ਸੰਸਾਰ ਪੱਤ੍ਰਿਕਾ 
 
 
ਪ੍ਰਿਟੀ ਜ਼ਿੰਟਾ

ਬਿਜ਼ੀ ਰਹਿਣਾ ਚਾਹੁੰਦੀ ਹਾਂ:ਸ਼ਿਲਪਾ ਸ਼ੈਟੀ
ਬਹੁਤ ਖੂਬਸੂਰਤ, ਸੈਕਸੀ ਤੇ ਸਾਂਚੇ ਵਿਚ ਢਲੀ ਸੁੰਦਰਤਾ ਵਾਲੀ ਸ਼ਿਲਪਾ ਸੈਟੀ ਨੇ ਹੀਰੋਇਨ ਦੇ ਤੌਰ ਤੇ ਆਪਣੀ ਸੁਰੂਆਤ ਬਹੁਤ ਧਮਾਕੇਦਾਰ ਅੰਦਾਜ਼ ਵਿਚ ਕੀਤੀ ਸੀ। ਉਸ ਦੀ ਪਹਿਲੀ ਫਿਲਮ ਸੀ ਬਾਜ਼ੀਗਰ ਜਿਸ ਵਿਚ ਉਸ ਨੇ ਕਾਜਲ ਦੀ ਛੁੱਟੀ ਕਰ ਦਿਤੀ ਸੀ। ਉਸ ਦੇ ਬਾਅਦ ਮੈਂ ਖਿਲਾੜੀ ਤੂੰ ਅਨਾੜੀ ਵਿਚ ਤਾਂ ਸ਼ਿਲਪਾ ਦਾ ਗਲੈਮਰਸ ਰੂਪ ਵੇਖਦੇ ਹੀ ਬਣਦਾ ਸੀ। ਧੜਕਨ ਤੋਂ ਪਹਿਲਾਂ ਸ਼ਿਲਪਾ ਦੀ ਬਹੁਤ ਸਾਰੀਆਂ ਫਿਲਮਾਂ ਰਿਲਿਜ਼ ਹੋਈਆਂ ਜਿਨ੍ਹਾਂ ਵਿਚ ਉਸ ਦਾ ਕੰਮ ਬਹੁਤ ਸ਼ਾਨਦਾਰ ਰਿਹਾ।


ਸੰਘਰਸ਼ ਨਹੀਂ ਕਰਨਾ ਪਿਆ: ਇਮਰਾਨ ਹਾਸ਼ਮੀ

ਫਿਲਮ ਵਿਚ ਟਪੋਰੀ ਦੀ ਭੂਮਿਕਾ ਵਿਚ ਪ੍ਰਵੇਸ਼ ਕਰਨ ਤੇ ਆਪਣੀ ਇਕ ਛਾਪ ਛੱਡਣ ਵਾਲੇ ਇਮਰਾਨ ਹਾਸ਼ਮੀ ਨੇ ਸ਼ਾਇਦ ਅਲ੍ਹਾ ਤੋਂ ਇਸ ਤੋਂ ਜ਼ਿਆਦਾ ਕੁਝ ਨਹੀਂ ਮੰਗਿਆ ਸੀ। ਮਹੇਸ਼ ਭੱਟ ਦੇ ਇਸ ਭਤੀਜੇ ਨੂੰ ਬਹੁਤਾ ਸੰਘਰਸ਼ ਨਹੀਂ ਕਰਨਾ ਪਿਆ, ਜਿੰਨਾ ਕਿ ਹੋਰਨਾਂ ਨੂੰ ਕਰਨਾ ਪਿਆ ਹੈ। ਉਸ ਨੂੰ ਮਿਲੀ ਅਗਲੀ ਫਿਲਮ ਨੇ ਹੀ ਉਸ ਨੂੰ ਆਸਮਾਨ ਦੀ ਬੁਲੰਦੀਆਂ ਤਕ ਪਹੁੰਚਾ ਦਿਤਾ। ਜੀ ਹਾਂ, ਇਹ ਸੀ ਅਨੁਰਾਸ ਬਸੂ ਦੁਆਰਾ ਨਿਰਦੇਸ਼ਤ ਗਰਮਾ ਗਰਮ ਫਿਲਮ ‘ਮਰਡਰ’ ਜਿਸ ਵਿਚ ਉਸ ਨੇ ਇਕ ਲਵਰ ਬੁਆਏ ਦੀ ਨੈਗੇਟਿਵ ਭੂਮਿਕਾ ਨਿਭਾਈ ਹੈ।


ਜਵਾਨੀ ਵਿਚ ਹੀ ਸ਼ੌਕ ਪੂਰੇ ਕਰ ਲਓ


ਯਾਨਾ ਪਹੁੰਚੀ ਮੁੰਬਈ ਤੋਂ ਚੇਨਈ


ਬਿਪਾਸ਼ਾ-ਬਿੰਦਾਸ ਇਮੇਜ ਹੀ ਬ੍ਰੈਡ ਐਂਡ ਬਟਰ


ਨਵੀਆਂ ਉਮੰਗਾਂ ਤੇ ਜੋਸ਼ ਨਾਲ ਭਰਪੂਰ ਦੀਆ


ਆਮਿਰ ਖਾਨ ਜੁੜੇ ਯਸ਼ ਚੋਪੜਾ ਨਾਲ


ਮੈਂ ਇੰਤਜ਼ਾਰ ਕਰਾਂਗੀ: ਕਿਮ

 


ਏਸ਼ਾ ਬਣੀ ਰਹੇਗੀ ਫੇਅਰ ਐਂਡ ਲਵਲੀ


ਉਰਮਿਲਾ ਵਿਆਹ ਲਈ ਉਤਾਵਲੀ


ਅਮਿਸ਼ਾ ਪਟੇਲ ਨੂੰ ਲੋਅ ਬਲੱਡ ਪ੍ਰੈਸ਼ਰ


ਸੰਕਟ ਲਿਆਇਆ ਅਭਿਨੈ ਵਿਚ ਨਿਖਾਰ: ਪ੍ਰਿਟੀ

 
 

 

(c)copyright1999 - 2004, 5abi