
|
|
ਅ ਕੌਰ |
|
06/11/04 ਪਛਾਣ
ਅੱਜ ਦਾ ਯੁੱਗ ਪਛਾਣ ਦਾ ਯੁੱਗ ਹੈ।ਆਮ ਤੋਂ ਆਮ ਚੀਜ ਵੀ ਜੇਕਰ ਵਧੀਆ
ਲੇਬਲ ਲਾ ਕੇ ਬਜ਼ਾਰ ਵਿੱਚ ਵੇਚੀ ਜਾਏ ਤਾਂ ਗਾਹਕ ਬੜੀ ਤਸੱਲੀ ਨਾਲ ਵੱਧ
ਪੈਸੇ ਦੇਕੇ ਵੀ ਖ੍ਰੀਦ ਲੈਂਦਾ ਹੈ,ਕਿਉਂਕਿ ਉਸ ਨੂੰ ਲੇਬਲ ਤੇ ਪੂਰੀ
ਤਸੱਲੀ ਹੁੰਦੀ ਹੈ। ਇਹ ਪਛਾਣ ਦੀ ਕੀਮਤ ਹੀ ਹੈ ਜਿਸ ਕਰਕੇ ਅੱਜ ਦੇ
ਸਮੇਂ ਵਿੱਚ ਐਨਾ ਰੌਲਾ ਪੈ ਰਿਹਾ ਹੈ।ਹਰ ਕੋਈ ਚਾਹੁੰਦਾ ਹੈ ਕਿ ਉਸ ਦੀ
ਪਛਾਣ ਕਾਇਮ ਰਹੇ ਭਾਵੇਂ ਦੂਸਰਿਆਂ ਦੀਆਂ ਭਾਵਨਾਵਾਂ ਦਾ ਖੂਨ ਹੀ ਕਿਉਂ
ਨਾ ਕਰਨਾ ਪਏ।ਇਸ ਅੱਗੇ ਲੰਘਣ ਦੀ ਦੌੜ ਨੇ ਸੰਸਾਰ ਵਿੱਚ ਕਈ ਮੁਸ਼ਕਲਾਂ
ਖੜੀਆਂ ਕਰ ਦਿੱਤੀਆਂ ਹਨ।ਇਸੇ ਹੀ ਮੁਸ਼ਕਲ ਤੋਂ ਪੀੜਿਤ ਹੈ ਸਿੱਖ ਸਮਾਜ।
ਬਿਨਾ ਸ਼ੱਕ ਦਸਤਾਰ ਸਿੱਖਾਂ ਦੀ ਬੜੀ ਵੱਡੀ ਅਤੇ ਅਹਿਮ ਪਛਾਣ ਹੈ।ਪਰ
ਮੈਂ ਇੱਕ ਗੱਲ ਸਭ ਨਾਲ ਸਾਂਝੀ ਕਰਨਾਂ ਚਾਹਾਂਗੀ।ਮੇਰੀ ਇਹ ਵਿਚਾਰ
ਜੇਕਰ ਕਿਸੇ ਨੂੰ ਚੰਗੀ ਨਾਂ ਲੱਗੇ ਤਾਂ ਮਾਫੀ ਦੀ ਜਾਚਕ ਹੋਵਾਂਗੀ।ਬੜੇ
ਠਰੰਮੇ ਨਾਲ ਮੇਰੀ ਇਸ ਵਿਚਾਰ ਨੂੰ ਸਰਵਣ ਕਰਨਾ ਪਰ ਕੋਸ਼ਿਸ ਕਰਨਾ ਕਿ
ਆਪ ਜੇਕਰ ਸਹਿਮਤ ਨਹੀਂ ਹੋ ਤਾਂ ਗੁੱਸੇ ਨੂੰ ਮਨ ਵਿੱਚ ਨਾਂ ਆਉਣ
ਦੇਣਾ।
ਸਿੱਖ ਧਰਮ ਵਿੱਚ ਨਰ ਅਤੇ ਨਾਰੀ ਨੂੰ ਇੱਕੋ ਜਿਹਾ ਦਰਜਾ ਹਾਸਲ
ਹੈ।ਸੰਸਾਰ ਦੇ ਬਾਕੀ ਧਰਮਾਂ ਵਿਚ ਕਿਸੇ ਨਾਂ ਕਿਸੇ ਰੂਪ ਵਿੱਚ ਨਾਰੀ
ਨਾਲ ਵਿਤਕਰਾ ਜਰੂਰ ਹੀ ਕੀਤਾ ਜਾਂਦਾ ਹੈ।ਮੇਰਾ ਸਵਾਲ ਹੈ ਕਿ ਜੇਕਰ
ਸਿੱਖ ਧਰਮ ਨਰ ਅਤੇ ਨਾਰੀ ਨੂੰ ਸਮਾਨ ਹੱਕ ਪ੍ਰਦਾਨ ਕਰਦਾ ਹੈ ਤਾਂ
ਇਹਨਾਂ ਦੀ ਪਛਾਣ ਕਿਉਂ ਵੱਖੋ ਵੱਖ ਹੈ? ਭਾਵ ਇੱਕ ਘਰ ਵਿੱਚ ਮਾਂ ਆਪਣੇ
ਬੇਟੇ ਨੂੰ ਬੜੇ ਹੀ ਸਲੀਕੇ ਨਾਲ ਕੇਸਕੀ ਬੰਨ ਕੇ ਸਕੂਲ ਭੇਜਦੀ ਹੈ ਪਰ
ਆਪਣੀ ਬੇਟੀ ਨੂੰ ਗੁੱਤਾਂ ਨਾਲ ਸਜਾ ਕੇ ਨੰਗੇ ਸਿਰ ਭੇਜ ਦਿੰਦੀ ਹੈ।ਇਹ
ਹੀ ਬੇਟੀ ਜਦੋਂ ਬੜੀ ਹੋ ਕੇ ਖੁਦ ਮਾਂ ਬਣਦੀ ਹੈ,ਤਾਂ ਸਿਰ ਨੂੰ ਢੱਕ
ਕੇ ਰਖਣ ਤੋਂ ਅਣਜਾਣ ਹੋਣ ਕਰਕੇ ਆਪਣੇ ਬੇਟੇ ਨੂੰ ਕੇਸਾਂ ਤੋਂ ਹੀਣ ਕਰ
ਦਿੰਦੀ ਹੈ।ਕਿਉਂ ਕਿ ਉਸ ਨੂੰ ਇਸ ਗੱਲ ਦੀ ਕਦੇ ਸਮਝ ਹੀ ਨਹੀਂ ਦਿੱਤੀ
ਗਈ ਕਿ ਕੇਸਾਂ ਨੂੰ ਢੱਕਣ ਦਾ ਕੀ ਮਤਲਬ ਹੈ।ਕੇਸਾਂ ਨੂੰ ਢੱਕ ਕੇ ਰੱਖਣ
ਨਾਲ ਕੀ ਹਾਸਲ ਹੁੰਦਾ ਹੈ।ਜੇਕਰ ਇੱਕ ਲੜਕੀ ਨੰਗੇ ਸਿਰ ਬਾਹਰ ਘੁੰਮ
ਸਕਦੀ ਹੈ ਤਾਂ ਲੜਕਾ ਕਿਉਂ ਨਹੀਂ?ਤੇ ਅੱਜਕਲ ਇਹੋ ਕੁਝ ਤਾਂ ਹੋ ਰਿਹਾ
ਹੈ।ਸਿੱਖ ਸਮਾਜ ਦੀਆਂ ਧੀਆਂ ਭੈਣਾ ਨੰਗੇ ਸਿਰ ਪੈਂਟ ਕਮੀਜ ਦੇ ਨਾਲ
ਖੁਲੇ ਆਮ ਵਿਚਰ ਰਹੀਆਂ ਹਨ।ਕਾਰਣ ਕੀ ਹੈ?ਕੌਣ ਕਸੂਰਵਾਰ
ਹੈ?---------ਇਸ ਸੱਭ ਦੀ ਜਿੰਮੇਵਾਰ ਹੈ ਇਕ ਸਿੱਖ ਮਾਂ
ਮਾਂ ਹੀ ਬੱਚੇ ਦੀ ਸੱਭ ਤੋਂ ਵੱਡੀ ਉਸਤਾਦ ਹੋਇਆ ਕਰਦੀ ਹੈ।ਪਰ ਮਾਂ
ਨੂੰ ਸਿੱਖ ਸਮਾਜ ਨੇ ਇਹ ਛੋਟ ਕਿਉਂ ਦੇ ਰੱਖੀ ਹੈ ਕਿ ਉਹ ਮਰਜੀ ਦਸਤਾਰ
ਕਰੇ ਅਤੇ ਮਰਜੀ ਨਾਂ ਕਰੇ।ਜਿਹਨਾਂ ਜਿਹਨਾ ਜਥੇਬੰਦੀਆਂ ਨੇ ਦਸਤਾਰ ਦੀ
ਅਹਿਮੀਅਤ ਨੂੰ ਜਾਣ ਲਿਆ ਉਨ੍ਹਾਂ ਨੇ ਸਖਤੀ ਨਾਲ ਲਾਗੂ ਕਰਕੇ ਬੜਾ
ਵਧੀਆ ਕੰਮ ਕੀਤਾ ।ਦਸਤਾਰ ਕਿਸੇ ਇੱਕ ਜਥੇਬੰਦੀ ਦੀ ਮਲਕੀਅਤ ਨਹੀਂ ਹੈ
,ਸਗੋਂ ਦਸਮ ਪਾਤਸ਼ਾਹ ਵਲੋਂ ਬਖਸ਼ੀ ਸਿੱਖੀ ਦੀ ਪਛਾਣ ਹੈ।ਚੁੰਨੀਆਂ
ਮੁਸਲਮਾਨੀ ਸਮਾਜ ਦੀ ਦੇਣ ਪਰਦੇ ਦਾ ਅਧੁਨਿਕ ਰੂਪ ਹੈ।ਚੁੰਨੀਆਂ ਨਾਲ
ਕਦੇ ਵੀ ਨਾਂ ਕੇਸਾਂ ਦੀ ਸੰਭਾਲ ਹੋ ਸਕਦੀ ਹੈ,ਨਾਂਹੀ ਸੁਤੰਤਰ ਰੂਪ
ਵਿੱਚ ਕੋਈ ਕੰਮ ਕੀਤਾ ਜਾ ਸਕਦਾ ਹੈ।ਸੋ ਅਜਕਲ ਜੇ ਕਰ ਆਪਣੀ ਪਛਾਣ ਨੂੰ
ਅਸੀ ਬਣਾਈ ਰਖਣਾ ਹੈ,ਤਾਂ ਜਿੱਥੇ ਸਮੇਂ ਦੀਆਂ ਸਰਕਾਰਾਂ ਨਾਲ ਦੋ ਚਾਰ
ਹੋਣਾ ਹੈ ਉਥੇ ਸਿੱਖ ਮਾਂ ਦਸਤਾਰਧਾਰੀ ਹੋਣੀ ਚਾਹੀਦੀ ਹੈ।ਜੇਕਰ ਮਾਂ
ਆਪਣੇ ਬੱਚਿਆਂ ਦੇ ਸਿਰ ਉਪਰ ਦਸਤਾਰ ਸਜਾ ਦਏ ਤਾਂ ਦੁਨੀਆਂ ਦੀ ਕੋਈ
ਤਾਕਤ ਇਸ ਨੂੰ ਮਿਟਾ ਨਹੀਂ ਸਕਦੀ ।
ਸੋ ਸਮੁੱਚੀ ਸਿੱਖ ਨਾਰੀ ਨੂੰ ਮੇਰੀ ਅਪੀਲ ਹੈ ਦਸਮ ਪਾਤਸ਼ਾਹ ਦੀ ਬਖਸ਼ੀ
ਇਸ ਸਿੱਖ ਪਛਾਣ ਨੂੰ ਬਚਾਉਣ ਵਾਸਤੇ ਆਓ ਅੱਗੇ ਹੋ ਕੇ ਜੂਝੀਏ।
ਅ ਕੌਰ |
|
ਸਤ ਪਾਲ ਗੋਇਲ, ਅਮਰੀਕਾ |
|
06/11/04
Sriman Sampadak Sahib / Anil Kumar
Ji,
Shri Anil Kumar Ji ne Dr.Kang
Sahib ji de Rumi uper lekh di charcha kiti hei. Coleman
Barks ne english vich bahut kitaba likhian han. Me bhi
is intzar wich ha ki koi pathak or likhari sanu ih dasi
ki punjabi or hindi which bhi Rumi upar kam kita hi. Mei
hali punjabi da font load nahi kar paya. Badi jaldi Rumi
di kavita da Punjabi which mei anuvad karan lai bahut
utavala ha. 2 kavitava da anuvad hazir hi aap sab
pathaka di nazar;
(i)
Childhood, youth, and maturity,
and now old age.
Every guest agrees to stay
three days, no more.
Master,you told me to
remind you.Time to go.
HAR INSAN
TIN DIN DA MEHMAN
BACHPAN, JAWANI, BUDHAPA
WAQUAT HOYA PURA
AIE MUSAFAR
TU CHOK LE APNA SAMAN
(2) LOVE IS LIGHTENING
............................................
PYAR IK BIJLI
DARSHAN KARAEI AMBRAN DIE
JADON IH CHAMKEI
(3) A ROAD MIGHT END AT A SINGLE
HOUSE,
BUT IT'S NOT LOVE'S ROAD.
LOVE IS A RIVER.
DRINK FROM IT.
..........................................
PYAR KOI RASTA NAHI
GHAR NU JANDI PAGDANDI NAHI
PYAR IK NADI HEI ( DOSTO)
VAHNDI JAVEI TAN PYAS BHUJAVEI
I HOPE YOU ALL ENJOY IT.
Inspired by 5bi.com, i composed a
poem and registered with POETRY . COM T today.
I AM DEDICATING THIS POEM TO
5abi.com and ITS READERS:
HANGOVER OF WILD ECSTASY
I visted the bazar
where you sell flowers.
There was nothing but
an intimate emptiness
and a spread blanket.
When i bowed your fragrance
rose to me.....
I was out of myself and
drowsy with wild ecstasy.
Punjabi Version
KHUMARI DA NASHA
JITHI TU PHUL VECHDI HEI
US BAZAR WHICH MEI GAYA
UTHEI KUCH BHI NAHI SI NAZAR AUNDA
SEVAI IK KHALIPAN DE
AUR IK BICHHI HOI DARI DE
JADON ME JHUKYA
TERI KHUSHBU MANU CHAD GAI
ME BEHOSH HO GAYA
TERI KHUSHBU DI KHUMARI CHAD GAI
sat paul goyal |
|
ਰਾਜ ਭੂਪਿੰਦਰ
ਸਿੰਘ, ਭਾਰਤ |
|
04/11/04
ਨੀ ਪੰਜਾਬੀ ਬੋਲੀਏ ਤੇਰਾ ਕੋਇ ਨਾ ਬੇਲੀ ਕਰਮਜੀਤ ਸਿੰਘ
ਇਸ ਲੇਖ ਵਿਚ ਪੰਜਾਬੀ ਨਾਲ ਹੋ
ਰਹੀ ਬੇ-ਇਨਸਾਫੀ ਬਿਆਨ ਕੀਤੀ ਗਈ ਹੈ । ਪੰਜਾਬੀ ਹਰ ਖੇਤਰ ਵਿਚ ਲਾਗੂ
ਕਰਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਤੋਂ ਸ਼ੁਰੂਆਤ ਹੋਣੀ ਚਾਹੀਦੀ ਹੈ
ਤਾਂ ਹੀ ਹੇਠਲੇ ਸਤੱਰ ਤੇ ਕੋਈ ਕਾਰਵਾਈ ਹੋ ਸਕਣੀ ਸੰਭਵ ਹੋਵੇਗੀ ।
ਪੰਜਾਬੀ ਨੂੰ ਫਿਰਕੂ ਰੰਗਤ ਦੇਣੀ ਬਿਲਕੁਲ ਉਸੇ ਤਰਾਂ ਹੈ ਜਿਵੇਂ ਕੋਈ
ਆਪਣੀ ਮਾਂ ਦੇ ਕਿਸੇ ਹੋਰ ਨਾਲ 'ਸਬੰਧਾਂ' ਬਾਰੇ ਕੁਝ ਕਹਿ ਰਿਹਾ ਹੋਵੇ
। ਅਕਾਲੀ ਆਪਣੇ ਆਪ ਨੂੰ ਪੰਜਾਬ ਦੇ ਖਾਸ ਪਹਿਰੇਦਾਰ ਕਹਾਉਂਦੇ ਨਹੀਂ
ਥੱਕਦੇ ਪਰ ਉਨਾਂ ਨੇ ਵੀ ਸਕੂਲ ਪੱਧਰ ਤੇ ਪੰਜਾਬੀ ਨੂੰ ਉਤਸ਼ਾਹਿਤ ਕਰਨ
ਦੀ ਜਗਾਹ ਤੇ ਅੰਗਰੇਜੀ ਲਾਗੂ ਕਰਨ ਤੇ ਹੀ ਜੋਰ ਦਿਤਾ । ਕਈ ਪੰਜਾਬੀਆਂ ਨੂੰ ਵੀ ਕਿਸੇ ਦੀ ਦਿਤੀ ਬਸ-ਅਸੀਸ ਹੀ ਲੱਗ ਗਈ ਹੈ ਕਿ
"ਜਾ ਤੈਨੂੰ, ਤੇਰੀ ਮਾਂ-ਬੋਲੀ ਭੱਲ ਜਾਏ " । ਪਰ ਉਹ ਇਸ ਤੇ ਅਫਸੋਸ
ਕਰਨ ਦੀ ਜਗਾਹ ਸਗੋਂ ਅੰਗਰੇਜੀ ਵਿਚ ਕੰਮ ਕਾਰ ਕਰ ਕੇ ਝੂਠਾ ਹੰਕਾਰ
ਜਤਾਉਂਦੇ ਹਨ । ਪਤਾ ਨਹੀਂ ਕਦੋਂ ਸਮਝਣਗੇ ?
5ਆਬੀ.ਕਾਮ ਤੇ ਵੀ ਕਈ ਪੰਜਾਬੀ ਵਿਦਵਾਨ ਆਪਣੇ ਵਿਚਾਰ ਅੰਗਰੇਜੀ ਵਿਚ
ਲਿਖਦੇ ਹਨ ਤੇ ਅੰਤ ਵਿਚ ਇਹ ਕਹਿ ਕੇ ਮੁਕਤ ਹੋ ਗਏ ਸਮਝਦੇ ਹਨ ਕਿ ਜੀ
, ਪੰਜਾਬੀ ਦੀ ਟਾਈਪ ਉਨਾਂ ਸਮਝ ਨਹੀਂ ਆਉਂਦੀ । ਉਹ ਭਲਿਓ ਲੋਕੋ , ਜੇ
ਤੁਸੀਂ ਅੰਗਰੇਜੀ ਟਾਈਪ ਕਰ ਸਕਦੇ ਹੋ ਤੇ ਪੰਜਾਬੀ ( ਜੋ ਤੁਹਾਡੀ
ਮਾਂ-ਬੋਲੀ ਹੈ ) ਦੀ ਟਾਈਪ ਸਿੱਖਣੀ ਕਿਹੜੀ ਮੁਸ਼ਕਿਲ ਹੈ ?
ਆਓ ਸਾਰੇ ਪੰਜਾਬੀ ਰਲ ਕੇ ਪੰਜਾਬੀ ਦਿਵਸ ਤੇ ਸੌਂਹ ਖਾਈਏ ਕਿ ਪਹਿਲਾਂ
ਆਪ ਤੇ ਫਿਰ ਦੂਜੇ ਪੰਜਾਬੀਆਂ ਨੂੰ ਪੰਜਾਬੀ ਵਿਚ ਪੜਣ, ਲਿਖਣ, ਬੋਲਣ
ਤੇ 'ਸੋਚਣ' ਲਈ ਵੀ ਪਰੇਰਾਂਗੇ ।
ਰਾਜ ਭੂਪਿੰਦਰ ਸਿੰਘ, ਭਾਰਤ । |
|
ਸਰਵਜੀਤ ਸਿੰਘ |
|
04/11/04
ਭਾਰਤ ਦਾ ਆਦਿ ਕਵੀ -ਮਹਾਰਿਸ਼ੀ ਵਾਲਮੀਕਿ ਸੁਰਜੀਤ ਸਿੰਘ ਮਿਨਹਾਸ
ਜੀ ਦਾ ਜਾਣਕਾਰੀ ਭਰਪੂਰ ਲੇਖ ਪੜ੍ਹਿਆ ,ਜਿਸ ਵਿੱਚ ਵਿਦਵਾਨ ਲੇਖਕ ਨੇ
ਮਹਾਰਿਸ਼ੀ ਬਾਲਮੀਕ ਜੀ ਦੀ ਰਚਨਾ ‘ਰਾਮਾਇਣ’ ਵਾਰੇ ਤਾਂ ਕਾਫੀ
ਜਾਣਕਾਰੀ ਦਿਤੀ ਹੈ ਪਰ ਮਹਾਰਿਸ਼ੀ ਵਾਲਮੀਕ ਜੀ ਦੇ ਜੀਵਨ ਵਾਰੇ ਬੁਹਤੀ
ਜਾਣਕਾਰੀ ਨਹੀ ਦਿਤੀ। ਜਦਕਿ ਲੇਖ ਮਹਾਰਿਸ਼ੀ‘ਬਾਲਮੀਕ’ ਜੀ ਵਾਰੇ ਹੈ
ਨਾ ਕੇ ‘ਰਮਾਇਣ’ ਵਾਰੇ। ਮਿਨਹਾਸ ਜੀ ਆਪ ਜੀ ਨੇ ਰਮਾਇਣ ਵਾਰੇ ਤਾਂ
ਪ੍ਰਸਿੱਧ ਸਿੱਖ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਜੀ ਦੀ ਮਹਾਨ ਕ੍ਰਿਤ
ਮਹਾਨ ਕੋਸ਼ ਦਾ ਹਵਾਲਾ ਦਿਤਾ ਹੈ ਪਰ ੳਸ ਤੋਂ ਅਗਲੀਆ ਪੰਗਤੀਆਂ ਵਿੱਚ
ਭਾਈ ਕਾਨ ਸਿੰਘ ਜੀ ਨੇ ਮਹਾਰਿਸੀ ਬਾਲਮੀਕ ਜੀ ਦੇ ਜਨਮ ਵਾਰੇ ਵੀ
ਜਾਣਕਾਰੀ ਦਰਜ ਕੀਤੀ ਹੈ ,ਪਰ ਆਪ ਜੀ ਨੇ ਉਸ ਦਾ ਕੋਈ ਜਿਕਰ ਨਹੀ ਕੀਤਾ
, ਇਹ ਕਿਵੇ ਮੰਨ ਲਿਆ ਜਾਵੇ ਕੇ ਆਪ ਜੀ ਨੇ ਉਹਨਾ ਪੰਗਤੀਆ ਨੂੰ ਨਹੀ
ਪੜ੍ਹਿਆ ਹੋਵੈਗਾ, ਕੀ ਇਸ ਤਰਾਂ ਅਧੂਰੀ ਜਾਣਕਾਰੀ ਦੇਣੀ, ਆਪ ਜੀ ਵਰਗੇ
ਵਿਦਵਾਨਾ ਨੂੰ ਸ਼ੋਭਾ ਦਿੰਦੀ ਹੈ? ਰਚਨਾ ਕਾਲ ਵਾਰੇ ਆਪ ਜੀ ਲਿਖਦੇ
ਹੋ, “ਸੁਤੰਤਰਤਾ ਸੈਨਾਨੀ ਤੇ ਆਜ਼ਾਦ ਭਾਰਤ ਦੇ ਪਹਿਲੇ ਹਿੰਦੋਸਤਾਨੀ
ਗਵਰਨਰ ਜਨਰਲ ਸ੍ਰੀ ਰਾਜ ਗੋਪਾਲਾਚਾਰੀ (ਰਾਜਾ ਜੀ) ਆਪਣੇ ਅੰਗ੍ਰੇਜ਼ੀ
ਪੁਸਤਕ ਰਾਮਾਇਣ ਵਿਚ ਲਿਖਿਆ ਹੈ ਕਿ ਵਾਲਮੀਕਿ ਜੀ ਨੇ ਰਾਮ ਚੰਦਰ ਜੀ
ਦੇ ਜੀਵਨ ਕਾਲ ਵਿਚ ਹੀ ਰਾਮਾਇਣ ਦੀ ਰਚਨਾ ਕੀਤੀ”। ਅਤੇ ਅੱਗੇ ਲਿਖਦੇ
ਹੋ, “ਬਹੁਤੇ ਵਿਦਵਾਨ ਇਸ ਨੂੰ ਸਾਢੇ ਪੰਜ ਹਜ਼ਾਰ ਸਾਲ ਪੁਰਾਣਾ ਗ੍ਰੰਥ
ਦੱਸਦੇ ਹਨ”। ਪਰ! ਇਹ ਵੀ ਘੋੜੇ ਚੜੀ ਸਚਾਈ ਹੈ ਕਿ ਰਾਮ ਚੰਦਰ
ਤ੍ਰੈਤੇ ਯੁਗ ਵਿਚ ਹੋਇਆ ਸੀ। ਜੇ ਇਹ ਵੀ ਮੰਨ ਲਿਆ ਜਾਵੇ ਕੇ ਰਾਮ
ਚੰਦਰ ਜੀ ਤ੍ਰੇਤੇ ਯੁਗ ਦੇ ਅਖੀਰ ਵਿੱਚ ਹੀ ਹੋਏ ਸਨ ਅਤੇ ਹੁਣ ਕਲਯੁਗ
ਦਾ ਅਰੰਭ ਹੀ ਹੈ ਤਾਂ ਵੀ ਵਿਚਕਾਰ ਪੂਰੇ ਦਾ ਪੂਰਾ ਦੁਆਪਰ ਆ ਜਾਦਾ ਹੈ
ਜਿਸ ਦੀ ਉਮਰ ਬਾਲਮੀਕ ਜੀ ਦੀ ਰਮਾਇਣ ਦੇ ਮੁਤਾਬਕ 864000 ਸਾਲ ਹੈ।
ਇਹ ਦੋਵੇ ਆਪਾ ਵਿਰੋਧੀ ਗੱਲਾ ਸੱਚ ਨਹੀ ਹੋ ਸਕਦੀਆਂ ,ਇਸ ਵਾਰੇ
ਵਿਸਥਾਰ ਪੂਰਕ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰਨੀ ਜੀ। ( ਅੱਜ
ਜੇਹੜੀ ਰਮਾਇਣ ਦਾ ਜਿਆਦਾ ਪ੍ਰਚਾਰ ਹੋ ਰਿਹਾ ਹੈ ਊਹ ਹੈ ਤੁਲਸੀਦਾਸ ਦੀ
ਲਿਖੀ ਹੋਈ ਹੈ, ਜਿਸ ਦਾ ਜੀਵਨ ਕਾਲ 1589-1680 ਸੀ) ਆਪ ਜੀ ਦੇ
ਲਿਖਦੇ ਹੋ ਕਿ , ਰਿਸ਼ੀ ਨਾਰਦ ਜੀ ਤੋਂ ਰਾਮ ਜੀ ਬਾਰੇ ਜਾਣ ਕੇ
ਉਨ੍ਹਾਂ ਸ਼੍ਰੀ ਰਾਮ ਨੂੰ ਆਪਣੇ ਮਹਾਕਾਵਿ ਦਾ ਨਾਇਕ ਬਣਾਇਆ। ਵੀਰ ਜੀ
ਕੀ ਕੋਈ ਨਾਰਦ ਨਾਮ ਦਾ ਵਿਅਕਤੀ ਇਸ ਦੁਨੀਆ ਵਿੱਚ ਹੋਇਆ ਵੀ ਹੈ ? ਜੇ
ਇਹ ਸੱਚ ਹੈ ਕੇ ਨਾਰਦ ਹੋਇਆ ਸੀ ਤਾਂ ਫੇਰ ਇਹ ਵੀ ਸੱਚ ਹੈ ਕਿ ਨਾਰਦ
ਦੀ ਮਾਤਾ ਦੇ ਨਾਰਦ ਦੇ ਪਿਤਾ (ਬ੍ਰਹਮਾ) ਨਾਲ ਦੋ ਰਿਸ਼ਤੇ ਸਨ ਇਕ
ਰਿਸ਼ਤਾ ਸੀ ਪਤਨੀ ਦਾ ਅਤੇ ਦੂਜਾ ਸੀ ………ਦਾ । ਵੀਰ ਜੀ ਇਹ ਖਾਲੀ ਥਾਂ
ਭਰਨ ਦੀ ਖੇਚਲ ਕਰਨੀ ਜੀ
ਆਪ ਜੀ ਦੇ ਬਚਨ, “ ਸਰਬੰਸ਼ਦਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ
‘ਚੋਬੀਸ ਅਵਤਾਰ’ ਰਚਨਾ ਵਿਚ ਰਾਮ ਅਵਤਾਰ ਬਾਣੀ ਇਸ ਸਿਲਸਿਲੇ ‘ਚ ਲਿਖੀ
ਹੈ”। ਮਿਨਹਾਸ ਜੀ ਮੈਨੂੰ ਤਾਂ ਇਉ ਮਹਿਸੁਸ ਹੁੰਦਾ ਹੈ ਕਿ ਆਪ ਜੀ ਨੇ
‘ਚੋਬੀਸ ਅਵਤਾਰ’ ਨੂੰ ਪੜਿਆ ਹੀ ਨਹੀ ਹੈ, ਜੇ ਆਪ ਜੀ ਨੇ ਇਸ ਨੂੰ
ਪੜਿਆ ਹੁੰਦਾ ਤਾਂ ਆਪ ਜੀ ਨੂੰ ਪਤਾ ਹੋਣਾ ਸੀ ਕਿ ਚੋਬੀਸ ਆਵਤਾਰ ਦਾ
ਲੇਖਕ ਕੌਣ ਹੈ। ਅਤੇ ਉਸ ਵਿੱਚ ਅਵਤਾਰਾ ਵਾਰੇ ਕੀ ਲਿਖਿਆ ਹੋਇਆ ਹੈ
ਅਬ ਚਾਉਬੀਸ ਉਚਰੌ ਅਵਤਾਰਾ ਜਿਹ ਬਿਧਿ ਤਿਨ ਕਾ ਲਖਾਂ ਆਖਾਰਾਂ।
ਸੁਨੀਅਹੁ ਸੰਤ ਸਬੈ ਚਿਤ ਲਾਈ ਬਰਨਤ ‘ਸਾਯਮ’ ਜਥਾ ਮਤ ਭਾਈ ।1।
ਪ੍ਰੇਮ ਬਿਨਾ ਕਬਿ ’ਸਯਾਮ’ ਭਨੈ ਕਰਿ ਕਾਹੂ ਕੇ ਮੈ ਬ੍ਰਿਜਨਾਇਕ ਆਯੋ।
ਜੋ ਚਉਬੀਸ ਅਵਤਾਰ ਕਹਾਏ ਤਿਨ ਭੀ ਤੁਮ ਤਨਿਕ ਨ ਪਾਏ।
ਸਭ ਹੀ ਜਗ ਭਰਨੇ ਭਵਰਾਯੰ । ਆ ਤੇ ਨਾਮ ਬਿਅੰਤ ਕਹਾਯੰ । 7। (ਚੋਬੀਸ
ਅਵਤਾਰ)
ਸੁਰਜੀਤ ਸਿੰਘ ਮਿਨਹਾਸ ਜੀ , ਜੇ ਇਹ ਰਚਨਾ ਸਰਬੰਸ਼ਦਾਨੀ ਗੁਰੂ
ਗੋਬਿੰਦ ਸਿੰਘ ਜੀ ਦੀ ਹੁੰਦੀ ਤਾਂ ਇਥੇ , ‘ਕਬਿ ਸਾਯਮ’ ਨਹੀ ਸਗੋ
ਸਲੋਕ ਮਹੱਲਾ ਦਸਵਾਂ ਹੋਣਾ ਸੀ ਕਿੳਕਿ ਗੁਰੁ ਗੋਬਿੰਦ ਸਿੰਘ ਜੀ ,ਗੁਰੁ
ਨਾਨਕ ਜੀ ਦੀ ਦਸਵੀ ਜੋਤ ਸਨ ਅਤੇ ਗੁਰੁ ਨਾਨਕ ਸਾਹਿਬ ਜੀ ਤੋ ਗੁਰੁ
ਤੇਗ ਬਹਾਦਰ ਸਾਹਿਬ ਤੱਕ ਸਾਰੀ ਬਾਣੀ ਨਾਨਕ ਨਾਮ ਨਾਲ ਲਿਖੀ ਗਈ ਹੈ,
ਗੁਰੁ ਨਾਨਕ ਜੀ ਦੀ ਦਸਵੀ ਜੋਤ ਗੁਰੁ ਗੋਬਿੰਦ ਸਿੰਘ ਜੀ ਉਪਰ ਵੀ ਉਸੇ
ਜੁਗਿਤ ਦੀ ਪਾਬੰਦੀ ਸੀ। ਲਹਣੇ ਦੀ ਫੇਰਾਈਐ ਨਾਨਕ ਦੋਹੀ ਖਟੀਐ
ਜੋਤਿ ੳਹਾ ਜੁਗਿਤ ਸਾਇ ਸਹਿ ਕਾਇਆਂ ਫੇਰਿ ਪਲਟੀਐ॥(966)
ਵੀਰ ਜੀ, ਅਵਤਾਰ ਪੁਰਾਣਾ ਦੀ ਦੇਣ ਹੈ ਜਿਸ ਦਾ ਅਰਥ ਹੈ ਜਨਮ ਲੈਣਾ
,ਪਰ ਗੁਰਬਾਣੀ ਜਿਸ ਪ੍ਰਭੂ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੀ ਉਹ
ਜਨਮ-ਮਰਨ ਤੋ ਰਹਿਤ ਹੈ ਇਸੇ ਲਈ ਅਕਾਲਪੁਰਖ ਨੂੰ ‘ਅੰਜੂਨੀ’ ਕਿਹਾ ਗਿਆ
ਹੈ ਅਵਤਾਰਵਾਦ ਦਾ ਗੁਰਮਿਤ ਨਾਲ ਕੋਈ ਸਬੰਧ ਨਹੀ ਹੈ ਸਗੋ ਗੁਰਮਤਿ ਤਾਂ
ਇਸ ਦਾ ਸਪੱਸ਼ਟ ਖੰਡਨ ਕਰਦੀ ਹੈ
ਸਗਲੀ ਥੀਤਿ ਪਾਸਿ ਡਾਰਿ ਰਾਖੀ ॥ ਅਸਟਮ ਥੀਤਿ ਗੋਵਿੰਦ ਜਨਮਾਸੀ ॥1॥
ਭਰਮਿ ਭੂਲੇ ਨਰ ਕਰਤ ਕਚਰਾਇਣ ॥ ਜਨਮ ਮਰਣ ਤੇ ਰਹਤ ਨਾਰਾਇਣ ॥1॥ ਰਹਾਉ
॥
ਕਰਿ ਪੰਜੀਰੁ ਖਵਾਇਓ ਚੋਰ ॥ ਓਹੁ ਜਨਮਿ ਨ ਮਰੈ ਰੇ ਸਾਕਤ ਢੋਰ ॥2॥
ਸਗਲ ਪਰਾਧ ਦੇਹਿ ਲੋਰੋਨੀ ॥ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ
॥3॥
ਜਨਮਿ ਨ ਮਰੈ ਨ ਆਵੈ ਨ ਜਾਇ ॥ ਨਾਨਕ ਕਾ ਪ੍ਰਭੁ ਰਹਿਓ ਸਮਾਇ ॥4॥1॥
(ਪੰਨਾ 1136)
ਅਵਤਾਰ ਤਾਂ ਖੁਦ ਸਰਬਸ਼ਕਤੀਮਾਨ ਅਕਾਲ ਪੁਰਖ ਦੇ ਸੇਵਕ ਹਨ
ਬ੍ਰਹਮਾ ਬਿਸਨੁ ਮਹੇਸੁ ਦੁਆਰੈ ॥ ਊਭੇ ਸੇਵਹਿ ਅਲਖ ਅਪਾਰੈ ॥
ਹੋਰ ਕੇਤੀ ਦਰਿ ਦੀਸੈ ਬਿਲਲਾਦੀ ਮੈ ਗਣਤ ਨ ਆਵੈ ਕਾਈ ਹੇ ॥14॥(1022)
ਇਹ 24 ਅਵਤਾਰ ਤਾ ਅਕਾਲ-ਪੁਰਖ ਸਾਹਮਣੇ ਬੁਹਤ ਹੀ ਮਾਮੂਲੀ ਹਨ।
ਜੁਗਹ ਜੁਗਹ ਕੇ ਰਾਜੇ ਕੀਏ ਗਾਵਿਹ ਕਰਿ ਅਵਤਾਰੀ।
ਤਿਨ ਭੀ ਅੰਤੁ ਨ ਪਾਇਤਾ ਤਾ ਕਾ ਕਿਆ ਕਰ ਆਖਿ ਵੀਚਾਰੀ.॥ 7॥ (423)
ਜਿਸ ਪਤੀ ਪ੍ਰਮਾਤਮਾ ਦਾ ਗੁਰੁ ਗੋਬਿੰਦ ਸਿੰਘ ਜੀ ਜਿਕਰ ਕਰਦੇ ਹਨ ਊਹ
ਬੁਹਤ ਹੀ ਮਹਾਨ ਹੈ ਉਸ ਦਾ ਭੇਦ ਇਹ ਅਵਤਾਰ ਨਹੀ ਜਾਣਦੇ। ਮਹਿਮਾ ਨ
ਜਾਨਹਿ ਬੇਦ ॥ ਬ੍ਰਹਮੇ ਨਹੀ ਜਾਨਹਿ ਭੇਦ
ਅਵਤਾਰ ਨ ਜਾਨਹਿ ਅੰਤੁ ॥ ਪਰਮੇਸਰੁ ਪਾਰਬ੍ਰਹਮ ਬੇਅੰਤੁ ॥1 (894)
ਵੀਰ ਜੀ ਨਿਮਰਤਾ ਸਹਿਤ ਬੇਨਤੀ ਹੈ ਕਿ ਗੁਰੂ ਨਾਨਕ ਜੀ ਦੀ ਦਸਵੀਂ ਜੋਤ
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਸਰੀਰਕ ਯਾਤਰਾ ਦੇ ਆਖਰੀ ਸਮੇਂ
ਸ਼ਬਦ ਗੁਰੁ, ਗੁਰੂ ਗ੍ਰੰਥ ਸਾਹਿਬ ਜੀ ਅੱਗੇ ਆਪਣਾ ਬਰਕਤਾਂ ਵਾਲਾ ਸੀਸ
ਝੁਕਾਇਆ ਸੀ ਜਿਸ ਵਿੱਚ ਸਿਰਫ ਅਤੇ ਸਿਰਫ ਇੱਕ ਅਕਾਲ ਪੁਰਖ ਦੀ ਹੀ
ਸਿਫਤ ਸਲਾਹ ਕੀਤੀ ਗਈ ਹੈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ
ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਡੇ ਵਾਸਤੇ ਵੀ ਸਪੱਸ਼ਟ
ਹੁਕਮ ਹੈ
ਏਕੋ ਸਬਦੁ ਵੀਚਾਰੀਐ ਅਵਰ ਤਿਆਗੈ ਆਸ॥
ਜਿਹਨਾ ਅਵਤਾਰਾ ਦਾ ਜਿਕਰ ਆਪ ਜੀ ਨੇ ਕੀਤਾ ਹੈ ਉਹਨਾ ਵਾਰੇ ਗੁਰੁ
ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ,
ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥
ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ॥6॥4॥9637)
ਨਾ ਦੇਵ ਦਾਨਵ ਨਰਾ ॥ ਨ ਸਿਧ ਸਾਧਿਕਾ ਧਰਾ॥
ਅਸਤ ਏਕ ਦਿਗਜ ਕੁਈ ॥ ਏਕ ਤੁਈ ਏਕ ਤੁਈ॥2॥(143)
ਗੁਰੂ ਗ੍ਰੰਥ ਸਾਹਿਬ ਜੀ ਦਾ ਰਾਮ ਉਹ ਹੈ ਜੋ ਘਟ-ਘਟ ਵਿੱਚ ਰਮਿਆ ਹੋਇਆ
ਹੈ
ਸਭੈ ਘਟ ਰਾਮੁ ਬੋਲੈ ਰਾਮਾ ਬੋਲੈ ॥
ਰਾਮ ਬਿਨਾ ਕੋ ਬੋਲੈ ਰੇ ॥1॥ ਰਹਾਉ ॥ (988)
ਮਨ ਰੇ ਰਾਮ ਜਪਹੁ ਸੁਖੁ ਹੋਇ ॥
ਬਿਨੁ ਗੁਰ ਪ੍ਰੇਮੁ ਨ ਪਾਈਐ ਸਬਦਿ ਮਿਲੈ ਰੰਗੁ ਹੋਇ ॥1॥ ਰਹਾਉ ॥
(58)
ਮੈ ਬਨਜਾਰਨਿ ਰਾਮ ਕੀ ॥
ਤੇਰਾ ਨਾਮੁ ਵਖਰੁ ਵਾਪਾਰੁ ਜੀ ॥1॥ ਰਹਾਉ ॥ (157)
ਰਾਮ ਨਾਮ ਧਨੁ ਪੂੰਜੀ ਸੰਚੀ ਨਾ ਡੂਬੈ ਨਾ ਜਾਈ ॥
ਰਾਮ ਨਾਮੁ ਇਸੁ ਜੁਗ ਮਹਿ ਤੁਲਹਾ ਜਮਕਾਲੁ ਨੇੜਿ ਨ ਆਵੈ ॥
ਨਾਨਕ ਗੁਰਮੁਖਿ ਰਾਮੁ ਪਛਾਤਾ ਕਰਿ ਕਿਰਪਾ ਆਪਿ ਮਿਲਾਵੈ ॥7॥ (442)
ਕਹਤ ਕਬੀਰ ਰਾਮ ਗੁਨ ਗਾਵਉ ॥
ਹਿੰਦੂ ਤੁਰਕ ਦੋਊ ਸਮਝਾਵਉ ॥4॥4॥13॥ (478)
ਹੁਣ ਕਰੋ ਦਰਸ਼ਨ ਉਸ ਰਾਮ ਦੇ ਜਿਸ ਦਾ ਆਪ ਜੀ ਨੇ ਜਿਕਰ ਕੀਤਾ ਹੈ
ਮ: 1 ॥
ਵਾਇਨਿ ਚੇਲੇ ਨਚਨਿ ਗੁਰ ॥
ਪੈਰ ਹਲਾਇਨਿ ਫੇਰਨ੍ ਸਿਰ ॥
ਉਡਿ ਉਡਿ ਰਾਵਾ ਝਾਟੈ ਪਾਇ ॥
ਵੇਖੈ ਲੋਕੁ ਹਸੈ ਘਰਿ ਜਾਇ ॥
ਰੋਟੀਆ ਕਾਰਣਿ ਪੂਰਹਿ ਤਾਲ ॥
ਆਪੁ ਪਛਾੜਹਿ ਧਰਤੀ ਨਾਲਿ ॥
ਗਾਵਨਿ ਗੋਪੀਆ ਗਾਵਨਿ ਕਾਨ੍ ॥
ਗਾਵਨਿ ਸੀਤਾ ਰਾਜੇ ਰਾਮ ॥ (465)
ਸਲੋਕੁ ਮ: 1 ॥
ਸਹੰਸਰ ਦਾਨ ਦੇ ਇੰਦ੍ਰੁ ਰੋਆਇਆ ॥
ਪਰਸ ਰਾਮੁ ਰੋਵੈ ਘਰਿ ਆਇਆ ॥
ਅਜੈ ਸੁ ਰੋਵੈ ਭੀਖਿਆ ਖਾਇ ॥
ਐਸੀ ਦਰਗਹ ਮਿਲੈ ਸਜਾਇ ॥
ਰੋਵੈ ਰਾਮੁ ਨਿਕਾਲਾ ਭਇਆ ॥
ਸੀਤਾ ਲਖਮਣੁ ਵਿਛੁੜਿ ਗਇਆ ॥
ਰੋਵੈ ਦਹਸਿਰੁ ਲੰਕ ਗਵਾਇ ॥ ਜਿਨਿ ਸੀਤਾ ਆਦੀ ਡਉਰੂ ਵਾਇ ॥ (953)
ਰਾਮੁ ਝੁਰੈ ਦਲ ਮੇਲਵੈ ਅੰਤਰਿ ਬਲੁ ਅਧਿਕਾਰ ॥
ਬੰਤਰ ਕੀ ਸੈਨਾ ਸੇਵੀਐ ਮਨਿ ਤਨਿ ਜੁਝੁ ਅਪਾਰੁ ॥
ਸੀਤਾ ਲੈ ਗਇਆ ਦਹਸਿਰੋ ਲਛਮਣੁ ਮੂਓ ਸਰਾਪਿ ॥
ਨਾਨਕ ਕਰਤਾ ਕਰਣਹਾਰੁ ਕਰਿ ਵੇਖੈ ਥਾਪਿ ਉਥਾਪਿ ॥25॥
ਮਨ ਮਹਿ ਝੂਰੈ ਰਾਮਚੰਦੁ ਸੀਤਾ ਲਛਮਣ ਜੋਗੁ ॥
ਹਣਵੰਤਰੁ ਆਰਾਧਿਆ ਆਇਆ ਕਰਿ ਸੰਜੋਗੁ ॥
ਭੂਲਾ ਦੈਤੁ ਨ ਸਮਝਈ ਤਿਨਿ ਪ੍ਰਭ ਕੀਏ ਕਾਮ ॥
ਨਾਨਕ ਵੇਪਰਵਾਹੁ ਸੋ ਕਿਰਤੁ ਨ ਮਿਟਈ ਰਾਮ ॥26॥ (1412)
ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥
ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ ॥50॥ (1429)
ਬਿਲਾਵਲੁ ਗੋਂਡ ॥
ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ ॥ ਰਹਾਉ ॥
ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ ॥
ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ॥1॥
ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ ॥
ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ ॥2॥
ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ ॥
ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥3॥
ਹਿੰਦੂ ਅੰਨ੍ਹਾ ਤੁਰਕੂ ਕਾਣਾ ॥
ਦੁਹਾਂ ਤੇ ਗਿਆਨੀ ਸਿਆਣਾ ॥
ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥
ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥4॥3॥7॥ (874)
ਮੇਰੀ ਜਾਤਿ ਕਮੀਨੀ ਪਾਂਤਿ ਕਮੀਨੀ ਓਛਾ ਜਨਮੁ ਹਮਾਰਾ ॥
ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ ॥5॥6॥ (659)
ਸੁਰਜੀਤ ਸਿੰਘ ਮਿਨਹਾਸ ਜੀ , ਕੀ ਤੁਸੀ ਸੋਚਦੇ ਹੋ ਕਿ ਭਗਤ ਰਵਿਦਾਸ
ਜੀ ਨੇ ਉਸੇ ਉਚ ਜਾਤੀ ਵਾਲੇ ਰਾਜਾ ਰਾਮ ਚੰਦਰ ਦਾ ਜਿਕਰ ਕੀਤਾ ਹੋਵੇਗਾ
ਜਿਸ ਰਾਮ ਨੇ 132 ਸਾਲਾ ਬਜੁਰਗ ਰਿਸ਼ੀ ਸ਼ੰਭੂਕ ਦਾ ਕਤਲ ਸਿਰਫ ਇਸ
ਕਰਕੇ ਹੀ ਕਰ ਦਿੱਤਾ ਸੀ ਕੇ ਉਹ ਨੀਵੀ ਜਾਤੀ ਵਿੱਚੋ ਸੀ ਅਤੇ ਉਸ ਨੂੰ
ਭਗਤੀ ਕਰਨ ਦਾ ਕੋਈ ਅਧਿਕਾਰ ਨਹੀ ਸੀ?
ਸੁਰਜੀਤ ਸਿੰਘ ਮਿਨਹਾਸ ਜੀ, ਇਕ ਹੋਰ ਗੱਲ ਪੁਛਾ ! ਰਾਮ ਦਾ ਜਨਮ ਕਿਵੇ
ਹੋਇਆ ਸੀ ,ਕੀ ਊਹ ਖੀਰ ਵਾਲੀ ਕਹਾਣੀ ਸੱਚੀ ਹੈ , ਕੀ ਰਾਮ ਚੰਦਰ ਆਪਣੇ
ਪਿਤਾ ਦੀ ਬਿੰਦੀ ਔਲਾਦ ਨਹੀ ਸੀ? ਇਸ ਵਾਰੇ ਆਪ ਜੀ ਦਾ ਕੀ ਖਿਆਲ ਹੈ ।
ਪਰ ਜਦੋ ਮੈ ਇਹ ਸਵਾਲ ਗੁਰੁ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਹਾਜਰ
ਹੋ ਕੇ ਪੁਛਿਆ ਤਾਂ ਹੇਠ ਲਿਖਿਆ ਵਿਗਿਆਨਕ ਜਵਾਬ ਮਿਲਿਆ
ਮਾ ਕੀ ਰਕਤੁ ਪਿਤਾ ਬਿਦੁ ਧਾਰਾ ॥ ਮੂਰਤਿ ਸੂਰਤਿ ਕਰਿ ਆਪਾਰਾ ॥
ਜੋਤਿ ਦਾਤਿ ਜੇਤੀ ਸਭ ਤੇਰੀ ਤੂ ਕਰਤਾ ਸਭ ਠਾਈ ਹੇ ॥4॥
ਹੋਈਆ ਭੁਲਾ ਲਈ ਖਿਮਾ ਕਰਨਾ ਜੀ
ਆਦਰ ਸਹਿਤ
ਸਰਵਜੀਤ ਸਿੰਘ |
|
ਅਨਿਲ ਕੁਮਾਰ, ਪਿੰਡ ਘੱਗਾ |
|
03/11/04
Prof. Grewal Ji, Satpal Goayl Ji, G.S. Kang Ji, I read
the article by Kang Sahib and all of your letters about
Maulana Rumi.
I visited the web sites provided by Prof. Grewal. I
just felt like that I have been to some pilgrimage.
"Usnu 'Makke' Jaan Di Lorh Nahin, Jis Nu Yaar de Vekhe
Hajh Hove". Reading Rumi's poetry has enlightnened my
soul. Thanks you all for providing such a 'Rooh Di
Khuraaq' (a food for my soul). I would like to read
Rumi's poetry in Punjabi or Hindi, can someone help ?
I am writing this letter from someone else's computer
and I appologize for not wrting in Punjabi.
-Anil Kumar (Pind Ghagga) |
|
ਸੰਤੋਖ ਸਿੰਘ ਆਸਟ੍ਰੇਲੀਆ |
|
02/11/04
ਲੇਖਕ ਨੇ ਸੋਹਣੀ ਤਰ੍ਹਾਂ ਸਹੀ ਵਿਚਾਰ ਦੱਸੇ ਹਨ। ਹਿੰਦੁਸਤਾਨੀ
ਸਿਆਸੀ ਸੰਸਾਰ ਵਿਚ ਜੇਹਲ ਕੱਟੀ ਹੋਣੀ ਸਭ ਤੋਂ ਵੱਡੀ ਯੋਗਤਾ ਹੁਣ ਤੱਕ
ਮੰਨੀ ਜਾਂਦੀ ਆ ਰਹੀ ਹੈ। ਖਾਸ ਕਰਕੇ ਅਕਾਲੀਆਂ ਵਿਚ ਤਾਂ ਸ਼ਾਇਦ ਹੋਰ
ਕਿਸੇ ਤਰ੍ਹਾਂ ਦੀ ਯੋਗਤਾ ਨੂੰ ਅਯੋਗਤਾ ਹੀ ਸਮਝਿਆ ਜਾਂਦਾ ਹੋਵੇ।
ਕਿਸੇ ਸਮਝਦਾਰ ਸੱਜਣ ਦਾ ਇ ਪ੍ਰਥਾਇ ਇਕ ਸ਼ੇਅਰ ਹੈ:
ਲੀਡਰ ਆਮ ਤੌਰ ਪਰ ਕਮ ਫ਼ਹਿਮ
ਔਰ ਰਾਸਖ਼ੁਲਏਤਕਾਦ ਹੋਤੇ ਹੈਂ।
ਬਾਤ ਬੜੀ ਹੀ ਖ਼ਤਰਨਾਕ ਹੈ,
ਮਗਰ ਇਸ ਮੇ ਕੋਈ ਚਾਰਾ ਨਹੀ। |
|
ਸਤ ਪਾਲ ਗੋਇਲ, ਅਮਰੀਕਾ |
|
02/11/04
Dear Sir,
I feel blessed and honoured to
receive Prof.Pritam Singh Grewal's mail full of love and
memory of warm days spent at GC Malerkotla.
Prof. Inderpal Singh(blue eyed, tall, handsome,
very loving) was my teacher and colleague.Prof. Munshi
Ram Varma,Sewak Nayer,Head Clerk,Khan sahib,Prf
Gupta(Farsi bhasha),Dr....of sanskri(his son TIRATH
Sharma was my class mate).Asha Rashmi was prof. Sharma's
daughter.She did B.A.with me and we did MA together from
PU CHANDIGARH.Balwant Gargi
came from usa and started Dept of Indian theatre.he
lived behind our PU Hostel #1.Dr.Bhagat Singh was my
principal.Mr Singh of Geography dept was vice
principal.All professors of punjabi and english loved me
to a fault.God has given me the gift of languages
through my great teachers from primary to pg.My teachers
are my second parents.I got lot of love back from my
students.
I will start writing in punjabi
soon.Pl forgive me for using this site in English.I wont
be able to justify my indebtedness to Prof Grewal Sahib
if i write roman letters.Prf Iqbal singh would call me
akirtghan(thankless person).I cherish reading your
emotions and ..
ik pyar bhari ada hi kafi hei sanu
mast karan lai
Thanks for giving site info for
Rumi.I got 5-6 books on him from library.Pl tell me your
area of teaching.I would love to send my articles to you
via email.My address and email is with the editor.
SAT SRI AKAL .DHANVAAD |
|
ਡਾ: ਜਸਬੀਰ ਸਿੰਘ ਕੰਗ, ਅਮਰੀਕਾ |
|
01/11/04
ਕਾਂਗਰਸ ਦਾ ਭਾਰਤ ਦੇ ਇਤਿਹਾਸ 'ਤੇ ਕਲੰਕ
ਸਿੱਖ ਘੱਲੂਘਾਰਾ
1984
ਸਾਨ ਹੋਜ਼ੇ, ਕੈਲੇਫੋਰਨੀਆ, ਵਿੱਚ
ਯੁਨੀਵਰਸਿਟੀ ਵਿਦਿਆਰਥੀਆਂ ਵਲੋਂ
ਸੰਨ ਚੁਰਾਸੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ
|
|
ਪ੍ਰੋ.ਪ੍ਰੀਤਮ ਸਿੰਘ ਗਰੇਵਾਲ |
|
01/11/04
ਸਤ ਪਾਲ ਗੋਇਲ ਜੀ ਨੇ ਆਪਣੇ ਕਾਲਜ ਵੇਲੇ ਦੀਆਂ ਯਾਦਾਂ, ਖ਼ਾਸ ਕਰ ਕੇ
ਉਸ ਵਕਤ ਦੇ ਪ੍ਰੋਫੈਸਰ ਸਾਹਿਬਾਨ ਲਈ ਡੂੰਘੇ ਅਦਬ ਸਤਿਕਾਰ ਦੀ ਭਾਵਨਾ
ਦਾ ਤੀਬਰ ਭਾਵੁਕਤਾ ਨਾਲ ਜ਼ਿਕਰ ਕੀਤਾ ਹੈ। ਅਜ ਕਲ ਦੇ
ਅਧਿਆਪਕ-ਵਿਦਿਆਰਥੀ ਰਿਸ਼ਤੇ, ਕਾਫੀ ਹੱਦ ਤੀਕ ਪਿਆਰ-ਸਤਿਕਾਰ ਰਹਿਤ ਅਤੇ
ਸੁਆਰਥੀ ਆਧਾਰ ਵਾਲੇ ਹੋਣ ਕਰ ਕੇ, ਨਾ ਚਿਰ-ਸਥਾਈ ਹਨ ਤੇ ਨਾ ਹੀ
ਜ਼ਿੰਦਗੀ ਦਾ ਕੀਮਤੀ ਸਰਮਾਇਆ।
ਸ਼ਾਇਦ ਗੋਇਲ ਹੁਰਾਂ ਵੇਲੇ ਮਾਲੇਰਕੋਟਲਾ ਕਾਲਜ ਵਿਚ ਪ੍ਰੋ.
ਇੰਦਰਪਾਲ ਸਿੰਘ ਵੀ ਹੋਣਗੇ। ਮੌਲਾਣਾ ਰੂਮੀ ਬਾਰੇ ਇੰਟਰਨੈਟ ਉਤੇ ਕਈ
ਸਾਈਟਾਂ ਹਨ ਜੋ ਸਰਚ ਵਿਚ ਮਉਲਾਣਾ ਜਲਾਲਉਦੀਨ ਰੂਮੀ
(Maulan
Lalaluddin Rumi) ਪਾਉਣ ਨਾਲ ਲੱਭ ਸਕਦੀਆਂ ਹਨ।
ਮਿਸਾਲ ਲਈ ਖ਼ਾਮੁਸ਼.ਕਾਮ ਜਾਂ ਰੂਮੀਔਨਫਾਇਰ.ਕਾਮ
(khamush.com,
rumionfire.com)
ਗੋਇਲ ਜੀ, 5ਆਬੀ.ਕਾਮ ਦੀ ਸੱਥ ਲੰਬੇ ਸਮੇ ਤੋਂ ਪੰਜਾਬੀ ਦੇ
ਪਾਠਕਾਂ, ਲੇਖਕਾਂ ਅਤੇ ਹੋਰ ਕਲਾਕਾਰਾਂ ਵਿਚ ਕਾਰਆਮਦ ਕੜੀ ਦਾ ਕੰਮ
ਬਾਖ਼ੂਬੀ ਨਿਭਾ ਰਹੀ ਹੈ। ਮੈਂ ਵੀ ਇਸ
ਦਾ ਰੋਜ਼ਾਨਾ ਪਾਠਕ ਅਤੇ ਕਦੀ ਕਦਾਈਂ ਦਾ ਲੇਖਕ ਹਾਂ।
ਹੋ ਸਕਦਾ ਹੈ ਤੁਹਾਡੇ ਵਲੋਂ ਮਾਲੇਰਕੋਟਲਾ ਕਾਲਜ ਦੇ ਛੇੜੇ
ਜ਼ਿਕਰ ਬਾਰੇ ਪੜ੍ਹ ਕੇ ਕੋਈ ਹੋਰ ਸੰਬੰਧਤ ਟੀਚਰ ਤੇ ਵਿਦਿਆਰਥੀ ਵੀ ਏਥੇ
ਲਿਖਣ ਦੀ ਕਿਰਪਾ ਕਰਨਗੇ। ਹੋ ਸਕੇ ਤਾਂ ਪੰਜਾਬੀ ਵਿਚ ਵੀ ਲਿਖੋ।
ਪ੍ਰੋ.ਪ੍ਰੀਤਮ ਸਿੰਘ ਗਰੇਵਾਲ |
|
ਰਾਜ ਭੁਪਿੰਦਰ ਸਿੰਘ, ਭਾਰਤ |
|
31/10/04
ਪਿਆਰੇ ਸੰਪਾਦਕ ਜੀ,
ਸਤਿ ਸ੍ਰੀ ਅਕਾਲ,
ਅਜ ਕਲ 5ਆਬੀ.ਕਾਮ ਤੇ ਫਿਰ ਅੰਗਰੇਜੀ ਵਿਚ ਲਿਖੀਆਂ ਚਿਠੀਆਂ ਦੂ
ਬਹਤਾਤ ਦੇਖਣ ਵਿਚ ਆ ਰਹੀ ਹੈ । ਕੀ ਗੱਲ ਹੈ ? ਕਿਥੇ ਗਏ ਪੰਜਾਬੀ ਦੇ
ਰਖਵਾਲੇ , ਜਿਸ ਵਿਚ ਪੰਜਾਬੀ ਅਕੈਡਮੀ, ਲੈਸਟਰ ਵਾਲੇ ਮਾਹਲ ਸਾਹਬ ਵੀ
ਸ਼ਾਮਲ ਹਨ । ਕੀ ਹੋ ਗਿਆ ਸਾਰਿਆਂ ਨੂੰ ? ਕੀ ਪੰਜਾਬੀ ਵਿਚ ਲਿਖਣ
ਵਾਲਿਆਂ ਨੂੰ ਸੋਕਾ ਮਾਰ ਗਿਆ ਹੈ ?
ਆਓ, ਸਾਰੇ ਰੱਲ ਕੇ ਪੰਜਾਬੀ ਵਿਚ ਲਿਖੀਏ ਤੇ ਬਾਕੀਆਂ ਨੂੰ ਵੀ
ਪੰਜਾਬੀ ਵਿਚ ਲਿਖਣ ਲਈ ਪਰੇਰੀਏ । ਕਿਤੇ 5ਆਬੀ.ਕਾਮ ਤੇ ਪੰਜਾਬੀ ਦੀ
ਥਾਂ ਅੰਗਰੇਜੀ ਦੀ ਹੀ ਭਰਮਾਰ ਨਾਂ ਹੋ ਜਾਵੇ !
ਰਾਜ ਭੁਪਿੰਦਰ ਸਿੰਘ, ਭਾਰਤ । |
|
ਸਤ ਪਾਲ ਗੋਇਲ, ਅਮਰੀਕਾ |
|
31/10/04
Dear Sir, Sat Sri Akal to all
Prof. Pritam Singh Grewal's
appreciation of my comments on Dr.Gulzar Singh Kang's
wonderful article on Rumi and his connection to the same
wonderful professors at GMC, Malerkotla brougt tears in
my eyes.I fail to find words to express my gratitude to
5abi.com and all the articles and letters we all share
to commend the role this media is playing in our lives
which are so tied down to nine to nine kind of
mechanical lives...This forum is a link to our recent
past/ virsa as well as a live,positive wire whch is
breathing a new and fresh hope and a very unique
fragrance of our own motherland and our mother
tongue...It is like tasting an indian mango(nor a
maxican one) for the first time.I have read and
enorosmously enjoyed most of the articles put on
5abi.com but am waiting to respond.I have checked this
site from time to time to see a new article or some
connection...Prof Grewal's letter in response to my
writing is a blessing as well an award.I value all the
love and guidence i received at the feet of my gurus at
Govt high school, Barnala and GC,Malerkotla.My
professors treated me like their own colleague when i
joined as lecturer even though i always treated them as
my gurus..
I have a few suggestins to
make...Is it possible to get emails of those we wish to
develop more personal relationship, i mean an
intellectual pursuit to share what we are doing in our
lives. (2) I have some questions for Prof.Kang such as
...Is there a translation of Rumi's work in Punjabi..I
bought two books on Rumi only last week but i had not
read when i found Dr.Kang's beautiful essay in Punjai.I
felt closer to my own teachers and parents after reading
his article.I am so delighed to see gurmukhi written on
my own computer screen that i feel as if i am back in my
own class rooms.Unfortunately the corrupt PPSE dept
couldnot give me a pemanent job in Punjab when i went
for interview even though i was one of the two M.Phil
candidates and had state merit scholarship from Punjab
Govt.. But soon I was hired by SD college,Ambala Cantt
and then by Hindu College , Sonepat where
i taught merit kids and MA classes.I had the honour of
setting up a library fit for post graduate studies in
Eng/linguistics.Still my love for Punjab and our
language is not diminished.I am a proud punjabi indian
american.Here is a poem i just sent to Poetry.com
yesterday after reading Dr.Kang's delightful compsition:
Parrots
"What is God?", a seven year
old was asked.
"I don't know," came the reply;
"I only mix clay and water
And watch parrots fly in the
sky."
Thanks. |
|
ਸੁਰਿੰਦਰਪਾਲ ਸਿੰਘ ਵਿਰਕ |
|
29/10/04
Dear Shergill Sahib,
Should we call it a prophesy or
telepathy, when in his recent letter Karnail Singh -
America hinted that in this Era of power politics our
Prime minister would be the one who could be more
instrumental in tackling the problem?
Although he was apprehensive that
we might need the nod from the Congress President (
Sonia Gandhi) , but it just happened that as a seasoned
statesman Dr. Manmohan Singh along with our External
Affairs minister and Chairman Minorities Commission was
able to see it thru in his own ways.
You must have read the news item
in Tribune of Oct 28, 2004, according to which the Prime
Minister was able to deal with the TURBAN ISSUE with the
French foreign minister on his recent visit, who has
assured to resolve the matter when he returns to France.
Herewith reproduced is the text of
the news item from the Tribune.
---------------------------------------------------------
PM takes up turban
issue with French Foreign Minister Tribune News Service
New Delhi,
October 28. Prime
Minister Manmohan Singh had personally taken up the
issue of the Sikh community's turban issue in France
with visiting Foreign Minister Michel Barnier. Dr
Manmohan Singh informed Mr Barnier that wearing turbans
was a religious symbol for the Sikhs and not an item of
display. External Affairs Minister K. Natwar Singh also
explained to his French counterpart the religious
sentiments of the Sikh community in wearing the
turban.National Commission for Minorities Chairman
Tarlochan Singh followed up the turban controversy in
government-run schools in France with Mr Barnier at a
dinner hosted by the French Ambassador last night.Mr
Barnier categorically told Mr Tarlochan Singh that
France would provide full protection to the Sikh
community and there was no anti-Sikh feeling in his
country.The Act disallowing children from wearing
religious symbols in government-run schools in France
cannot be changed or amended as it was adopted after
extended and wide debate and discussions. Unfortunately,
the Sikh community did not come forward with their views
and objections on the proposed Bill at that time.The
French Foreign Minister said all students of the Sikh
community barring three had been admitted to schools.
The problem pertaining to these three students on
wearing turbans or patkas will be resolved on his return
to France in the next 10 days, Mr Barnier assured.
-------------------------------
Let us hope of positive results.
Regards,
S.P. Singh Virk |
|
ਪ੍ਰੋ: ਪ੍ਰਿਤਮ ਸਿੰਘ ਗਰੇਵਾਲ, ਕਨੇਡਾ |
|
29/10/04
Here is my letter.
I enjoyed reading Sat Paul Goyal's
appreciation of Dr. Gulzar Singh Kang's article on
Maulana Rumi, a respected and widely quoted mystic.
Mr.Goyal's love for mother-tongue
Punjabi and his deep regard for Prof.Sarabjit Singh Gill
and Late Prof.Iqbal Singh, his Punjabi and English
teachers, is commendable. This brought a nostalgic
feeling to my mind as I had been their colleague at
G.C.Malerkotla during 67-69.
Thank you, Sat Paul Ji. Hope you
will be writing more and in Punjabi also.
Prof.Pritam Singh Grewal
Canada |
|
ਗਗਨਜੀਤ ਸਿੰਘ ਯੂ
ਕੇ |
|
29/10/04
ਇਹ ਕੋਈ ਸ਼ਕ ਨਹੀ ਜੇ ਕਰ ਮੁਖ ਮੰਤਰੀ ਕੈਪਟਨ
ਸਾਹਿਬ ਪੰਜਾਬ ਪੁਲਸਿ ਨੂੰ ਕੰਟਰੋਲ ਵਿਚ ਕਰ ਸਕਦੇ ਹਨ ਤਾਂ ਅਗਲੀਆਂ
ਚੌਣਾਂ ਵਿਚ ਇਨਾਹ ਦੀ ਜਿਤ ਪਕੀ ਸਮਝੋ ਪਰ ਪੰਜਾਬ ਪੁਲੀਸ ਵਧੀਕੀਆਂ ਵੀ
ਬਹੁਤ ਕਰ ਰਹੀ ਹੈ ਜਿਵੇ ਕੀ ਰਿਸ਼ਵਤ
ਲੈਕੇ ਕਿਸੇ ਦੂਜੀ ਪਾਰਟੀ ਦੇ ਬੰਦੇ ਨੰ ਏਵੇਂ ਹੀ ਥਾਣੇ ਵਿਚ ਮਾਰ
-ਕੁੱਟ ਕੇ ਰੋਲ ਜਾਂ ਜਾਨ ਮਾਰ ਦੇਦੇਂ ਹਨ ਬਾਦ ਵਿਚ ਰੋਯ-ਧੋਣ ਜਾਂਹ
ਹੱਥ ਮਣਦੇ ਹੀ ਰਹਿ ਜਾਂਦੇ ਹਨ ,ਤੇ ਲੋਕਾ ਨੂੰ ਇਨਸਾਫ ਦੀ ਥਾਂ ਦਰ-ਦਰ
ਦੇ ਧੱਕੇ ਹੀ ਖਾਣੇ ਪੈਦੇ ਹਨ।ਜੇ ਕਰ ਪੰਜਾਬ ਪੁਲਿਸ ਹੀ ਦੁਦ ਦਾ ਦੁਦ
ਤੇ ਪਾਣੀ ਦਾ ਪਾਣੀ ਕਰਦੀ ਹੈ ਤਾਂ ਉਹ ਦਿਨ ਦੂਰ ਨਹੀ ਜਿਸ ਦਿਨ ਪੰਜਾਬ
ਤੇ ਪੰਜਾਬ ਪੁਲਿਸ ਦੇ ਸਿਰ ਚਾਰ ਚੰਨ ਲਗਣਗੇ
ਗਗਨਜੀਤ ਸਿੰਘ ਯੂ ਕੇ |
|
ਕਰਨੈਲ ਸਿੰਘ, ਅਮਰੀਕਾ |
|
29/10/04
Dear Shergill Sahib and other
readers,
In reference to your
subject about the Sikh cause, here are some pointers.
I am sure we are all
aware that this is the ERA of power politics.
Your anology of Guru Teg
Bahadur does not fit here, but ( please don't feel
offended that ) the concern is very genuine.
You mentioned of
Shromini Committee, which is headed by (a WOMAN who is
not a SIKH and has NO INTEGRITY) a tool in the hands of
a corrupt Sikh opportunist leader. He is a
mystry-monger. His every step is to sell the cause for
his son's chief Ministership.
When he sold the case of
PUNJAB by unconditional surrender to Atal Bihari Junta,
he did not do any thing for Sikh youths rotting in the
jails without any reasons. Like King KAROON he amassed
wealth by all the foul means. We should forget that
these politically bankrupt NIN-COM-POOPS should be on
our list of people who will deliver the Sikhs of their
anguish.
There is a ray of hope
in the all embracing Sikh Dr.Manmohan Singh, Prime
minister of India, but since the Indian Government is a
two tier organization, he will only be instrumental , if
we all approach SONIA GANDHI. If she cannot use her
influence ( although thru the country's Prime Minister)
no body can.
This matter has been
heating up, ever since ADVANI / BAJPAI Junta was on the
helm of the affairs. But why should such people think of
Sikhs, when even our own Sikh leaders disown the sons of
the soil of Five Rivers?
We Sikhs are sore with
SONIA because she did not apologize for the wrong doings
0f INDRA GANDHI. To me even if she dramatizes that (
"She is Sorry." tell me sorry for what?) then some of us
( Knowing us SIKHS) will start some other ill-logical
demands.
As I said earlier, using
the power of politics thru SONIA GANDHI has a better
chance for SIKHS to win our goal. I am sure Sonia ( to
clear Gandhi family's wrong doings once for all) ) also
may like to be a champion of the SIKH cause, without
lowering her prestige.
I left India 33 years
ago and do not know that family at all. But this lady's
Christma has proved that she could be our BEST BET.
I have seen pictures of
SOME INDIVIDUALS ( Sikh Jathedar types ) from USA, who
wanted to show off their individual efforts of reachiing
the POPE. That effort served their cause of ( Flashing
Pictures) coming into lime light among their own few
close people.
This has to be a
collective effort from Sikh intellegencia ( Budhi-jivis
all over the world). You being influencial and an
activist of Sikh cause, should build up the tempo for
all organizations to REACH SONIA GANDHI.
Let the Prominent World
SIKH LEADERS, ( instead of individual splinter Sikh
groups minding 'Apni Apni Degchi' for personal ego)
approach her IN PERSON and not just thru internet or
E.mails. or newspaper ISHTIHARS.
And let us remember that
if SONIA can do something for the SIKHS, we should be
ready to acclaim her greatness and try to give her due
respect and regard.
In my childhood, our
elders always told me by saying
( Hathiyar Oh , jehda
Vailay Sir Kumm Aa Jaavay)
So just toss the idea
among your friends and wellwishers of SIKH KAUM and ACT
NOW.
Karnail Singh -
Philadelphia |
|
ਸਤ ਪਾਲ ਗੋਇਲ, ਅਮਰੀਕਾ |
|
27/10/04
Dear Editor of 5bi.com,
We thoroughly enjoyed reading
Dr.Gulzar Singh Kang's beautifully written article on
Lelaluddin Rumi, the greatest mystic and a very
philosophical scholar of the thirteenth century. Dr Kang
made his life and Rumi's search for his identity so
absorbing and interesting that i read the whole article
in a breathless haste and a sense of awe, wonder, and
surprise kept me waiting all the time till i finished
reading the article. This was my firat encounter with a
wonderfully written article in Punjabi, our mother
tongue. I felt so elated with love and the memory of my
childhood when i first learnt Punjabi. Rumi's concept of
love, friendship,human touch,romance,nature...are so
different than any other poet of his or modern times
that the reader keeps on wondering as to what would come
next. " The path of love," as dr Kang has written," is
different from all other paths...The soul's attraction
towards its own source is called love..'( rooh da apne
aasli prati khich da nam ishak hi...ji ishak nahi tan
sare karam- dharam hanere wich takran maran brabar
han...)
'Man should depend first upon his
work and then upon God.Depending upon anybody else is
foolish.' Dr. Kang has very profoundly portrayed Rumi's
intense devotion to god and his passionate enthusiasm
for truth.His appropriate use of imagery and rhthym
weave a spell to give us an insight into Rum's
inexpicable genius and profound thoght process. Rum's
sudden meeting with the wandering dervaish, Shams of
Tabriz was a turning point in his life.Dr. Kang has
succeeded in capturing Rumi's passionate and ecstatic
handling of metaphyical realms of human predicament and
the ambiguities of existence very profoundly. He has
used words so delicatly and spontaneously that he seems
to have acquired Rumi's exquisite and intricate touch."
They were so intimate with eachother that Rumi became
Tabriz and Tabriz became Rumi...Dr. Kang's concluding
lines are so beautiful that i feel they are poetic and
very profound.. " Rumi sufi jagat wich dhru tare di
taran atal hi..me us uchi shaan vale jelualuddin Rumi di
ki sifat karan...uh pagamber ta nahi par ilhami kitab
zarur rakhda hi.."
I feel very thankful and very
blessed to have found your website and this beautiful
rachna of Dr. Gulzar Singh Kang. I bow to him and send
my best wishes from the innermost depths of my heart. I
have writtn articles on Sri Guru Nanak Dev ji, Gandhi
and a Fulbright Scholar who visited University of
michigan ,Ann Arbor (Michigan) last summer. I feel like
writing on Rumi with the help of dr.Kang if possible.It
allows me to pay homage to my very beloved professors of
English( Prof Iqbal Singh) and Prof. Sarbjit Singh Gill(
Punjabi professor) at Govt College Malerkotla where i
did my BA and later started teaching English after i did
my MA from Punlab University.This article has brought
tears of joy and ecstasy...If i write on Rumi i would
title it....'
"Rumi: The Poet OF WILD ECSTASY"
Sincerely,
sat paul goyal
Ann ARBOR,Michigan,usa |
|
ਕੁਲਬੀਰ ਸ਼ੇਰਗਿੱਲ, ਕਨੇਡਾ |
|
27/10/04
France has become the first nation in
humiliating the Muslims and the Sikhs mentally and
America has become the first nation in suppressing and
torching physically with some exceptions. It is a very
serious issue same like Hindus when they request to the
Guru Teg Bahadur because their existence was in danger
from Muslim King. Same is the time now.
If we talk about the Sikhs the
existence is in danger not only in France but also in
the whole Europe. If the
whole EU follows the same rule
then the Turban or Puag will disappear in
whole Europe and the North
America.
Guru Teg Bahadur hold the hands of
Hindus in crises but now Sikhs are in crises, who will
hold the hands of Sikhs. That's the main thing is to see
now. The Prime Minister of India is a Sikh, Shromani
Committee is a Sikh Organization. Other important
Figures are also the Whole World like in Canada and the
US and other Countries who belongs to the Sikhs. Where
are They. Whether they will help the Sikhs or not. This
the test of everybody.
France wants to crush everyone, no
matter who? Then he will make choices of their own.
The Turban case in the front of
the court. But you think the Court will do?
I leave this for everyone to say
and to do something whatever and whichever they can do
and say? Thanks
Cordially
Kulbir Shergill
Calgary, Canada |
|
ਇਕ ਪਾਠਕ |
|
27/10/04
sare netama nu goli mardeni chahede ha
sare apne bare sochde han |
|
ਸੁਰਿੰਦਰ ਮਾਹਲ, ਲੈੱਸਟਰ, ਯੂ.ਕੇ |
|
26/10/04
ਪਿਆਰੇ ਸੰਪਾਦਕ ਅਤੇ 5ਆਬੀ ਦੇ ਪਾਠਕੋ!
ਸਭ ਨੂੰ ਹੀ ਨਿੱਘਾ ਸਲਾਮ ਪਹੁੰਚੇ !!
ਹਾਲੀਆ ਵਤਨ ਫੇਰੀ ਦੌਰਾਨ ਮੈਂ 5ਆਬੀ.ਕੌਮ ਨਾਲ ਜੁੜੇ ਬਹੁਤ ਸਾਰੇ
ਅਦੀਬਾਂ ਨੂੰ ਮਿਲਿਆ ਜਿਹਨਾਂ ਨੇ ਅੱਗੋਂ ਹੋਰ ਦੋਸਤਾਂ ਨਾਲ ਵੀ
ਮਿਲਾਇਆ। ਮੈਂ ਤਹਿ ਦਿਲ ਤੋਂ ਰਿਣੀਂ ਹਾਂ ਦਲਵੀਰ ਜੀ ਦਾ ਸਮਾਂ ਕੱਢਣ
ਲਈ, ਮੁਹਾਲੀ ਵਾਲੇ ਗੱਬੀ ਸਾਹਬ ਤੇ ਸਮੂਹ ਸਾਥੀਆਂ; ਗੁੱਲ ਚੌਹਾਨ,
ਗੁਰਦੇਵ ਚੌਹਾਨ, ਸ਼ਿਵ ਕੁਮਾਰ ਦੇ ਸਹਿਪਾਠੀ ਸ਼ੰਮੀ ਸਾਹਬ ਅਤੇ ਬਜ਼ੁਰਗ
ਅਦੀਬ ਸ਼੍ਰੀ ਮੋਹਨ ਭੰਡਾਰੀ ਜੀ ਦਾ ਜਿਨ੍ਹਾਂ ਕੁੱਝ ਕੀਮਤੀ ਪਲ ਮੇਰੇ
ਲਈ ਰਾਖਵੇਂ ਰੱਖੇ ।
ਜਨਮੇਜਾ ਜੌਹਲ ਜੀ ਪ੍ਰੋ. ਮੋਹਨ ਸਿੰਘ ਦੇ ਮੇਲੇ ਦੀ ਤਿਆਰੀ 'ਚ
ਮਸਰੂਫ ਹੋਣ ਦੇ ਬਾਵਜੂਦ ਵੀ ਘੜੀ ਬੰਦ ਅਤੇ ਦਿਲ ਖੋਲ੍ਹ ਕੇ ਮਿਲੇ ਤੇ
ਆਪਣੇ ਪਿਤਾ ਜੀ ਸ. ਸਰਦਾਰਾ ਸਿੰਘ ਜੀ ਜੌਹਲ ਅਤੇ ਨਿਰਮਲ ਜੌੜਾ ਜੀ
ਨਾਲ ਮਿਲਾਇਆ । ਗੁਰਦਾਸਪੁਰ ਵਾਲੇ ਗ਼ਜ਼ਲਗੋ ਬਲਵਿੰਦਰ ਬਾਲਮ ਜੀ ਨੇ
ਤੇਜਾ ਸਿੰਘ ਸੁਤੰਤਰ ਜੀ ਦੇ ਭਰਾਤਾ ਮੇਦਨ ਸਿੰਘ ਮੇਦਨ ਜੀ ਨਾਲ
ਯਾਦਗਾਰੀ ਮਿਲਣੀ ਕਰਾਈ।
ਬਹੁਤ ਸਾਰਾ ਸਾਹਿਤ ਵੀ ਖ੍ਰੀਦਿਆ ਹੈ ਅਤੇ ਕੋਸ਼ਿਸ਼ ਕਰਾਂਗਾ ਕਿ
ਇੰਗਲੈਂਡ ਵਿੱਚ ਰਹਿਣ ਵਾਲੇ ਅਗਰ ਕੁੱਝ ਮਿੱਤਰ ਇਸਨੂੰ ਕੰਪਿਊਟਰ ਲਈ
ਲਿਖਣ ਲਈ ਵਿਹਲ ਕੱਢਣ ਤਾਂ ਕਿ ਇਹ ਦੱਬਿਆ ਹੀ ਨਾ ਰਹਿ ਜਾਵੇ । ਕਮਾਲ
ਦੀ ਸ਼ਾਇਰੀ ਰਚੀ ਜਾ ਰਹੀ ਹੈ।
ਮੋਹਨ ਭੰਡਾਰੀ ਜੀ! ਮੈਨੂੰ 'ਗਾਥਾ ਬਲਵੰਤ ਗਾਰਗੀ' ਮਿਲ ਗਈ ਸੀ ।
ਗੁਰਤੇਜ ਜੀ! ਮੈਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪ੍ਰਕਾਸ਼ਿਤ
'ਵਿਆਕਰਣ' ਦੀ ਕਿਤਾਬ ਵੀ ਹਾਸਿਲ ਕਰ ਲਈ ਸੀ। ਸੁਝਾਅ ਲਈ ਧੰਨਵਾਦ।
ਅੰਤ ਵਿੱਚ ਸੰਪਾਦਕ ਸਾਹਬ ਜੀ ! ਇਹ ਮਿਲਣੀਆਂ ਸਿਰੇ ਚਾੜ੍ਹਨ 'ਚ
ਮੱਦਦ ਲਈ ਆਪਦਾ ਇੱਕ ਵਾਰ ਫੇਰ ਧੰਨਵਾਦ ।
ਆਉਣ ਵਾਲੇ ਦਿਨਾਂ 'ਚ ਪੰਜਾਬ ਫੇਰੀ ਦੇ ਪ੍ਰਭਾਵਾਂ ਵਾਰੇ ਲਿਖਾਂਗਾ
। ਹਾਲ ਦੀ ਘੜੀ ਪੰਜਾਬੀ ਅਕੈਡਮੀ ਲੈੱਸਟਰ ਵਲੋਂ ਕਵੀ ਦਰਬਾਰ ਕਰਾ ਰਹੇ
ਹਾਂ ਜਲਦੀ ਹੀ ਜਾਣਕਾਰੀ ਉਪਲਬਧ ਕਰਾਵਾਂਗਾ ।
.........ਸੁਰਿੰਦਰ ਮਾਹਲ, ਲੈੱਸਟਰ, ਯੂ.ਕੇ |
|
ਸਤ ਪਾਲ ਗੋਇਲ, ਅਮਰੀਕਾ |
|
26/10/04
srimansampadak sahib ji'
sat sri akal
aap da sampadki sirlekh padia. bahut khushi mehsus
hoi. pahli var gurmukhi vich shandar sabada da varnan
dekh ki ruh khush ho gai.me aap ji nal sahmat ha.
me aap di mail da intzar karuga.
aap da parshanshak
sat paul goyal
I enjoyed reading your editorial.I am keen to learn
how to write punjabi on the computer screen.more in the
next mail;Thanks |
|
ਡਾ: ਜਸਬੀਰ ਸਿੰਘ ਕੰਗ |
|
25/10/04
Book review by Dr. Jasbir S.
Kang, Yuba City
Twenty Years of
Impunity: The November 1984 Pogroms of Sikhs in
India. Jaskaran Kaur, ENSAAF. Foreword by Barbara
Crossette. Published by Nectar Publishing (2004). ISBN
0-9548412-0-4.
Twenty years after the
government-sponsored Sikh pogroms of November 1984, the
Indian government continues to deny survivors the rights
to knowledge, justice and reparations. Twenty Years of
Impunity, an ENSAAF report written by Jaskaran Kaur with
a foreword by former New York Times reporter Barbara
Crossette , analyzes 6000 papers from the Misra
Commission, a governmental body of inquiry set-up to
investigate the violence against Sikhs in November 1984
in the cities of Delhi, Kanpur, and Bokaro. By
dissecting the government record, the in-depth 150 page
report reveals the identity of the perpetrators and
nature of the violence and its organized dynamic. After
a thorough discussion of administrative and judicial
impunity, the report applies the international law of
genocide and crimes against humanity to the pogroms,
relating the massacres with international understandings
of gross violations of human rights.
Kaur’s analysis of
thousands of pages of official records, including over
one thousand affidavits from eyewitnesses and survivors
of the massacres, conclusively establishes that the
government planned, organized, and participated in the
murder of thousands of Sikhs and in the destructions of
their homes, businesses , and places of worship. In
addition to the Misra Commission papers, Kaur analyzes
news articles from over 25 news sources, reports of
administrative committees, and human rights documents,
among other secondary material. As Brad Adams, Executive
Director, Asia Division of Human Rights Watch writes,
“Jaskaran Kaur’s meticulous account of the failure of
justice for Sikhs brings to life a period that many in
India wish they could forget. With many connected to the
violence now enjoying prominent positions in public
life, Kaur makes it clear that India continues to ignore
this dark chapter of its modern history at its own
risk.”
Chapter One of the report
provides context to the November pogroms by discussing
the politics of the time and major events leading up to
the massacres, including Operation Blue Star--the Indian
army assault on the Sikh’s holiest place of worship, the
Harimandir Sahib, or Golden Temple and 41 other Sikh
shrines (It was done on the martyrdom anniversary day of
Guru Arjan Dev). Chapter Two discusses the patterns and
characteristics of the November 1984 pogroms, such as:
the Congress-led meetings where they distributed
weapons; the identification and tracking of Sikhs
killed; slogans of extermination; sexual violence;
refusal of medical treatment by government doctors; and
attacks on the media covering the violence. This
chapter, like the third, fourth and fifth chapters, ends
with further questions or points of study.
Chapter Three analyzes
the role of the police. Kaur first describes the police
structure, and the police’s failure to act to stem the
violence, as per the orders of senior police officers.
The chapter then focuses on police instigation of
violence against the Sikhs including instructing mobs to
kill, ensuring they would be protected from retaliation
or prosecution, and disarming Sikhs who were defending
themselves. The chapter next discusses the destruction
of evidence and investigations against perpetrators of
the massacres, from failing to properly record police
reports, to tearing out pages from the logbooks of
senior police officers. Kaur also demonstrates that
senior police officers had sufficient knowledge and
force to counter the pogroms. Chapter Three ends with
sections on the role of the Railway Protection Force and
Fire Brigade in engaging in violence or failing to
protect Sikh victims.
The next chapter
establishes the complicity of the Congress (I) Party and
Delhi Administration in the massacres. This chapter,
among other things, further examines the Congress (I)
party massacre planning and the role of the
administration in preventing the deployment of the Army
in a timely manner, rendering them ineffective, and its
failure to provide adequate relief measures.
The fifth chapter focuses
on the aftermath of the violence and the twenty years of
administrative and judicial impunity. Post-massacre
elections, where Sikhs were portrayed as a threat to the
nation, alienated the minority Sikh community and
solidified the majority vote, leading to landslide
victories for key perpetrators and organizers of the
pogroms. Kaur uses government papers to analyze the
establishment and lack of transparency in the operations
of the Misra Commission, and compares the analysis in
Misra’s report to the actual contents of the Misra
papers in ENSAAF’s possession. Kaur demonstrates, for
example, how Misra dismissed allegations against senior
Congress party leaders on the basis of the legitimacy
conferred by their political positions thus dismissing
serious allegations of abuse. Kaur also compares the
findings of subsequent inquiry committees, and the
judicial impunity resulting from the police’s
destruction of evidence, the failure of the prosecution
to properly prepare cases, delays in filing cases, and
the failure to comply with legal procedures.
In the sixth chapter,
Kaur applies the international law of genocide and
crimes against humanity to the facts related by the
government papers. In her legal analysis, Kaur defines
and applies the elements of genocide, including intent,
the quantitative criterion, and theories of
responsibility. As the Nazis had marked the homes of
Jews before they were visited; so too were Sikh homes
identified to direct the murderers. As the Rwandans were
chanting slogans to eliminate the Tutsis, so too were
mobs chanting for the blood of Sikhs. As Serbs had
targeted Mosques, besides massacring Muslims in
concentration camps, so too were Gurdwaras and their
occupants burned to the ground and desecrated.
Through this report, Kaur
has challenged its readers and the Indian government to
acknowledge the continuing injustice inflicted upon the
survivors of November 1984. The government and its
supporters totally deny the organized nature of the
violence and its extent, and insist upon forgetting it.
For the survivors, these are not issues of the past.
Each day they are denied justice and reparations, their
anguish is compounded and their nightmare prolonged.
However, the duty to acknowledge and remember the
carnage is not the government’s alone. To ensure that
neighbors do not become killers, wives widows and
children orphans, the public must share this
obligation--to read this report. Since India is striving
to be a world leader, it is in its own interest to give
just closure to this unfortunate scar on its secular and
democratic image.
ENSAAF (www.ensaaf.org)
works with survivors to engage in advocacy and outreach,
documents violations, and educates the public about
human rights violations in India.
A graduate of Yale
University and Harvard Law School, Jaskaran Kaur is a
lawyer focusing on documentation, research, writing and
advocacy on human rights issues in India. She currently
serves as Executive Director of ENSAAF.
To order this report,
please order online via www.bookmarks.uk.com . For
credit card orders, telephone Bookmarks at +44 (0)20
7637 1848 or email enquiries@bookmarks.uk.com. (₤7.99 or
$15.00) |
|
|
| ਤਲਾਸ਼ -
ਯਾਸਮੀਨ ਹੁਸੇਨ, ਅਮਰੀਕਾ |
|
Dear Sir,
My name is Yasmine
Hosein, I reside in the USA, I am trying to find my
lost relatives in India and Pakistan, my grandfather
was born in Lahore, Pakistan, in the early 1900's he
migrated to Trinidad and Tobago as an indentured
laborer on a boat that took Indians to the West
Indies to work, his name was Geesah Meah, he
met my grandmother on the boat, her name was
Lacpatya, she was born in Calcutta, India.
They got married on their
arrival in Trinidad, my mother was born of that
union, all the elders have since died including my
parents, I don't know much about their history
except where they were born and their names.
I was wandering if you
could put an ad in your News Paper for me, maybe
someone might remember my grandfather or my
grandmother and they may be willing to get in touch
with me, I would really appreciate it so much, my
email address is:
gardenangel340@aol.com
It would be a dream come
true for me if I coud find my relatives and get to
know my roots.
Yasmine Hosein
USA |
|
|
ਸੁਖਪਾਲਵੀਰ ਸਿੰਘ |
|
24/10/04
Dear Friends,
All mobile users pay attention if
you receive a phone call and your mobile phone displays
(ACE) on the screen don't answer the call END THE CALL
IMMEDIATELY if you answer the call, your phone will be
infected by a virus. This virus will erase all IMEI and
IMSI information from both your phone and your SIM card,
which will make your phone unable to connect with the
telphone network.
You will have to buy a new phone.
This information has been confirmed by both Motorola and
Nokia. There are over 3 Million mobile phones being
infected by this virus in USA now. You can also check
this news in the CNN web site.
PLEASE FORWARD THIS PIECE OF
INFORMATION TO ALL YOUR friends & relatives.
Have a great day. Good luck.
regards, |
|
ਸ਼ਮਸ਼ੇਰ ਸਿੰਘ-ਫ਼ਲੌਰੀਡਾ |
|
20/10/04
ਸੰਪਾਦਕ ਜੀ,
ਮੇਰਾ ਖਿਆਲ ਹੈ, ਕਿ ਇਸ ਵੈਬਸਾਈਟ ਦਾ ਨਾਮ ਬਦਲ ਕੇ
ਰਾਜ ਭੂਪਿੰਦਰ ਸਿੰਘ ਡਾਟ ਕੌਮ
ਰੱਖ ਦਿਓ। ਜਿਵੇਂ ਕਿਸੇ ਬੰਦੇ ਕੋਲ ਹੋਰ ਕੋਈ ਕੰਮ ਨਹੀਂ ਹੁੰਦਾ,
ਤੇ ਹਰ ਕਿਸੇ ਦਾ ਵਿਰੋਧ ਕਰਨ ਦਾ ਏਸ ਭਾਈ ਨੇ ਠੇਕਾ ਲਿਆ ਹੈ। ਕਈ
ਮਹੀਨਿਆ ਤੋਂ ਸਿੰਘ / ਕੌਰ ਦਾ ਰੇੜਕਾ ਪਾਈ ਬੈਠਾ ਹੈ। ਜੇ ਇਹ ਬੰਦਾ
ਕੋਈ ਕਹਿੰਦਾ ਕਹਾਉਂਦਾ ਧਰਮ ਦਾ ਪਰਚਾਰਕ ਹੈ ਤਾਂ ਓਥੇ ਜਾਕੇ ਆਪਣਾ
ਵਕਤ ਬਿਤਾਵੇ, ਜਿੱਥੇ ਹਜ਼ਾਰਾਂ ਸਿੱਖ ਬੱਚੇ ਰੋਜ਼ ਪਤਿਤ ਹੋ ਰਹੇ ਹਨ।
ਉਹਨਾਂ ਲੋਕਾਂ ਵਿਚ ਏਸਦੀ ਦਾਲ ਨਹੀਂ ਜੇ ਗਲਣੀ।
ਬਾਦਲ ਵਰਗਿਆ ਨੇ ਕਹਿਣਾ ਹੈ, ਜ਼ਰਾ ਮੂੰਹ ਧੋ ਕੇ ਆ।
ਬੁਰਾ ਨਾ ਮਨਾਉਣਾ , ਕਿਧਰੇ ਏਸ ਚੁੰਝ ਚਰਚਾ ਵਿਚ ਤੁਹਾਨੂੰ ਵੀ
ਚੰਗਾ ਲਗਦੈ?
ਕੀ ਤੁਹਾਡੀ ਏਸ ਸੱਥ ਦਾ ਕੋਈ ਹੋਰ ਮੰਤਵ ਨਹੀਂ ਹੈ?
ਕੀ ਤੁਸੀਂ ਇਸ ਤਰਾਂ ਦੇ ਸ਼ਖਸ ਦੇ ਫ਼ਾਲਤੂ ਪੱਤਰਾਂ ਨੂੰ ਬੰਦ ਕਰਕੇ,
ਕੌਮ ਦੇ ਕਿਸੇ ਚੰਗੇ ਪਰਾਜੈਕਟ ਬਾਰੇ ਗੱਲ ਨਹੀਂ ਤੋਰ ਸਕਦੇ?
ਕਦੇ ਭਾਰਤ ਦੇ ਹੋਰ ਲੋਕਾਂ ਦੀਆਂ ਵੈਬਸਾਈਟਾਂ ਪੜੋ। ਏਨੇ ਗੂੜ
ਗਿਆਨ ਦੀਆਂ, ਆਪਣੀਆਂ ਸੰਸਥਾਵਾਂ ਦੇ ਅਗਾਹਾਂ ਵਧਣ ਦੀਆਂ, ਬੱਚਿਆਂ ਦੀ
ਤਾਲੀਮ ਲਈ ਵਜ਼ੀਫ਼ਆਂ ਦੀਆਂ, ਦੁਨੀਆਂ ਵਿਚ ਸ੍ਰੇਸ਼ਟਤਾ ਪ੍ਰਾਪਤ ਕਰਨ
ਦੀਆਂ ਗੱਲਾਂ ਹੁੰਦੀਆਂ ਹਨ।
ਸ਼ਮਸ਼ੇਰ ਸਿੰਘ-ਫ਼ਲੌਰੀਡਾ |
|
ਇਕ ਪਾਠਕ |
|
20/10/04
ਰਾਜ ਭੂਪਿੰਦਰ ਸਿੰਘ ਚੱਠਾ ਸਾਬ, ਪੰਜਾਬੀ
ਅਖਾਣ ਹੈ ਮੋੜ ਘੇੜ ਕੇ ਖੋਤੀ ਬੋਹੜ ਥੱਲੇ। ਤੁਹਾਡੀ ਆਖਰੀ ਸਤਰ ਹੈ
“ਹਰ ਇਕ ਨੂੰ ਆਪੋ ਆਪਣੀ ਜ਼ਿੰਮੇਵਾਰੀ” ਇਹੀ ਤਾਂ ਸਾਰਾ ਰੌਲ਼ਾ ਹੈ।ਇਹੀ
ਤਾਂ ਸਾਰੇ ਤੁਹਾਨੂੰ ਸਮਝਾ ਰਹੇ ਹਨ। ਪਰ ਲੱਗਦਾ ਹੈ ਨਾ ਤਾਂ ਤੁਹਾਨੂੰ
ਪੰਜਾਬੀ ਸਮਝ ਆਉਂਦੀ ਹੈ ਤੇ ਨਾ ਹੀ ਲੌਜਿਕ।ਉੱਤੋਂ ਤੁਹਾਡੀਆਂ
ਕੱਚ-ਘਰੜ ਯਵ੍ਹਲੀਆਂ। ਇਸੇ ਕਰਕੇ ਹੁਣ ਵੇਲ਼ਾ ਹੈ
.......................ਇਕ ਮੰਤਰ ਇਹੋ ਬੁੱਝੀਏ। |
|

|
|