ਸਮਾ

ਸੰਪਰਕ: info@5abi.com

  ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
     
 
 
ਭਾਰਤੀ ਅੰਬੈਸੀ ਨਾਰਵੇ ਦੇ ਦੋ ਸੱਕਤਰਾ ਦੇ ਨਾਰਵੇ ਚ ਡਿਉਟੀ ਦਾ ਕਾਰਜ ਪੂਰਾ ਹੋਣ ਤੇ ਨਵ ਸੰਗਠਿਤ ਸੰਸਥਾ ਯੂਨਿਟੀ ਵੱਲੋ ਫੇਅਰਵੈਲ ਪਾਰਟੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ  (01/02/2018)

 


embassy

 

ਓਸਲੋ - ਨਾਰਵੇ ਚ ਨਵ ਹੋਦ ਚ ਆਏ ਨਵੇ ਕੱਲਬ  ਇੰਡੀਅਨ ਕਮਿਊਨਿਟੀ ਆਫ ਓਸਲੋ ਅਤੇ ਆਕਰਹੂਸ ਵੱਲੋ ਸਮੂਹ ਭਾਰਤੀਚਾਰੇ  ਨੂੰ ਮੁੱਖ ਰੱਖਦੇ ਹੋਏ  ਨਾਰਵੇ ਸਥਿਤ ਭਾਰਤੀ ਅੰਬੈਸੀ ਦੇ ਦੋ ਬਹੁਤ ਹੀ ਮਿਲਣਸਾਰ ਅਤੇ ਕਾਬਿਲ ਸਕੱਤਰਾ ਸ੍ਰੀ ਨਾਉਰਮ ਜੇ ਸਿੰਘ ਤੇ ਸ੍ਰੀ ਐਨ ਪੋਨਾਅਪਨ ਜੀ ਜਿਹਨਾ ਨੇ ਹਮੇਸ਼ਾ ਹੀ ਅੰਬੈਸੀ ਚ ਆਏ ਹਰ ਭਾਰਤੀ ਮੂਲ ਦੇ ਬੰਸ਼ਿਦੇ ਦੀ ਪਹਿਲ ਦੇ ਆਧਾਰ ਤੇ ਹਰ ਸੰਭਵ ਮਦਦ ਕੀਤੀ, ਹੋਣਾ ਦੇ ਸ਼ਲਾਘਾਯੋਗ ਕੰਮਾ ਪ੍ਰਤੀ  ਇੱਕ ਫੇਅਰਵੈਲ ਪਾਰਟੀ ਦਾ ਆਜੋਯਨ  ਓਸਲੋ ਦੇ ਏਸ਼ੀਅਨ ਖਾਊ ਅਤੇ ਬ੍ਰਿਸਟਲ ਹੋਟਲ ਵਿੱਚ ਕੀਤਾ ਗਿਆ ਅਤੇ  ਇਹਨਾ ਸੱਕਤਰਾ ਦੇ ਸਨਮਾਨ ਵਜੋ ਭੋਜਨ ਅਤੇ ਕੇਕ ਚਾਹ ਪਾਰਟੀ ਦੇ ਪ੍ਰੋਗਰਾਮ ਰੱਖੇ ਗਏ।

ਇਸ ਮੋਕੇ ਓਸਲੋ ਸਥਿਤ  ਮਜੂਦਾ ਭਾਰਤੀ ਰਾਜਦੂਤ ਸ਼੍ਰੀ ਦੇਵਰਾਜ ਪ੍ਰਧਾਨ ਨੇ ਯੁਨਿਟੀ ਕੱਲਬ ਦੀ ਸ਼ਲਾਘਾ ਕਰਦੇ ਕਿਹਾ ਕਿ ਇਹ ਪਹਿਲਾ ਮੌਕਾ ਹੈ ਕਿ ਪੂਰਾ ਦਾ ਪੁਰਾ ਅੰਬੈਸੀ ਸਟਾਫ ਇੱਕ ਹੀ ਪ੍ਰੋਗਰਾਮ ਚ ਸ਼ਿਰਕਤ ਕਰ ਰਿਹਾ ਹੈ ਅਤੇ  ਨਾਰਵੇ ਵਿੱਚ ਵੱਸਦੇ ਭਾਰਤੀਆ ਵੱਲੋ  ਹਮੇਸ਼ਾ ਹੀ ਮਾਣ ਸਨਮਾਨ ਮਿਲਿਆ  ਅਤੇ ਅਸੀ ਹਮੇਸ਼ਾ ਕਿਸੇ ਵੀ ਵਕਤ ਆਪਣੇ ਭਾਰਤੀ ਮੂਲ ਦੇ ਲੋਕਾ ਦੀ ਕਿਸੇ ਵੀ ਮੁਸ਼ਕਿਲ ਨੂੰ ਹੱਲ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਾਂ। ਯੂਨਿਟੀ ਕੱਲਬ ਵੱਲੋ ਦੋਨਾ ਸੱਕਤਰਾ ਦੀ ਸੇਵਾ ਪ੍ਰਤੀ ਸੋਹਣੇ  ਫੁੱਲਾ ਦੇ ਗੁੱਲਦਸਤਾ ਅਤੇ ਸਨਮਾਨ ਸੰਦੇਸ਼ ਪੜ ਸਨਮਾਨਿਤ ਕੀਤਾ ਗਿਆ, ਹੋਰਨਾ ਤੋ ਇਲਾਵਾ ਇਸ ਮੋਕੇ ਇੰਡੀਆ ਨਾਰਵੇ ਨਵੀਕਰਨ ਦੇ ਡਾਈਰੈਕਟਰ ਹੇਲਗੇ ਟਰੀਤੀ  ਜਿਹਨਾ ਦਾ ਆਫਿਸ  ਨਾਰਵੀਜੀਅਨ ਅੰਬੈਸੀ  ਦਿੱਲੀ ਵਿਖੇ ਹੈ ਵੀ ਹਾਜ਼ਿਰ ਸਨ।

ਜਾਦੂਈ ਕਲਾ ਦਾ ਮਾਹਿਰ ਯੁਵਾ ਜਾਦੁਗਰ ਅਲੇਸਜੇਦਾਰ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਹਰ ਇੱਕ ਨੂੰ ਹੈਰਾਨ ਕਰ ਦਿੱਤਾ। ਇਸ ਯਾਦਗਰੀ ਸ਼ਾਮ ਦਾ ਸੋਹਣਾ ਪ੍ਰੰਬੱਧ  ਯੂਨਿਟੀ ਸੰਸਥਾ ਦੇ ਸ੍ਰੀ ਅਸ਼ਵਨੀ ਕੁਮਾਰ, ਸ੍ਰੀ ਮਨੋਜ ਠਾਕੁਰ, ਸ੍ਰੀ ਸੁਨੀਲ ਵਰਮਾ,ਸ਼੍ਰੀ ਸੂਬਾ ਰਾਉ ਅਤੇ ਦੀਪਿਕਾ ਰਾਏ ਨੂੰ ਜਾਦਾ ਹੈ। (01/02/2018)

 

embassy
 

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

     

  embassyਭਾਰਤੀ ਅੰਬੈਸੀ ਨਾਰਵੇ ਦੇ ਦੋ ਸੱਕਤਰਾ ਦੇ ਨਾਰਵੇ ਚ ਡਿਉਟੀ ਦਾ ਕਾਰਜ ਪੂਰਾ ਹੋਣ ਤੇ ਨਵ ਸੰਗਠਿਤ ਸੰਸਥਾ ਯੂਨਿਟੀ ਵੱਲੋ ਫੇਅਰਵੈਲ ਪਾਰਟੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ  
directoryਲੁਧਿਆਣਾ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਪਟਿਆਲਾ ਦੀ ਡਾਇਰੈਕਟਰੀ ਜਾਰੀ
ਉਜਾਗਰ ਸਿੰਘ, ਪਟਿਆਲਾ  
wfਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ ਜੱਸ ਚਾਹਲ, ਕੈਲਗਰੀ, ਕਨੇਡਾ
pleaਪਲੀ ਵੱਲੋਂ ਪੰਦਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ   ਹਰਪ੍ਰੀਤ ਸੇਖਾ, ਕਨੇਡਾ  ਸਾਹਿਬਜ਼ਾਦਿਆ ਦੀ ਯਾਦ ਚ ਗੁਰੂ ਘਰ ਲੀਅਰ(ਨਾਰਵੇ) 'ਚ ਸ਼ਹੀਦੀ ਸਮਾਗਮ
ਰੁਪਿੰਦਰ ਢਿੱਲੋ ਮੋਗਾ, ਨਾਰਵੇ

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

     

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions
Privay Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)