|
|
|
|
|
|
ਸੁਨੀਲ ਦੱਤ ਦੀਆਂ ਅਸਥੀਆਂ ਜਲ-ਪ੍ਰਵਾਹ |
|
ਰਿਸੀਕੇਸ਼, -ਸਵਰਗੀ ਪ੍ਰਸਿੱਧ ਅਭਿਨੇਤਾ ਤੇ ਕੇਂਦਰੀ ਮੰਤਰੀ ਸੁਨੀਲ ਦੱਤ ਦੀਆਂ ਅਸਥੀਆਂ ਅੱਜ ਇਥੇ
ਪਵਿੱਤਰ ਗੰਗਾ ’ਚ ਪ੍ਰਵਾਹ ਕਰ ਦਿੱਤੀਆਂ ਗਈਆਂ। ਇਸ ਮੌਕੇ ਕੀਤੀਆਂ ਧਾਰਮਿਕ ਰਸਮਾਂ ਦੌਰਾਨ ਸਵਰਗੀ
ਅਭਿਨੇਤਾ ਤੇ ਆਗੂ ਦੇ ਸਪੁ¤ਤਰ ਸੰਜੇ ਦੱਤ, ਦਾਮਾਦ ਕੁਮਾਰ ਗੌਰਵ ਅਤੇ ਦੋ ਧੀਆਂ ਨਮਰਤਾ ਅਤੇ ਪ੍ਰਿਯਾ
ਹਾਜ਼ਰ ਸਨ। ਇਸ ਮੌਕੇ ਉਤਰਾਂਚਲ ਦੇ ਮੁੱਖ ਮੰਤਰੀ ਸ੍ਰੀ ਐਨ. ਡੀ. ਤਿਵਾੜੀ, ਖੇਡ ਮੰਤਰੀ ਪ੍ਰੀਤਮ
ਸਿੰਘ ਤੋਂ ਇਲਾਵਾ ਕਈ ਆਗੂ ਤੇ ਸੀਨੀਅਰ ਅਧਿਕਾਰੀ ਵੀ ਵਿਛੜੀ ਰੂਹ ਨੂੰ ਸ਼ਰਧਾਂਜਲੀ ਦੇਣ ਲਈ ਹਾਜ਼ਰ
ਹੋਏ। |
|
|
ਆਪਣੇ ਵਿਚਾਰ ਸਾਨੂੰ ਲਿਖੋ |
|
|
|
|