਬੀ ਕਵੀ ਗਿਆਨੀ ਦਰਸ਼ਨ ਸਿੰਘ ਨਹੀਂ ਰਹੇ
ਸਾਥੀ ਲੁਧਿਆਣਵੀ,  ਲੰਡਨ    
 

 ਗਿਆਨ ਵਿਗਿਆਨ  »

dharam ਕੀ ਧਰਮ ਵਿਗਿਆਨ ਤੋਂ ਉੱਪਰ ਹੈ?
ਮੇਘ ਰਾਜ ਮਿੱਤਰ, ਬਰਨਾਲਾ 
vigiyanak ਸੋਚ ਵਿਗਿਆਨਕ ਕਿਵੇਂ ਬਣਾਈ ਜਾਵੇ?
ਮੇਘ ਰਾਜ ਮਿੱਤਰ, ਬਰਨਾਲਾ

  ਸ਼ੰਕਾ-ਨਵਿਰਤੀ  -   ਮੇਘ ਰਾਜ ਮਿੱਤਰ, ਬਰਨਾਲਾ

 

 ਸਮਾਜ  »

ਖੇਡਾਂ

ਕਿੱਥੇ ਗਈਆ ਮੇਰੀਆ ਖੇਡਾ...?
ਗੁਰਲੀਨ ਕੌਰ, ਇਟਲੀ  

 ਧਾਰਾਵਾਹਕ ਪੁਸਤਕਾਂ »

ਸਮੁੰਦਰ ਮੰਥਨ - ਮੇਜਰ ਮਾਂਗਟ, ਕਨੇਡਾ
- ਰੂਪ ਢਿੱਲੋਂ

 ਪੁਸਤਕ ਪੜਚੋਲ »

anmol ਅਨਮੋਲ ਕੌਰ ਦਾ ਕਹਾਣੀ ਸੰਗ੍ਰਹਿ 'ਜ਼ਮੀਰ'’ ਲੋਕ ਅਰਪਣ
ਸਮਨਦੀਪ ਖੀਵਾ, ਭੀਖੀ 
ਘੇਸਲ ਨਾਮਵਰ ਸ਼ਾਇਰ ਘੇਸਲ ਦੀ ਪੁਸਤਕ 'ਯਾਦਾਂ ਦੇ ਘੁੱਟ' 
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ  

 ਵਿਅੰਗ »

chann

ਚੰਨ ਸਿੰਘ ਠੱਗਿਆ ਗਿਆ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
 

 ਕਲਾ/ਕਲਾਕਾਰ »

 
uchewala ... ਗਾਇਕ ਤੇ ਅਦਾਕਾਰ ਨਿਸ਼ਾਨ ਉੱਚੇਵਾਲਾ
ਗੁਰਬਾਜ ਗਿੱਲ, ਬਠਿੰਡਾ 
khuaja  ਹੀਰਾ ਜਸਪਾਲ ਦਾ "ਮੇਰੇ ਖੁਆਜਾ ਪੀਰ ਜੀ" ਰਿਲੀਜ਼
ਗੁਰਬਾਜ ਗਿੱਲ, ਬਠਿੰਡਾ 
sidhu ਪੰਜਾਬੀ ਗਾਇਕੀ ... ਭੁਪਿੰਦਰ ਸਿੱਧੂ
ਮਨਦੀਪ ਖੁਰਮੀ ਹਿੰਮਤਪੁਰਾ

 ਇਤਿਹਾਸ »

  ਸਾਰਾਗੜੀ ਦੇ 21 ਸਿੱਖ ਯੋਧੇ
   ਸਪ੍ਰੀਤ ਸਿੰਘ, ਲੁਧਿਆਣਾ

 ਮਾਨਵ ਚੇਤਨਾ »

baba deep ਬਾਬਾ ਦੀਪ ਸਿੰਘ ਜੀ ਦੀ ਅਦੁਤੀ ਸ਼ਹਾਦਤ
ਜਸਵੰਤ ਸਿੰਘ ‘ਅਜੀਤ’, ਦਿੱਲੀ
ਧਰਮ ਅਤੇ ਮਜਹਬ: ਦਾਰਸ਼ਨਿਕ ਅਤੇ ਵਿਹਾਰਕ ਬੁਨਿਆਦੀ ਮੱਤ-ਭੇਦ
ਡਾ: ਬਲਦੇਵ ਸਿੰਘ ਕੰਦੋਲਾ
   
 
 
5abi  'ਤੇ ਹੋਰ 
 
 
icon-audio-vani2XSolid-Trans.gif (98 bytes) ਗੁਰਬਾਣੀ ਵਿਚਾਰ   icon-audio-vani2XTrans.gif (92 bytes) ਤੁਹਾਡੀ ਰਚਨਾ ਤੁਹਾਡੀ ਜ਼ੁਬਾਨੀ icon-audio-vani2XTrans.gif (92 bytes) ਗੁਰਬਾਣੀ ਅਤੇ ਰਾਗ

ਕਲਾ/ਕਲਾਕਾਰ

ਤੁਹਾਡਾ ਕੈਮਰਾ ਤੁਹਾਡੀ ਨਜ਼ਰ

 
 

ਸਾਡਾ ਮਨੋਰਥ  |   ਹੋਰ ਪੰਜਾਬੀ ਸੰਪਰਕ  |  ਮਾਨਵ ਚੇਤਨਾ  |  ਕਲਾ/ਕਲਾਕਾਰ  |  ਵਿਅਕਤੀਗਤ ਨਾਮ  |  ਇਤਿਹਾਸ  |  ਸਾਹਿਤ  |  ਧਾਰਾਵਾਹਕ  |  ਵਿਅੰਗ   ਸਮਾਜ

ਸੰਪਰਕ:
info@5abi.com

ਪਾਠਕਾਂ ਦੇ ਪੱਤਰ  |   ਫਿਲਮੀ ਸੰਸਾਰ   |   ਖੇਡਾਂ  ਪੁਸਤਕਾਂ  |  ਗਿਆਨ ਵਿਗਿਆਨ  |  ਆਮ ਜਾਣਕਾਰੀ  |  ਕਹਾਣੀ  |  ਕਵਿਤਾ  |  ਸਾਨੂੰ ਲਿਖੋ  | ਪਿਛਲੇ ਅੰਕ

 

 

kav-ras2_140.jpg (5284 bytes)

gubani-raag1_140.jpg (5374 bytes)

vid-tit1_ratan_140v3.jpg (5679 bytes)

ਦਿੱਲੀ   

 
     
 

ਸੁਰਖੀਆਂ

ਸਮੀਖਿਆ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

info@5abi.com
 
 

Terms and Conditions
Privay Policy
© 1999-2018, 5abi.com

www.5abi.com        info@5abi.com
ਵਿਸ਼ੇਸ਼ ਲੇਖ | ਸੁਰਖੀਆਂ  | ਸਮੀਖਿਆ  | ਖਾਸ ਰਿਪੋਰਟ | ਸਾਡਾ ਮਨੋਰਥ  | ਈਮੇਲ  | ਹੋਰ ਸੰਪਰਕ  | ਸਾਹਿਤ  | ਮਾਨਵ ਚੇਤਨਾ  | ਪਾਠਕਾਂ ਦੇ ਪੱਤਰ 
 ਸਮਾਜ | ਵਿਸ਼ੇਸ਼ ਕਲਮ | ਵਿਗਿਆਨ  | ਕਲਾ/ਕਲਾਕਾਰ  | ਫਿਲਮਾਂ  | ਖੇਡਾਂ  | ਪੁਸਤਕਾਂ  | ਇਤਿਹਾਸ  | ਜਾਣਕਾਰੀ  | ਸਹਿਯੋਗ 

ਸੰਪਰਕ
ਸਾਡਾ ਮਨੋਰਥ

ਵਿਗਿਆਪਨ