WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)


ਸਾਥੀ ਲੁਧਿਆਣਵੀ ਬਕਲਮਖ਼ੁਦ
ਇਕ ਨਵਾਂ ਸਥਾਈ ਕਾਲਮ


ਸਾਥੀ ਲੁਧਿਆਣਵੀ

ਸਾਦਾਮ ਹੁਸੈਨ ਦੇ ਵਿਨਾਸ਼ਕਾਰੀ ਹਥਿਆਰ: ਹੁਣੇ ਹੁਣੇ ਛਾਇਆ ਹੋਈ ਈਰਾਕ ਰੀਪੋਰਟ ਨੇ ਸਪਸ਼ਟ ਕਰ ਦਿੱਤਾ ਹੈ ਕਿ ਸਾਦਾਮ ਹੁਸੈਨ ਕੋਲ਼ ਕੋਈ ਵੀ ਵਿਨਾਸ਼ਕਾਰੀ ਹਥਿਆਰ ਨਹੀਂ ਸੀ । ਇਥੋਂ ਤੀਕ ਕਿ ਉਸ ਕੋਲ਼ ਕੋਈ ਅਜਿਹਾ ਵਸੀਲਾ ਵੀ ਨਹੀਂ ਸੀ ਜਿਸ ਨੂੰ ਵਰਤ ਕੇ ਉਹ ਅਜਿਹੇ ਹਥਿਆਰ ਬਣਾ ਵੀ ਸਕਦਾ। ਅਮਰੀਕਾ ਅਤੇ ਬਰਤਾਨੀਆਂ ਨੇ ਤਾਂ ਇਹ ਵੀ ਕਿਹਾ ਸੀ ਕਿ ਈਰਾਕ ਕੋਲ਼ ਪ੍ਰਮਾਣੂੰ ਹਥਿਆਰ ਬਨਾਉਣ ਦੇ ਸਾਧਨ ਵੀ ਮੌਜੂਦ ਹਨ।

ਪਰ ਇਸ ਰੀਪੋਰਟ ਵਿਚੋਂ ਹੁਣ ਇਹ ਗੱਲ ਵੀ ਸਪਸ਼ਟ ਹੋ ਗਈ ਹੈ ਕਿ ਅਮਰੀਕਾ ਅਤੇ ਬਰਤਾਨੀਆਂ ਦੀ ਇਹ ਗੱਲ ਵੀ ਬੇਬੁਨਿਆਦ ਹੀ ਸੀ। ਇਸ ਦਾ ਭਾਵ ਇਹ ਹੈ ਕਿ ਈਰਾਕ ਦੀ ਲੜਾਈ ਇੱਲੀਗਲ  ਸੀ/ਹੈ ।

ਉਂਨ੍ਹਾਂ ਦਾ ਇਹ ਲੱਛਣ ਇਹ ਵੀ ਸਿੱਧ ਕਰਦਾ ਹੈ ਕਿ ਇਹ ਦੋਵੇਂ ਦੇਸ਼ ਦੁਨੀਆਂ ਦੇ ਬਾਕੀ ਦੇਸ਼ਾਂ ਨੂੰ ਟਿੱਚ ਨਹੀਂ ਸਮਝਦੇ । ਇਨ੍ਹਾਂ ਨੇ ਸੰਯੁਕਤ ਰਾਸ਼ਟਰ ਮਹਾਂ ਸਭਾ ਦੇ ਵੱਕਾਰ ਨੂੰ ਵੀ ਗਹਿਰੀ ਸੱਟ ਮਾਰੀ ਹੈ। ਉਧਰ ਯੂ ਐਨ ਓ ਦੇ ਕੁਝ ਕਾਰਕੁੰਨਾ ਵੱਲੋਂ ਔਇਲ ਫ਼ਾਰ ਫ਼ੂਡ ਪ੍ਰੋਗਰਾਮ ਅਧੀਨ ਕੀਤੀ ਗਈ ਰਿਸ਼ਵਤਖ਼ੋਰੀ ਨੇ ਇਸ ਸੰਸਥਾ ਦਾ ਹੋਰ ਵੀ ਭੈੜਾ ਇਮੇੱਜ ਸਿਰਜ ਦਿੱਤਾ ਹੈ ।

ਹੁਣ ਸਵਾਲ ਇਹ ਉਠਦਾ ਹੈ ਕਿ ਦੁਨੀਆਂ ਦੇ ਬਾਕੀ ਦੇਸ਼ ਕੀ ਕਰਨ ?

ਮੇਰੀ ਜਾਚੇ ਸਭਨਾਂ ਦੇਸ਼ਾਂ ਨੂੰ ਚਾਹੀਦਾ ਹੈ ਕਿ ਉਹ ਇਕ ਮੁੱਠ ਹੋ ਕੇ ਇਸ ਧਾਂਦਲੀ ਵਿਰੁੱਧ ਆਵਾਜ਼ ਉਠਾਉਣ ਤੇ ਸੰਯੁਕਤ ਰਾਸ਼ਟਰ ਮਹਾਂ ਸਭਾ ਨੂੰ ਮਜ਼ਬੂਤ ਬਨਾਉਣ । ਤੀਜੀ ਦੁਨੀਆਂ ਦੇ ਬਹੁਤ ਸਾਰੇ ਦੇਸਾਂ ਦੇ ਸਿਆਸਤਦਾਨ ਕੁਰੱਪਟ ਰਵੱਈਏ ਦੇ ਸ਼ਿਕਾਰ ਹਨ । ਇਂਨ੍ਹਾਂ ਦੇਸਾਂ ਵਿਚ ਹੁੰਦੀ ਕੁਰੱਪਸ਼ਨ ਨੂੰ ਹੀ ਅਗਰ ਰੋਕ ਲਿਆ ਜਾਵੇ ਤਾਂ ਸ਼ੰਯੁਕਤ ਰਾਸ਼ਟਰ ਮਹਾਂ ਸਭਾ ਵਰਗੀ ਅੰਤਰ ਰਾਸ਼ਟਰੀ ਸੰਸਥਾ ਅਮਰੀਕਾ ਅਤੇ ਬ੍ਰਿਟਨ ਉਤੇ ਨਿਰਭਰ ਹੋਣੋਂ ਬਚ ਸਕਦੀ ਹੈ । ਚੂੰਕਿ ਯੂ ਅਨ ਓ ਦੇ ਬਿੱਲ ਧਨਾਢ ਦੇਸ਼ ਅਦਾ ਕਰਦੇ ਹਨ ਇਸ ਲਈ ਇਹ ਸੰਸਥਾ ਇਨ੍ਹਾਂ ਦੀ ਗੁਲਾਮ ਹੈ। ਅਗਰ ਇਹ ਇਂਨ੍ਹਾਂ ਵਲੋਂ ਆਜ਼ਾਦ ਹੋ ਜਾਵੇ ਤਾਂ ਇਹ ਆਜ਼ਾਦ ਫ਼ੈਸਲੇ ਵੀ ਲੈ ਸਕਦੀ ਹੈ। ਯੂ ਐਨ ਓ ਦੇ ਪੰਜ ਚੌਧਰੀ ਦੇਸਾਂ ਤੌਂ ਵੀਟੋ ਦਾ ਅਧਿਕਾਰ ਖੋਹ ਲੈਣਾ ਚਾਹੀਦਾ ਹੈ ਕਿਉਂਕਿ ਈਰਾਕ ਦੀ ਰੀਪੋਰਟ ਤੋਂ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਚੀਨ, ਰੂਸ ਅਤੇ ਫ਼ਰਾਂਸ ਦੇ ਕੁਝ ਸਿਰਕੱਢ ਸਿਆਸਤਦਾਨਾਂ ਨੇ “ਔਇਲ ਫ਼ਾਰ ਫ਼ੂਡ” ਪਰੋਗਰਾਮ ਅਧੀਨ ਈਰਾਕ ਦੀ ਲੜਾਈ ਤੋਂ ਪਹਿਲਾਂ ਰਿਸ਼ਵਤਾਂ ਲਈਆਂ ਸਨ ਤਾਂ ਜੋ ਉਨਾ ਦੇ ਦੇਸ਼ ਯੂ ਐਨ ਓ ਵਿਚ ਆਪਣਾ ਵੀਟੋ ਨਾ ਵਰਤਣ । ਇਹ ਗੱਲ ਵੀ ਸਾਫ਼ ਹੀ ਹੈ ਕਿ ਇਨ੍ਹਾਂ ਨੇ ਵੀਟੋ ਨਹੀਂ ਸੀ ਵਰਤਿਆ ।

ਤੁਹਾਡਾ ਇਸ ਵਾਰੇ ਕੀ ਵਿਚਾਰ ਹੈ?

ਸਾਥੀ ਲੁਧਿਆਣਵੀ ਲ਼ੰਡਨ

ਆਪਣੇ ਵਿਚਾਰ ਸਾਨੂੰ ਲਿਖੋ


ਤ ਸ ਪਾਬਲਾ, ਬਰਤਾਨੀਆ (14/10/04)

IRAQ AND WMDs. T.S.PABLA. UK.

Every informed person knows that BUSH and BLAIR lied about the reasons for the war against the people of IRAQ. They were not motivated by the threat of SADDAM HUSSAIN , lack of democracy , nor for his alleged connections to al-qaeda, neither by the alleged WMDs. These were all lies, served up to convince the public in Britain and USA and beyond , that the war was a “justwar”. The real reasons for the war were a mix of greed for OIL , Military strategy, the need to push to one side European competition and a desperate attempt to preserve the DOLLAR (Imoerialism Dollar) at the world’s reserve currency.

US imperialism and British imperialism should not even try to teach moral lessons . It simply does not make sense, and they know it. History knows enough examples of the crimes they have committed in the name of “PEACE and DEMOCRACY”.( I agree with Dr.S.Hans article Democracy is dead). However since any stick will do to beat a dog , the so-called “ weapons of mass destruction” are a convenient tool serving an excuse for something they would have done anyway. What is more effective than to talk in the void about these horrible weapons the United States have no lack of themselves? The public has to be scared so that the leaders can do what they want, even initiating a “pre-emptive” war against a country that had already been brought to its knees through the scandalous UN sanctions.

Credibility is also a quality that could come in handy for BUSH and Blair, But what can Blair and Bush do ? They are trapped in a vicious quagmire in IRAQ, they can no longer seriously maintain their lies so in effect they are desperately clutching at straws. If it were not tragic, it would be comical to see how these two world leaders try to justify their actions. Apparently, even from their point of view the war is not going according to plan. The war is costing billions of dollars instead of being profitable. A once flourishing culture is now trapped in a vicious spiral of violence and Iraq may be on the brink of civil war. This cannot be separated from the interference of the imperialist forces that see Iraq as a colony. The arrogant intervention has solved nothing and only heralds a new period of bloodshed, misery and instability, and the masses, as usual , are losers in this game.

SARHKONG PAR LAHOO MASOOMONG KA ,
LASHONG SE BHARE BAZAAR HENG SABH,
E JABRO TASHADAD KE MAHER,
FAASHEE YEH TERE KIRDAR HENG SABH
IS DUSHMAN INSANG SAZISH KEE,
SO BAAR MUZAMMAT KARTE HENG. ( Asar Hoshiarpuri). J.Joshi.

Jai Hind.
T.S.Pabla.


ਆਪਣੇ ਵਿਚਾਰ ਸਾਨੂੰ ਲਿਖੋ


Terms and Conditions
Privacy Policy
© 1999-2003, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2004, 5abi.com