ਧਾਰਾ

  ਸਾਡਾ ਮਨੋਰਥ
  ਹੋਰ ਪੰਜਾਬੀ ਸੰਪਰਕ
  ਮਾਨਵ ਚੇਤਨਾ
  ਕਲਾ/ਕਲਾਕਾਰ
  ਅਨੰਦ ਕਰਮਨ
  ਵਿਅੱਕਤੀਗਤ ਨਾਮ

  ਇਤਿਹਾਸ

  ਫਿਲਮੀ ਸੰਸਾਰ
  ਖੇਡਾਂ
  ਪੁਸਤਕਾਂ
  ਗਿਆਨ ਵਿਗਿਆਨ
  ਆਮ ਜਾਣਕਾਰੀ
  ਸਾਨੂੰ ਲਿਖੋ

 

ਸੁਨਾਮੀ
-  ਬਲਜੀਤ ਸਿੰਘ ਘੁਮੰਣ-ਟੋਰਾਂਟੋ
ਜੋ ਮਰ ਗਏ ਨੇ ਸੁਰਖਰੂ ਹੋ ਗਏ ਨੇ
ਜੋ ਬਚ ਗਏ ਨੇ ਤਬਾਹ ਹੋ ਗਏ ਨੇ

ਪੂੰਝੇਗਾ ਯਾਤੀਮਾ ਦੇ ਅਥਰੁ ਹੋਣ ਕੌਣ
ਲੋਰੀ ਸੁਣਾਏਗਾ ਰਾਤ ਨੂੰ ਹੋਣ ਕੋਣ
ਜੋ ਹਸਦੇ ਸੀ ਕਦੇ ਪਥਰ ਹੋ ਗਏ ਨੇ

ਕੋਣ ਰੋਏਗਾ ਹੋਣ ਤੇਰਦਿਆ ਲਾਸ਼ਾ ਨੂੰ
ਕੋਣ ਸਮਝੇ ਕੁਦਰਤ ਦੀ ਪਰਿਭਾਸ਼ਾ ਨੂੰ
ਜੋ ਜਿਉਦੇ ਸਨ ਹੁਣ ਸਭ ਸੌ ਗਏ ਨੇ

ਸੁਫਨੇ ਦੀ ਕੰਦ ਤਾ ਡਾਠ ਗਈ ਹੁਣ
ਸੁਫਨੇ ਵੈਖਣੇ ਜੁਰਮ ਬਣ ਗਏ ਹੋਣ
ਜੋ ਸੁਫਨੇ ਸਨ ਪਾਣੀ ਵਿਚ ਵਿਹ ਗਏ ਨੇ

 

hore-arrow1gif.gif (1195 bytes)


Terms and Conditions
Privacy Policy
© 1999-2005, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com