
|
|
ਜਗਤਾਰ ਸਿੰਘ ਸਰਾਓਂ |
|
31/12/04
 |
|
ਰਾਜਾ ਢਿੱਲੋਂ |
|
31/12/04
WEL COME 2005
KIES DIL NAL AAKHA ALLHVIDHA, KIVE
DEVA 2005 DIEYA VADHAEIYA NU
LOAN KANDA KHARA HOVE DEKH, SUNN
RAB DIEYA KETIEYA TUBHAHEIYA NU
ES VAR ENAA HI KARI PARVAN METRA,
GAMMIYA CH DUBIEYA VADHAEIYA NU
DHILLON KAHE RABA BHULAN SARE GAM
DEKH KHUSHIYA DUAN SAVAEIYA NU |
|
ਸ.ਲੋਹਟੀਆ |
|
31/12/04
5ਆਬੀ.ਕਾਮ ਦੇ ਸਮੂਹ ਸਟਾਫ ਅਤੇ ਸਾਰੇ
ਪਾਠਕਾਂ ਨੂੰ ਨਵਾਂ ਸਾਲ
2005 ਮੁਬਾਰਕ ਹੋਵੇ ਅਤੇ ਸੱਭ ਲਈ ਖੁਸ਼ੀਆਂ ਲਿਆਵੇ! ਆਮੀਨ !!
ਸ.ਲੋਹਟੀਆ |
|
ਬਿਕ੍ਰਮਜੀਤ ਸਿੰਘ ਬਟਾਲਵੀ |
|
31/12/04
 |
|
ਲ ਭੀਮ ਰੈੱਡੀ, ਸ਼ਿਕਾਗੋ |
|
31/12/04
Subject: Tsunami Victims Relief -
Mass prayers at various Hindu temples, Jain temple and
Gurudwaras
In continuation of our efforts to
help and assist the Tsunami disaster victims the
following religious organizations will be conducting
mass prayers on Sunday, the 2nd January starting 12noon.
1. THE HINDU TEMPLE OF GREATER
CHICAGO, Lemont,IL
Sunday, 2 January 2005, 1-00 PM,
Contact Dr. K.V.Reddy at 630-788-5660(cell)
Or Mrs. Prasanna Reddy at
847-605-8167 or Mr. T.V.Ramachandran at 630-739-9144.
2. SRI VENKATESWARA TEMPLE OF
GREATER CHICAGO, Aurora, Illinois
Sunday, 2 January 2005, 3-00 PM,
Contact Temple at 630-844-2252.
3. MANAV SEVA MANDIR, Bensenville
Sunday, 2 January 2005
Contact for details: Dr. C. L.
Shastri, 630-860-9797 (Mandir), 630-995-0877 (Cell)
4. SWAMINARAYAN HINDU TEMPLE,
Wheeling Sunday, 2 January 2005
Contact for details: Mr. Arjun
Malviya, 847-808-9980 (Temple), 847-303-1237 (Home)
5. MIDWEST SWAMINARAYAN TEMPLE,
Itaska Saturday, 1 January 2005
Contact for details: Mr. Jagdish
Patel, 708-301-0390 (Home), 866-838-4778 (Temple)
6. CHINMAYA MISSION CHICAGO,
Willowbrook Sunday, 2 January 2005
Contact for details: Swami
Sharanananda, 630-654-3370 (Mission), Mr. Shankar
Pillai, 630-
789-6607 (Home)
7. BAPS SWAMINARAYAN TEMPLE,
Bartlett, IL, Sunday, 2 January 2005 at 5-00PM
Contact Temple at 630-213-3221
8. Sikh Gurudwara Sahib, 1280
Winnetka Street, Palatine, IL, Sunday, 2 January 2005
at 1-00PM. Contact Gurudwara at
847-358-9230 or 1117
9. Devon Gurudwara Sahib, 2341 W.
Devon Avenue, Chicago, IL, Sunday, 2 January 2005
at 1-00PM. Contact Gurudwara at
Devon Avenue
Thank you and sincerely yours,
L.Bhima Reddy, Trustee and
manager, Hindu Temple, Lemont 630-972-0300 |
|
ਡਾ. ਚਰਨਜੀਤ ਸਿੰਘ ਗੁਮਟਾਲਾ,
ਅੰਮ੍ਰਿਤਸਰ |
|
30/12/04 ਸਾਥੀ ਲੁਧਿਆਣਵੀ ਦੇ ਬੇਟੇ ਦੀ ਬੇ ਵਕਤੀ ਮੌਤ
ਤੇ ਅੰਮ੍ਰਿਤਸਰ ਵਿਕਾਸ ਮੰ ਚ ਦੇ ਸਮੂਹ ਮੈਂਬਰ ਉਨ੍ਹਾਂ ਦੇ ਗਮ ਵਿਚ
ਸ਼ਰੀਕ ਹੁੰਦੇ ਹਨ ਅਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ ਕਿ ਉਹ
ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਤੇ ਪਰਵਾਰ ਨੂੰ
ਭਾਣਾ ਮੰਨਣ ਦਾ ਬਲ ਬਖਸ਼ੇ।
ਡਾ. ਚਰਨਜੀਤ ਸਿੰਘ ਗੁਮਟਾਲਾ
ਸਲਾਹਕਾਰ,ਅੰਮ੍ਰਿਤਸਰ ਵਿਕਾਸ ਮੰਚ |
|
ਸੰਦੀਪ ਚਾਹਲ, ਅਮਰੀਕਾ |
|
30/12/04
 |
|
|
|
30/12/04
 |
|
ਜਨਮੇਜਾ ਜੌਹਲ, ਲੁਧਿਆਣਾ |
30/12/04
first truck on way to tamilnadu
dear vivekanandan ji
a truck with collections from
ludhiana is on the way.
it will reach you in 4-5 days.
please let me know when it reaches tamilnadu.
it contains, blankets, cloths
pickles and some medicine for childern.
we are sorry we could arrange only
one truck in two days.besides the fare to tamilnadu is
quite high . we had to pay around 35,000. we will see if
we can arrange the fare again and then send again.
best
of luck, photo of truck with banner at the time of
moving is attached
those intearested can contribute
towards truck fare, you can send checks/drafts payable
to asia visions , payble at ludhiana and post it to
2920, gurdev nagar ludhiana 141001- punjab india. or
thru western union in my name.
janmeja johl |
|
ਭਜਨ |
|
30/12/04 i felt very
greifful to hear about the earthquake. It took the 24000
lives from the world. From where 7000 were indians. Even
prime minster annouced money for help. but the question
is how much part of that money will reach to actual
needers. Because there is lot of coruption in india. So
if you can get any details, just make report about that.
so people can know the true.
Thanks for time,
Bye |
|
ਡਾ: ਅਮਰਜੀਤ ਟਾਂਡਾ, ਆਸਟ੍ਰੇਲੀਆ |
|
30/12/04
Due to a devastating tsunami after
1955,56, millions have no houses to live in, no clean
clothes to wear, and no clean water or food and till
tonight more than 70,000 bodies have been drowned
recovered. We who are multicultural Australians have to
put every efforts into action to help those devastated
by the earthquake and tsunami.
The Howard Government's
initial response sending only $10 million in assistance,
is a very good gesture, on humanitarian ground we should
care for our neighbours more than those governing in our
names, when we are already enjoying a big surplus budget
as a country that has spent hundreds of millions of
dollars on its involvement in Iraq. As a results of
events in the United States on September 11, 2001,
almost 3000 people died and our Government was willing
to spend billions to do something about it.
We Indians and Sri
Lankan are further shocked to read that some tourists
were back sitting in deckchairs on the beach only two
days after the tsunami and presumably while the clean-up
goes on around them, it seems somewhat disrespectful in
such a sorrowful circumstances.
At this time, if we
really want to show how much we care, why don't we spend
the New Year's Eve fireworks dollars of all countries,
on helping the victims of the catastrophe? Instead of
celebrating, we can dedicate the silence as we are going
to prayer for all the departed souls to rest in peace at
all our Sikh Temples this Sunday in Austalia remembering
those who have perished and those who are suffering as a
result of this tragedy and collect donations. Further,
our Government should co-ordinate the charities' work
and provide the maximum funds.
Finally,the greenhouse
fanatics are always quick to sheet home blame for
natural disasters to man-made "global warming". While we
are at it, why not harness the geophysical and earth
science expertise of Australia to help develop
monitoring and warning systems for the Bay of Bengal and
the Indian Ocean, as Japan and California have already
done? We need very urgently, a strong warning system for
future, to combat such big destructions timely. Why
can't early warning systems for tsunami be set up in all
our oceans?The help may be taken from , the director of
the Pacific Tsunami Warning Centre in Hawaii. We will
volunteer our time and technical knowledge to assist if
an opportunity arises.
. Dr Amarjit Singh
Tanda, |
|
ਰਾਜ ਭੂਪਿੰਦਰ ਸਿੰਘ, ਭਾਰਤ |
|
30/12/04
ਲੇਖਕ ਵਲੋਂ ਇਸ
ਲੇਖ ਵਿਚ ਸੰਤ, ਸਿੱਖ ਤੇ ਪੰਥ ਦਾ ਪੁਰਾਤਨ ਸਮੇਂ ਦਾ, ਮੌਜੂਦਾ ਸਮੇਂ
ਨਾਲ ਮੁਲਾਂਕਣ ਕੀਤਾ ਗਿਆ ਹੈ, ਜਿਸ ਵਿਚ ਲੇਖਕ ਕਾਫੀ ਹੱਦ ਤੱਕ ਸਫਲ
ਰਿਹਾ ਹੈ । ਮੌਜੂਦਾ ਸਮੇਂ ਸਿੱਖ ਪੰਥ ਤੇ ਬਹੁਤ ਖਤਰੇ ਮੰਡਰਾ ਰਹੇ
ਹਨ, ਜਿੰਨਾਂ ਦਾ ਮੁਕਾਬਲਾ ਸਾਡੇ ਸਾਰਿਆਂ ਵਲੋਂ ਰਲ ਕੇ ਕਰਨਾ ਬਣਦਾ
ਹੈ ।
ਲੇਖ ਦੇ ਅੰਤ
ਵਿਚ ਲੇਖਕ ਬੇਬਸੀ ਪ੍ਰਗਟ ਕਰਦਾ ਹੋਇਆ ਲਿਖ ਰਿਹਾ ਹੈ ਕਿ ਅਜ ਬੱਚਿਆਂ
ਨੂੰ ਗੁਰੂਆਂ ਦੇ ਨਾਮ ਪਤਾ ਨਹੀਂ ਹਨ , ਗੁਰੂਆਂ ਦੀ ਬਾਣੀ ਬਾਰੇ ਪਤਾ
ਨਹੀਂ ਹੈ , ਬੱਚੇ ਖੰਡਿਤ ਹੋ ਰਹੇ ਹਨ ਅਤੇ ਨਸ਼ਿਆਂ ਵੱਲ ਜਾ ਰਹੇ ਹਨ ।
ਸਗੋਂ ਬੱਚਿਆਂ ਨੂੰ ਖਿਡਾਰੀਆਂ, ਐਕਟਰਾਂ ਅਤੇ ਕਾਰਟੂਨਾਂ ਦੇ ਨਾਮ ਹੀ
ਪਤਾ ਹਨ ।
ਮੇਰੀ ਰਾਏ ਇਹ
ਹੈ ਕਿ ਬੱਚਿਆਂ ਤੋਂ ਪਹਿਲਾਂ, ਮਾਪਿਆਂ ਨੂੰ ਪੁਛਣਾ ਚਾਹੀਦਾ ਹੈ ਕਿ,
ਕੀ ਉਨਾਂ ਨੂੰ ਦਸ ਗੁਰੂਆਂ ਤੇ ਉਨਾਂ ਦੀ ਬਾਣੀਆਂ ਦੇ ਨਾਮ ਪਤਾ ਹਨ ।
ਜੇ ਉਨ੍ਹਾਂ ਨੂੰ ਪਤਾ ਹਨ ਤਾਂ ਕੀ ਉਹ ਆਪਣੇ ਬੱਚਿਆਂ ਨੂੰ ਇਸ ਬਾਰੇ
ਦਸਣ ਦੀ ਖੇਚਲ ਕਰਦੇ ਹਨ । ਕੀ ਉਹ ਆਪ ਸਵੇਰ ਵੇਲੇ ਉੱਠ ਕੇ , ਇਸ਼ਨਾਨ
ਕਰ ਕੇ , ਬੱਚਿਆਂ ਨੂੰ ਕੋਲ ਬਿਠਾ ਕੇ , ਨਿਤਨੇਮ ਕਰਦੇ ਹਨ । ਬੱਚੇ
ਦਾ ਮਨ ਤਾਂ ਕੋਰੀ ਸਲੇਟ ਹੁੰਦਾ ਹੈ, ਜੋ ਲਿਖੋਗੇ, ਬੱਚਾ ਉਹੀ ਕੁਝ ਬਣ
ਜਾਵੇਗਾ ।
ਫਿਰ ਲੇਖਕ ਲਿਖ
ਰਿਹਾ ਹੈ ਕਿ ਕੋਈ ਅਖਬਾਰ ,ਰਸਾਲੇ ਤੇ ਟੀ ਵੀ ਚੈਨਲ ਹਨ ਜਿਨ੍ਹਾਂ ਦਾ
ਸਹਾਰਾ ਲੈ ਕੇ ਬੱਚੇ ਧਰਮ ਬਾਰੇ ਕੁਝ ਸਿੱਖ ਸਕਣ । ਇਸ ਬਾਰੇ ਮੈਂ
ਦਸਣਾ ਚਾਹੁੰਦਾ ਹਾਂ ਕਿ ਸਿੱਖ ਧਰਮ ਬਾਰੇ ਕੁਝ ਰਸਾਲੇ ਹੇਠ ਲਿਖੇ
ਅਨੁਸਾਰ ਹਨ , ਜੋ ਕਿ ਘਰ ਵਿਚ ਡਰਾਇੰਗ ਰੂਮ ਤੇ ਬਚਿਆਂ ਦੇ ਬੈਡ ਰੂਮ
ਵਿਚ ਰੱਖੇ ਜਾ ਸਕਦੇ ਹਨ:-
1. ਗੁਰਮਤਿ
ਪ੍ਰਕਾਸ਼, 2. ਸਿੱਖ ਫੁਲਵਾੜੀ, 3. ਗੁਰਮਤਿ ਸੇਧਾਂ ਆਦਿ ।
ਇਸ ਤੋਂ ਇਲਾਵਾ
ਈ.ਟੀ.ਸੀ. ਟੀ ਵੀ ਚੈਨਲ ਵਾਲੇ ਸਿੱਖ ਧਰਮ ਬਾਰੇ ਰੋਜਾਨਾ ਪ੍ਰੋਗਰਾਮ
ਟੈਲੀਕਾਸਟ ਕਰਦੇ ਹਨ, ਜਿਸ ਵਿਚ ਸ੍ਰੀ ਹਰਿਮੰਦਰ ਸਾਹਬ, ਅਮ੍ਰਿਤਸਰ
ਤੋਂ ਸਿੱਧਾਂ ਕੀਰਤਨ ਦਾ ਪ੍ਰਸਾਰਣ ( ਸਵੇਰੇ ਤੇ ਸ਼ਾਮ), ਗਿਆਨੀ ਸੰਤ
ਸਿੰਘ ਮਸਕੀਨ ਜੀ ਦੀ ਵਿਆਖਿਆ ਤੇ ਗੁਰਦੁਆਰਿਆਂ ਦੇ ਦਰਸ਼ਨ ਕਰਵਾਉਂਦੇ
ਹੋਏ ਉਨ੍ਹਾਂ ਦਾ ਇਤਿਹਾਸਕ ਮਹਤਵ ਵੀ ਦਸਿਆ ਜਾਂਦਾ ਹੈ । ਇਸ ਤੋਂ
ਇਲਾਵਾ ਇੰਟਰਨੈਟ ਉਪਰ ਵੀ ਸਿੱਖ ਧਰਮ ਬਾਰੇ ਬਹੁਤ ਕੁਝ ਖੋਜਿਆ ਜਾ
ਸਕਦਾ ਹੈ ।
ਲੇਖਕ ਇਹ ਵੀ
ਪੁੱਛ ਰਿਹਾ ਹੈ ਕਿ ਕੀ ਕੋਈ ਮਾਡਲ ਸਿੰਘ ਹੈ , ਜਿਸ ਵੱਲ ਵੇਖ ਕੇ
ਬੱਚੇ ਪ੍ਰੇਰਣਾ ਲੈ ਸਕਣ । ਇਸ ਬਾਰੇ ਮੈਂ ਦਸਣਾ ਚਾਹੁੰਦਾ ਹਾਂ ਕਿ
ਕੁਝ ਦਿਨ ਪਹਿਲਾਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ
ਸਾਹਿਬਜਾਦਿਆਂ ਦਾ 300 ਸਾਲਾ ਸ਼ਹੀਦੀ ਪੁਰਬ ਸਾਰੇ ਸੰਸਾਰ ਭਰ ਵਿਚ
ਸ਼ਰਧਾ ਪੂਰਬਕ ਮਨਾਇਆ ਗਿਆ ਹੈ । ਇਨ੍ਹਾਂ ਦੀ ਉਦਾਹਰਣ ਬੱਚਿਆਂ ਦੀ
ਪ੍ਰੇਰਣਾ ਦਾ ਸਭ ਤੋਂ ਉਤਮ ਸਰੋਤ ਬਣ ਸਕਦੀ ਹੈ ।
ਇਨ੍ਹਾਂ ਸਭ
ਤੋਂ ਉਪਰ ਬੱਚੇ ਤਾਂ ਹੀ ਸਹੀ ਸਿੱਖ ਵਿਚਾਰਧਾਰਾ ਅਪਣਾ ਸਕਣਗੇ, ਜੇ ਕਰ
ਉਨ੍ਹਾਂ ਦੇ ਮਾਪੇ ਸਿੱਖੀ ਵਿਚ ਪਰਪੱਕ ਹੋਣਗੇ । ਇਹ ਨਾਂ ਹੋਵੇ ਕਿ
ਬਾਪੂ, ਸ਼ਾਮ ਨੂੰ ਬੋਤਲ ਖੋਹਲ ਕੇ ਬੈਠ ਜਾਵੇ ਤੇ ਬੱਚਿਆਂ ਤੋਂ ਇਹ ਆਸ
ਰੱਖੇ ਕਿ ਉਹ ਨਸ਼ੇ ਨਾਂ ਕਰਨ । ਇਹ ਨਾਂ ਹੋਵੇ ਕਿ ਮਾਂ, ਆਪਣੇ ਵਾਲਾਂ
ਦੀ ਕੱਟਿੰਗ ਨਿਤ ਨਵੇਂ ਨਵੇਂ ਫੈਸ਼ਨਾਂ ਅਨੁਸਾਰ ਕਰਵਾਣ ਲਈ ਨਾਈਆਂ
ਦੀਆਂ ਦੁਕਾਨਾਂ ਤੇ ਜਾਵੇ ਤੇ ਬੱਚਿਆਂ ਤੋਂ ਆਸ ਰੱਖੇ ਕਿ ਉਹ ਖੰਡਿਤ
ਨਾਂ ਹੋਣ ।
ਆਓ ਸਾਰੇ ਰੱਲ
ਕੇ ਪਹਿਲਾਂ ਆਪ ਸਿੱਖੀ ਵਿਚ ਪਰਪੱਕ ਹੋਈਏ ਤੇ ਫਿਰ ਬੱਚਿਆਂ ਨੂੰ ਵੀ
ਸਿੱਖ ਬਨਣ ਲਈ ਪਰੇਰੀਏ । ਇਸ ਨਾਲ ਅਸੀਂ ਆਪਣਾ, ਆਪਣੇ ਪਰਿਵਾਰ ਦਾ,
ਆਪਣੇ ਖੇਤਰ ਦਾ, ਆਪਣੇ ਦੇਸ਼ ਦਾ ਅਤੇ ਸਭ ਤੋਂ ਉਪਰ, ਸਰਬਤ ਦਾ ਭਲਾ ਕਰ
ਸਕਣ ਵਿਚ ਸਹਾਈ ਹੋ ਸਕਦੇ ਹਾਂ ।
ਨਾਨਕ ਨਾਮ
ਚੜਦੀ ਕਲਾ ।
ਤੇਰੇ ਭਾਣੇ ਸਰਬਤ ਦਾ ਭਲਾ ॥
ਰਾਜ ਭੂਪਿੰਦਰ
ਸਿੰਘ, ਭਾਰਤ । |
|
ਜਨਮੇਜਾ ਜੌਹਲ, ਲੁਧਿਆਣਾ |
|
28/12/04
help the quake
as you know about disaster in
south india. they need your help.
we at ludhiana are sending a
full truck load of cloths for the needy by
tommorow evening. you can send your cloths by 4 pm at
punjabi bhawan ludhiana.
we will not accept any cash.
if you wish you can also send the
relief directly to address given below regards janmeja
johl collaborator Honey bee Network ludhiana punjab
91-98159-45018
you may Please send it to SEVA
address below :
With kind regards,
Sincerely,
P. Vivekanandan,
SEVA,
45, T.P.M.Nagar,
Virattipathu,
Madurai - 625 010.
Tamil Nadu, India.
Phone: 0452 - 238 00 82.(O)
0452- 238 36 19 (R)
Fax (pp) : 0452 - 2300 425
e-mail:
numvali@sancharnet.in |
|
ਸੂਖਬੀਰ ਸਿੰਘ ਸੰਧੂ , ਪੈਰਿਸ |
|
28/12/04 ਬਾਈ ਸਾਥੀ ਸਾਹਿਬ ਜੀ,
ਵੇ ਵਕਤ ਬੇਟੇ ਦੇ ਵਿਛੋੜੇ ਦੀ ਖਬਰ ਸੁਣ ਕੇ ਮਨ ਨੂੰ ਡਾਢਾ ਦੁਖ
ਹੋਇਆ ਹੈ। ਵਹਿਗੁਰੂ ਜੀ ਅੱਗੇ ਸਾਡੀ ਬੇਨਤੀ ਹੈ ਕਿ ਆਪਣੇ ਚਰਨਾਂ
ਵਿੱਚ ਨਿਵਾਸ ਬਖਸ਼ਣ ਅਤੇ ਆਪ ਜੀ ਨੂੰ ਪ੍ਰਵਾਰ ਸਮੇਤ ਭਾਣਾਂ ਮੰਨਣ ਦਾ
ਬਲ ਬਖਸ਼ਣ।
ਦੁਖ ਦਾ ਸ਼ਰੀਕ।
ਸੂਖਬੀਰ ਸਿੰਘ ਸੰਧੂ , ਪੈਰਿਸ |
|
ਲਖਵੀਰ ਵਿਰਕ ਸੱਗ੍ਹਲੀਆਂ ਯੂਬਾ ਸਿਟੀ,
ਸੁਰਜੀਤ ਅਟਵਾਲ ਸੈਕਰਾਮੈਂਟੋ |
|
27/12/04 ਮਾਣਯੋਗ ਸਾਥੀ ਜੀ,
ਆਪਜੀ ਦੇ ਹੋਣਹਾਰ ਸਪੁਤਰ ਦੇ ਬੇਵਕਤ ਅਕਾਲ ਚਲਾਣੇ ਦੀ ਅਫ਼ਸੋਸਨਾਕ
ਖ਼ਬਰ ਸੁਣ ਬਹੁਤ ਹੀ ਦੁੱਖ ਹੋਇਆ।ਪਰਮ ਪਿਤਾ ਪਰਮੇਸ਼ਵਰ ਅੱਗੇ ਅਰਦਾਸ
ਕਰਦੇ ਹਾਂ ਕਿ ਬਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸੇ ਅਤੇ
ਪ੍ਰਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸੇ।
ਲਖਵੀਰ ਵਿਰਕ ਸੱਗ੍ਹਲੀਆਂ ਯੂਬਾ ਸਿਟੀ, ਸੁਰਜੀਤ ਅਟਵਾਲ
ਸੈਕਰਾਮੈਂਟੋ |
|
ਹਰਜੀਤ ਸਿੰਘ ਹੌਲੈਂਡ |
|
27/12/04 ਦਮਦਮੀ ਟਕਸਾਲ ਦੇ ਮੁਖੀ ਬਾਬਾ ਠਾਕੁਰ ਸਿੰਘ ਜੀ
ਦੇ ਅਕਾਲ ਚਲਾਣੇ ਉੱਪਰ ਡੂੰਘੇ ਦੁੱਖ ਦਾ ਪ੍ਰਗਟਾਵਾ
ਡੈਨਹਾਗ(ਹੌਲੈਡ):26/12/2004-ਸਿੱਖ ਕਮਿਉਨਿਟੀ ਬੈਨੇਲੁਕਸ ਹੌਲੈਂਡ,
ਪੰਜਾਂਬ ਰਾਈਟਸ ਆਰਗੇਨਾਈਜੇਸ਼ਨ ਬੈਨੇਲੁਕਸ ਅਤੇ ਸ਼ਰੋਮਣੀ ਅਕਾਲੀ ਦਲ
(ਅੰਮ੍ਰਿਤਸਰ) ਹੌਲੈਡ ਵਲੋ ਦਮਦਮੀ ਟਕਸਾਲ ਦੇ ਮੁਖੀ ਬਾਬਾ ਠਾਕੁਰ
ਸਿੰਘ ਜੀ ਜੋ ਅਚਾਨਕ ਅਕਾਲ ਚਲਾਣਾ ਕਰ ਗਏ ਹਨ ਦੀ ਬੇਵਕਤੀ ਮੌਤ ੳੱਪਰ
ਢੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਵਾਹਿਗੁਰੂ ਦੇ ਚਰਨਾ ਵਿੱਚ
ਅਰਦਾਸ ਕੀਤੀ ਕੇ ਪ੍ਰਮਾਤਮਾ ਆਪ ਜੀ ਨੂੰ ਆਪਣੇ ਚਰਨਾ ਵਿੱਚ ਨਿਵਾਸ
ਬਖਸ਼ੇ ਅਤੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ ।ਦਮਦਮੀ ਟਕਸਾਲ
ਦੇ ਮੁਖੀ ਬਾਬਾ ਠਾਕੁਰ ਸਿੰਘ ਜੀ ਦੀ ਮੌਤ ਨਾਲ ਸਿੱਖ ਕੌਮ ਨੂੰ ਇੱਕ
ਹੋਰ ਪਵਿੱਤਰ ਆਤਮਾ ਦਾ ਵਿਛੋੜਾ ਪੈ ਗਿਆ ਹੈ।ਬਾਬਾ ਠਾਕੁਰ ਸਿੰਘ ਜੀ
ਸਿੱਖ ਕੌਮ ਵਿੱਚ ਬਹੂਤ ਹੀ ਸਤਿਕਾਰਤ ਅਤੇ ਨਾਮਬਾਣੀ ਵਿੱਚ ਰੰਗੀ ਹੋਈ
ਆਤਮਾ ਸਨ।ਸਿੱਖ ਕੌੰਮ ਇਹ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ।
ਜਾਰੀ ਕਰਤਾ ਹਰਜੀਤ ਸਿੰਘ ਹੌਲੈਂਡ |
|
ਬ ਸ ਘੁੱਮਣ, ਟਰਾਂਟੋ |
|
27/12/04
Angry Sikh groups forced the
cancellation of the play last week in England.
I have not read or seen the play
myself, but know from the news reports that the play
showed some parts objected by Sikh groups. Sikhs should
have acted in a organized and civilized manner instead
of rioting to get their point across and threatening the
writer. Writers have the full right to say what he or
she wants to and if someone have objection on that, must
deal with it within the boundaries of law.
There is lot of unwanted
activities which go around in various gurduwaras around
the World including the recent incident of blind ragi in
Shri Harmandir Sahib.
Sikhs need to bring the culprits
to justice instead of covering it up to aviod any shame.
We are better off to deal with it now then later when it
take a real ugly shape. Literature is the mirror of the
society we live in and by refusing to see the image in
this mirror we can not escape the truth.
BS Ghuman
Toronto |
|
ਜਸਬੀਰ ਸਿੰਘ,
ਆਸਟ੍ਰੇਲੀਆ |
|
27/12/04
ਪਿਆਰੇ ਸਾਥੀ ਜੀ,
ਆਪ ਦੇ ਬੇਟੇ ਪ੍ਰਵੀਨ ਜੀ ਦੇ ਵਿਛੋੜੇ ਦੀ ਖਬਰ ਬਹੁਤ ਹੀ ਦਰਦਨਾਕ ਤੇ
ਅਫਸੋਸਨਾਕ ਹੈ। ਇਸ ਮੌਕੇ ਅਸੀਂ ਸਾਰੇ ਆਪ ਦੇ ਦੁੱਖ ਨੂੰ ਸਮਝਦੇ ਹਾਂ
ਤੇ ਸ਼ਰੀਕ ਹੁੰਦੇ ਹਾਂ ਤੇ ਵਿਛੜ ਚੁੱਕੀ ਆਤਮਾ ਨੂੰ ਸ਼ਰਧਾਂਜਲੀ ਅਰਪਣ
ਕਰਦੇ ਹਾਂ । ਅਸਲ ਵਿੱਚ ਮੌਤ ਮਨੁੱਖ ਦੇ ਬਹੁਤ ਹੀ ਕਰੀਬ ਹੈ । ਆਦਮੀ
ਦਾ ਤਾਂ ਮਤਲਬ ਹੀ ਇੱਕ ਦਮੀ ਹੈ। ਵਿਛੋੜਾ ਤਾਂ ਮਾਪਿਆਂ ਦਾ ਬਰਦਾਸ਼ਤ
ਕਰਨਾ ਔਖਾ ਹੈ ਪਰ ਬੇਟੇ ਦੇ ਵਿਛੋੜੇ ਦੀ ਤਾਂ ਮਨੁੱਖ ਕਲਪਣਾ ਵੀ ਨਹੀਂ
ਕਰਦਾ। ਵਾਹਿਗੁਰੂ ਅੱਗੇ ਅਰਦਾਸ ਹੈ ਕਿ ਆਪ ਸਭ ਪਰੀਵਾਰ ਨੂੰ ਤਾਕਤ ਤੇ
ਹੌਸਲਾ ਬਖਸ਼ਣ ਤਾਂ ਕਿ ਇਹ ਸਦਮਾ ਆਪ ਬਰਦਾਸ਼ਤ ਕਰ ਸਕੋ ।
ਆਪ ਦਾ ਸ਼ੁਭਚਿੰਤਕ,
ਜਸਬੀਰ ਸਿੰਘ(ਆਸਟ੍ਰੇਲੀਆ) |
|
ਰੁਪਿੰਦਰ ਢਿਲੋ ਮੋਗਾ, ਨਾਰਵੇ |
|
26/12/04 ਸਾਥੀ ਜੀ
ਆਪਜੀ ਦੇ ਸਪੁਤਰ ਦੀ ਅਚਾਨਕ ਮੌਤ ਦੀ ਖਬਰ ਪੜ ਕੇ ਬਹੁਤ ਦੁਖ ਹੋਇਆ
ਹੈ। ਆਪਜੀ ਦੀ ਇਸ ਦੁਖ ਦੀ ਘੜੀ ਵਿਚ ਸ਼ਰੀਕ ਹੁੰਦੇ ਹੋਏ ਅਕਾਲਪੁਰਖ
ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਵਿਛੜੀ
ਹੋਈ ਆਤਮਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਤੇ ਆਪਜੀ ਦੇ
ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਾ।
ਰੁਪਿੰਦਰ ਢਿਲੋ ਮੋਗਾ
ਨਾਰਵੇ |
|
ਸਰਵਜੀਤ ਸਿੰਘ ਅਤੇ ਪ੍ਰਵਾਰ |
|
26/12/04 ਸਤਿਕਾਰ ਯੋਗ ਸਾਥੀ ਲੁਧਿਆਵਣੀ ਜੀ ,
ਆਪ ਜੀ ਦੇ ਹੋਣਹਾਰ ਸਪੁੱਤਰ ਦੀ ਬੇ-ਬਕਤ ਮੌਤ ਸੁਣ ਕੇ ਬੁਹਤ ਹੀ
ਦੂਖ ਹੋਇਆਂ ਹੈ । ਅਕਾਲ ਪੁਰਖ ਦੇ ਚਰਨਾ ਵਿੱਚ ਬੇਨਤੀ ਹੈ ਕਿ ਵਿਛੜੀ
ਆਤਮਾ ਨੁੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ੇ ਅਤੇ ਬਾਕੀ ਪ੍ਰਵਾਰ ਨੂੰ
ਭਾਣਾ ਮੰਨਣ ਦਾ ਬਲ ਬਖਸ਼ੇ।
ਦੁਖੀ ਹਿਰਦੇ ਨਾਲ
ਸਰਵਜੀਤ ਸਿੰਘ ਅਤੇ ਪ੍ਰਵਾਰ |
|
ਅਮਰਜੀਤ ਟਾਂਡਾ ਆਸਟ੍ਰੇਲੀਆ |
|
26/12/04
ਪਿਆਰੇ ਸਾਥੀ ਸਾਹਿਬ
ਸਾਡੇ ਸਾਰੇ ਪਰਿਵਾਰ ਨੂੰ ਆਪਜੀ ਦੇ ਲਾਡਲੇ ਸਪੁਤਰ ਪ੍ਰਾਵੀਨ
ਦੇ ਬੇ-ਵਕਤੇ ਵਿਛੋੜੇ ਦੀ ਖਬਰ ਪੜ੍ਹ ਕੇ ਬਹੁਤ ਦੁਖ ਹੋਇਆ ਹੈ।
ਯਾਰ ਅਜੇ ਤਾਂ ਓਹਨੇ
ਬਾਪੂ ਦੀ ਡੰਗੋਰੀ ਬਣਨਾ ਸੀ!
ਅਸੀਂ ਸਾਰਾ ਪਰਿਵਾਰ
ਆਪਜੀ ਦੀ ਇਸ ਦੁਖ ਦੀ ਘੜੀ ਵਿਚ ਸ਼ਰੀਕ ਹੁੰਦੇ ਹੋਏ ਵਾਹਿਗੁਰੂ ਦੇ
ਚਰਨਾਂ ਵਿਚ ਅਰਜ਼ ਕਰਦੇ ਹਾਂ ਕਿ ਵਾਹਿਗੁਰੂ ਪ੍ਰਾਵੀਨ ਦੀ ਵਿਛੜੀ ਹੋਈ
ਆਤਮਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਤੇ ਆਪਜੀ ਦੇ ਪਰਿਵਾਰ
ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣ
ਆਪ ਦੇ ਗ਼ਮ ਦੀਆਂ
ਘੜੀਆਂ ਵਿਚ ਹਰ ਵੇਲੇ ਸ਼ਰੀਕ,
ਅਮਰਜੀਤ ਟਾਂਡਾ ਤੇ
ਸਮੂਹ ਪਰਿਵਾਰ
-------------------
ਪ੍ਰਾਵੀਨ ਯਾਰ ਇਹ ਕੀ ਸਾਥ ਹੋਇਆ ਤੇਰਾ-
ਤੂੰ ਮਾਂ ਦਾ ਸੂਰਜ
ਬਾਪ ਦਾ ਅਰਸ਼
ਦਾਦੀ ਦੀਆਂ ਲੋਰੀਆਂ ਦੀ ਸੁਰ-ਤਾਲ-
ਯਾਰ ਅਜੇ ਤਾਂ ਤੂੰ ਬਾਪੂ ਦੀ ਡੰਗੋਰੀ ਬਣਨਾ ਸੀ!
ਓਹਦੀ ਘਨ੍ਹੇੜੀ ‘ਤੇ ਹੂਟੇ ਲੈਂਦਾ,
ਤੂੰ ਤਾਂ ਛਾਤੀ ਤੇ ਖੇਡਦਾ 2 ਹੀ ਥੱਕ ਗਿਆ-
ਦੋਸਤ! ਏਦਾਂ ਨਹੀਂ ਬੇ-ਵਕਤੇ ਬਾਪੂ ਦੀ ਛਾਤੀ ਸੁੰਨ੍ਹੀ ਛੱਡ
ਬਿਨ ਦੱਸੇ ਘਰੋਂ ਟੁਰ ਜਾਈਦਾ
ਯਾਰ! ਤੇਰਾ ਬਾਪੂ ਸੱਭ ਦਾ ਸਾਥੀ
ਸੱਭ ਨਾਲ ਸਾਥ ਨਿਭਾਵੇ-
ਪ੍ਰਾਵੀਨ ਯਾਰ ਇਹ ਕੀ ਸਾਥ ਹੋਇਆ ਤੇਰਾ-
ਦੱਸ ਹੁਣ ਉਹ ਤੈਨੂੰ ਕਿਸ ਪਾਸੇ ਲੱਭਣ ਜਾਵੇ,
ਕਮਲਿਆ ਘਰ ਨੂੰ ਏਦਾਂ ਗ਼ਮ ‘ਚ ਡੋਬ,
ਬਿਨ੍ਹਾਂ ਦੱਸੇ ਕਿਹੜੇ ਯਾਰ ਨਾਲ ਤੁਰ ਗਿਆਂ ਏਂ
ਤੂੰ ਤਾਂ ਜਾਂਦੇ ਹੋਇਆਂ
ਜ਼ਰਾ ਵੀ ਖੜਾਕ ਨਹੀਂ ਕੀਤੀ-
ਕਿ ਸ਼ਾਇਦ ਡੈਡ ਜਾਣ ਤੋਂ ਰੋਕੇ
ਮਾਂ ਜਲਦੀ ਆਉਣ ਲਈ ਕਹੇ-
ਬਚਪਨ ਦੀਆਂ ਆਪਣੀਆਂ ਸਾਰੀਆਂ ਖੇਡਾਂ ਵੀ ਕਿਧਰੇ ਸਾਂਭ ਗਿਆ ਏਂ-
ਕਈ ਦਿਨਾਂ ਤੋਂ ਤੇਰੇ ਯਾਰ ਆ 2 ਪੁੱਛਦੇ ਨੇ-
ਦੱਸ ਉਹਨਾਂ ਨੂੰ ਕੀ ਜੁਆਬ ਦੇਈਏ? |
|
ਸਤਨਾਮ ਸਿੰਘ ਚਾਹਲ ਕੈਲੇਫੋਰਨੀਆ |
|
25/12/04 ਮਾਣਯੋਗ ਸਾਥੀ
ਜੀ,
ਸਾਡੇ ਪਰਿਵਾਰ ਨੂੰ ਆਪਜੀ ਦੇ
ਸਪੁਤਰ ਦੀ ਅਚਾਨਕ ਮੌਤ ਦੀ ਖਬਰ ਪੜ ਕੇ ਬਹੁਤ ਦੁਖ ਹੋਇਆ ਹੈ। ਅਸੀਂ
ਆਪਜੀ ਦੀ ਇਸ ਦੁਖ ਦੀ ਘੜੀ ਵਿਚ ਸ਼ਰੀਕ ਹੁੰਦੇ ਹੋਏ ਅਕਾਲਪੁਰਖ
ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਵਿਛੜੀ
ਹੋਈ ਆਤਮਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਤੇ ਆਪਜੀ ਦੇ
ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣ ।
ਆਪ ਦੇ ਦੁਖ ਤੇ ਗਮ ਵਿਚ ਸ਼ਰੀਕ,
ਸਤਨਾਮ ਸਿੰਘ ਚਾਹਲ ਕੈਲੇਫੋਰਨੀਆ ਤੇ ਸਮੂਹ ਪਰਿਵਾਰ |
|
ਰਾਜ ਭੁਪਿੰਦਰ ਸਿੰਘ, ਭਾਰਤ |
|
25/12/04 ਪਿਆਰੇ ਸਾਥੀ
ਜੀ,
ਤੁਹਾਡੇ ਬੇਟੇ ਦੇ ਬੇ-ਵਕਤੇ
ਵਿਛੋੜੇ ਦੇ ਸਮੇਂ, ਮੈਂ ਤੁਹਾਡੇ ਦੁੱਖ ਵਿਚ ਸ਼ਰੀਕ ਹੋ ਰਿਹਾ ਹਾਂ ।
ਪ੍ਰਮਾਤਮਾ ਅੱਗੇ ਬੇਨਤੀ ਹੈ ਕਿ ਪ੍ਰਾਵੀਨ ਦੀ ਆਤਮਾ ਨੂੰ ਆਪਣੇ ਚਰਨਾਂ
ਵਿਚ ਨਿਵਾਸ ਬਖਸ਼ੇ ਤੇ ਤੁਹਾਨੂੰ ਸਾਰਿਆਂ ਭਾਣਾ ਮੰਨਣ ਦਾ ਬਲ ਬਖਸ਼ੇ ।
ਮੇਰੇ ਲਾਇਕ ਕੋਈ ਸੇਵਾ ਹੋਵੇ ਤਾਂ
ਜਰੂਰ ਦੱਸਣਾ ।
ਰਾਜ ਭੁਪਿੰਦਰ ਸਿੰਘ, ਭਾਰਤ ਤੋਂ |
|
ਸੁਖਦੇਵ ਸਿੰਘ |
|
24/12/04
Hello Sathi Ji,
I was so sorry to hear your son’s
untimely death. My heartfelt condolences to you and your
family. May the departed soul rest in peace till
eternity!
Sukhdev Singh |
|
ਹਰਜੀਤ ਸਿੰਘ ਹੌਲੈਂਡ |
|
24/12/04 ਸਾਥੀ ਲੁਧਿਆਣਵੀ ਜੀ ਦੇ ਲੜਕੇ ਦੀ ਮੌਤ ਦਾ
ਸੁਣਕੇ ਮਨ ਨੂੰ ਬਹੂਤ ਦੁੱਖ ਹੋਇਆ । ਪ੍ਰਮਾਤਮਾ ਅੱਗੇ ਅਰਦਾਸ ਕਰਦੇ
ਹਾਂ ਕੁ ਵਿਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਰੱਖੇ ਅਤੇ ਉਸਦੀ ਆਤਮਾ
ਨੂੰ ਸ਼ਾਤੀ ਬਖਸ਼ੇ । ਪ੍ਰਵਾਰ ਨੂੰ ਇਸ ਦੁਖੀ ਸਮੇ ਵਿੱਚ ਭਾਣਾ ਮੰਨਣ ਦਾ
ਬੱਲ ਬਖਸ਼ੇ
ਹਰਜੀਤ ਸਿੰਘ ਹੌਲੈਂਡ |
|
ਇਕਬਾਲ ਸ਼ਾਂਤ, ਭਾਰਤ |
|
24/12/04
Hello Res. Dr. Baldev Kandola Ji,
All readers, viewers &
writtres+5abi team
SEASON'S
GREETINGS AND BEST WISHES FOR A HAPPY NEW YEAR.
PEACE SERENITY JOY HEATH HAPPINESS
FRIENDSHISP WARMTH HOPE PROSPERITY
GOODWILL HARMONY
FROM :
Iqbal Shant |
|
ਜੀਵਨ ਨਿਹਾਲੇਵਾਲੀਆ, ਡੈਨਮਾਰਕ |
|
24/12/04

 |
|
ਹਰਜੀਤ ਸਿੰਘ ਹੌਲੈਂਡ |
|
24/12/04 Mary X-mas and
Happy New Year 2005 to evry body . We wish for u healthy
and peaceful 2005

Sikhs Community benelux
Harjit Singh Holland |
|
ਗੁਰਮੀਤ ਸਿੰਘ, ਬਰਤਾਨੀਆ |
|
24/12/04 ਕੰਦੋਲਾ ਜੀ!
ਸਮੂਹ 5abi
ਪਰਿਵਾਰ ਨੂੰ ਨਵੇਂ ਸਾਲ ਦੀਆਂ
ਮੰਗਲ ਕਮਨਾਵਾਂ
ਗੁਰਮੀਤ ਸਿੰਘ
 |
|
ਅਨਿਲ ਕੁਮਾਰ (ਪਿੰਡ ਘੱਗਾ) |
|
23/12/04
ਪਿਆਰੇ ਦੋਸਤੋ,
ਅਮਨਪ੍ਰੀਤ ਸਿੰਘ ਗਿੱਲ ਲਿਖਤ
ਨਵੀਂ ਪੁਸਤਕ "ਯੂਨੀਵਰਸਿਟੀ ਆਫ਼ ਲਿਲੀਪੁਟ" (ਕਹਾਣੀ ਸੰਗ੍ਰਿਹ) ਦੀ
ਬਹੁਤ ਸਿਫ਼ਤ ਸੁਣੀ ਹੈ। ਜੇ ਕਿਸੇ ਨੇ ਪੜੀ ਹੋਵੇ ਤਾਂ ਆਪਣਾ ਤਜ਼ਰਬਾ
ਇਨਾਂ ਪੰਨਿਆਂ ਦੇ ਪਾਠਕਾਂ ਨਾਲ ਜ਼ਰੂਰ ਸਾਂਝਾ ਕਰਨ ਦੀ ਕ੍ਰਿਪਾਲਤਾ
ਕਰੇ।
ਇਸ ਪੁਸਤਕ ਵਿਚ ਸਾਡੇ ਧਾਰਮਿਕ
ਅਤੇ ਵਿਦਿਅਕ ਅਦਾਰਿਆਂ ਵਿਚ ਬੇਸ਼ਰਮੀ ਦੀ ਹੱਦ ਤੀਕਰ ਆ ਚੁੱਕੇ ਨਿਘਾਰ
ਤੋਂ ਪਰਦਾਫ਼ਾਸ਼ ਕਰਨ ਦੀ ਦਲੇਰਾਨਾ ਕੋਸ਼ਿਸ਼ ਕੀਤੀ ਗਈ ਹੈ। ਪੁਸਤਕ
ਵਿਚਲੀਆਂ ਕਹਾਣੀਆਂ ਸਾਡੇ ਧਰਮ ਅਤੇ ਵਿੱਦਿਆ ਦੇ ਪਹਿਰੇਦਾਰਾਂ ਦੀਆਂ
ਕਾਲੀਆਂ ਕਰਤੂਤਾਂ ਨੂੰ ਇੰਨ-ਬਿੰਨ ਪੇਸ਼ ਕਰਦੀਆਂ ਹਨ। ਪੁਸਤਕ ਦੀ ਇਕ
ਕਹਾਣੀ 'ਕੁੜੀ ਮਾਰ ਕੌਣ' ਖਾਸ ਜ਼ਿਕਰਯੋਗ ਹੈ।
ਜੇ ਸੰਭਵ ਹੋਵੇ ਤਾਂ ਸੰਪਾਦਕ
ਹੁਰੀਂ ਇਸ ਪੁਸਤਕ ਦੀਆਂ ਕਹਾਣੀਆਂ ਜਾਂ ਪੁਸਤਕ ਦੀ ਪੜਚੋਲ ਜ਼ਰੂਰ
ਛਾਪਣ। ਐਸੀਆਂ ਪੁਸਤਕਾਂ ਰੋਜ਼-ਰੋਜ਼ ਨਹੀਂ ਛਪਦੀਆਂ।
ਧੰਨਵਾਦ !
ਅਨਿਲ ਕੁਮਾਰ ( ਪਿੰਡ ਘੱਗਾ) |
|
ਰ ਸ ਢਿੱਲੋਂ |
|
23/12/04
Misunderstanding between
Sikh protesters and Indigenousness population
Dear Sirs,
It is regrettable how the Sikhs have come across this
week in the media. The issue has nothing at all to do
with Freedom of Speech, but unfortunately those who put
themselves forward as representatives of the Sikh
community have not only done an injustice to freedom of
Speech, but all Sikhs Communities throughout the UK.
Some important points need to be considered by the media
in regards to the case of the play Behzti.
Firstly the majority of
Sikhs I have spoken to from my generation (British Born)
believe the play should never have been taken off by the
Rep , due to pressure of Mob violence. Secondly that the
playwright has the right to express her opinion. And all
Sikhs deep down know that there is a modicum of truth in
the scenes depicted. The problem, as stated below, is in
its misrepresentation of all Gurdwarsas, which are not
at all like that. Secondly of those Sikhs of the
previous generation, once I explained the concepts of
free speech to them, only one was adamant that the play
should be taken off, but admitted that the way the
youths in Birmingham went about doing this, was against
basic Sikh tenets of belief, and against the law. What
is obvious is that many of the Sikh community are upset
at the content, and had wished the playwright and the
Rep and considered what the effect of the scene may be,
or how to employ the point made without such severe
offence.
Certain background points
need to be cleared up. Unfortunately only the Head
Representative of Sikhs in England came across as
articulate, due to English not being the first language
of those who for their own self-aggrandisement no doubt,
put themselves forward. Again let me make something
clear. Sikhs are not against democracy or freedom of
speech. The problem is public relations, one, and a fear
that the majority of Sikh Gurdwarsas and indeed the
faith itself will be tainted with the wrong impression
to the indigiounous community.
Firstly in the last four
hundred years thousands of Sikhs have died not only
defending their own faith and beliefs, but those of
others. The ninth Sikh Guru (Teacher) sacrificed his
head, by standing as defendant of the Hindu faith in a
Muslim court. Freedom of speech is a major Sikh tenet.
Secondly, the majority of
Sikhs, to my understanding who on that Saturday night
only, attacked the playhouse are not exemplary examples
of the faith. They came out of a pub for a start,
according to one Sikh leader who was interviewed by
Jeremy Paxman on Newsnight (Apologies to Mr Paxman, for
the use of the word stupid. Where does the BBC source
its guests from?). Drinking, smoking and unprovoked
violence is an actual dammable sin in Sikhism. Many of
these lads were clean-shaven, and I doubt could quote
the Sikh Scriptures in their Original Braj and Punjabi.
Clearly someone thought it was a good idea to egg them
on. Lessons clearly have not been learned from Satanic
Verses. If you want the author’s work to be read, use
violent protest! If you don’t want the general public to
read and see something, stay silent!
Thirdly, Sikhism is use
to fair criticism, and this subject has been covered
before, albeit in Punjabi. And this is the crux of the
problem. The shame of one or two Gurdwaras out of
thousands, and a handful of corrupt Gurdwara committees
have been kept within the community to deal with. This
is the first time it has been expressed in the general
English speaking public eye and is embracing for Sikhs.
Less so for the yobs described above, more for the
honest decent Sikhs, who fear being tarred by the same
brush, and quietly stood out side the theatre with their
placards, legitimately protesting. Yes the playwright
has the right to say what she wants, but these genuine
protesters also have their rights. The core of the
problem is that over the one hundred years that Sikhs
have resided in the UK, no one has placed foreword many
positive Sikhs figures on prime time television, and
when positive aspects of the religion are discussed,
they are done at midnight, where the majority of the
population is asleep. Some of this is the fault of the
Sikhs themselves. We are not a missionary religion and
do not seek to impose our views on others, so
our silence has led to
ignorant assumptions about us. Indeed many Sikhs born in
the UK don’t read Braj or Punjabi and don’t really
understand their own religion. Thus when something like
this play come around, it sends fears throughout the
Sikh community that people will get a misrepresentation
of us. Therefore there is a legitimate cause for asking
the play to be withdrawn. There is no legitimate cause
for gagging the playwright or the theatre.
The manner in which the
angry youth reacted on Saturday, not withstanding my
comments above, can and does happen in all communities.
Look at how Catholics reacted to the Last Temptation of
Christ. Indeed even in India, from where the Sikh
religion hails, and the Sikh community is more advanced
than here, right wing elements murdered one of the
greatest Punjabi writers born, because in one poem he
was critical. This being despite all the poems he wrote
in their favour. I am of course talking about Paash.
Also Amrita Preetum , the greatest living Sikh Literary
writer is always writing about the feminist view. The
problem is not Sikhs, but that the majority of Sikhs are
Punjabis , and that many Male Punjabis still adhere to
views held by men in the UK only thirty years ago.
Just imagine, if white
Christians from the UK settled in Indonesia, and then a
play was written in Indonesian about Paedophile Priests.
Naturally the white community will be upset about how
the Muslims hosts may now perceive them. This is the
real reason why Sikhs are upset by the play. Freedom of
Speech is not an issue.
Fourthly, it is a fact
that in a tiny number of Gurdwaras this has happened.
People must understand that the Sikh religion is not
organised like the three western ones (Judaism,
Christianity and Islam). It is a democratic religion,
and has no one leader. Thus anyone or any association
making comments to the media only represents the town,
congregation or community of their Gurdwara. Each one
has an elected committee, which in some areas is corrupt
as the churches were in the middle ages. The Sikhs need
to sort their own house out, by preventing such acts to
occur. The problem is, officially we do not need
priests, as each Sikh is free to interpret the
scriptures themselves. And the Scriptures are contained
in the Adi Granth which is our living Guru and guide.
But because of the reasons cited above, the UK is more
dependants on the priestly class, which has grown in the
last one hundred years. Each loyal to their own
objectives, or local community.
So my points above will
be an honest representation of my local area, but other
Sikh communities will beg to differ. In that sense it is
clear that the problem in Birmingham is either the play
hit too close to what might have happened in that city,
OR such an act can never and has never happened in that
community and thus has offended them.
I believe going forward
Sikhs need to make a greater effort into teaching the
main community about ourselves, and that the main
community should take an interest in their neighbour. As
far as the scenes in the play are concerned, I hope
those who are guilty are routed out, and people realise
that the holy Gurdwarsas throughout the land are not all
at all like that.
In terms of the play,
perhaps it should have been withdrawn, perhaps not. But
never in the way that it was, and in that sense I say
shame on the Theatre for giving in. I strongly believe
most Sikhs are in favour of freedom of speech. This has
just become a debacle. Those Sikhs who find it offensive
should have used the same tools to fight back. If the
playwright can write such a scene, surely the legitimate
response from an angry Sikh should have been a critique,
an article or counter play? The pen must be fought with
a pen. Freedom of speech must be fought with freedom of
speech. As the theatre or playwright did not brandish a
sword against the Sikh community, we cannot apply the
Guru’s axiom to it.
I am sure most Sikhs will
be in agreement with me.
RS Dhillon,
London. |
|
ਡਾ: ਅਮ੍ਰਿਤ ਭਾਟੀਆ, ਆਸਟ੍ਰੀਆ |
|
23/12/04
 |
|
ਅਨਿਲ ਕੁਮਾਰ (ਪਿੰਡ ਘੱਗਾ) |
|
22/12/04 ਇਕ ਪਾਸੇ
ਫ਼ਰਾਂਸ ਵਰਗੇ ਪਹਿਲੀ ਕਤਾਰ ਦੇ ਮੁਲਕ ਧਾਰਮਿਕ ਕੱਟੜਪੰਥੀਆਂ ਨੂੰ ਨਕੇਲ
ਪਾਉਣ ਦੇ ਬਹਾਨੇ ਸਿੱਖੀ ਦੀ ਆਲੌਕਿਕ ਪਛਾਣ "ਪੱਗ" ਨੂੰ ਸਵੀਕਾਰ ਕਰਨ
ਤੋਂ ਇਨਕਾਰੀ ਹੋ ਰਹੇ ਹਨ ਤੇ ਦੂਜੇ ਪਾਸੇ ਦੁਨੀਆ ਦੇ ਸੱਭ ਤੋਂ ਵੱਡੇ
ਲੋਕਤੰਤਰ ਵਿਚ ਲੋਕਾਂ ਦੀ ਬਹੁਮਤ ਨੇ ਦੇਸ਼ ਦੀ ਵਾਂਗਡੋਰ ਇਕ ਵਿਦੇਸ਼ੀ
ਮੂਲ ਦੀ ਔਰਤ ਹੱਥ ਸੌਂਪ ਦਿੱਤੀ ਜਿਸਨੇ ਇਸ ਨੇਕ ਕੰਮ ਲਈ ਮੁਲਕ ਦੀ
ਅਬਾਦੀ ਦਾ ਕੇਵਲ ਦੋ ਪ੍ਰਤੀਸ਼ਤ ਹਿੱਸੇ ਵਾਲੀ ਘੱਟਗਿਣਤੀ ਨਾਲ ਸਬੰਧਤ
ਇਕ "ਪੱਗ" ਧਾਰੀ ਐਸੇ ਸ਼ਖਸ਼ ਨੂੰ ਆਪਣੇ ਤੋਂ ਬਿਹਤਰ ਸਮਝਿਆ, ਜਿਸ ਸ਼ਖਸ਼
ਨੂੰ ਕਦੇ ਉਸਦੇ ਆਪਣੇ ਹੀ ਲੋਕਾਂ ਨੇ ਵੋਟਾਂ ਨਾਲ ਜਿੱਤ ਦਿਵਾਕੇ ਮੁਲਕ
ਦੀ ਪਾਰਲੀਮੈਂਟ ਵਿਚ ਸਿਰ ਉੱਚਾ ਕਰਨ ਦਾ ਮਾਣ ਵੀ ਨਹੀਂ ਬਖਸ਼ਿਆ। ਇਕ
ਪਾਸੇ ਜਦੋਂ ਕਿ "ਪੱਗ" ਧਾਰੀ ਸਿੱਖ ਅਮਰੀਕਾ ਵਰਗੇ ਮੁਲਕ ਵਿਚ ਨਫ਼ਰਤ
ਅਤੇ ਹਿੰਸਾ ਦਾ ਸ਼ਿਕਾਰ ਹੋ ਰਹੇ ਹਨ ਤਾਂ ਐਨ ਉਸ ਮੌਕੇ ਦੁਨੀਆ ਦੇ
ਅਖਬਾਰਾਂ ਅਤੇ ਮੀਡੀਏ ਵਿਚ ਇਸੇ "ਪੱਗ" ਧਾਰੀ ਸ਼ਖਸ਼ ਦੇ ਅਮਰੀਕਾ ਦੇ
ਰਾਸ਼ਟਰਪਤੀ ਨਾਲ ਬੈਠਿਆਂ ਦੀਆਂ ਤਸਵੀਰਾਂ ਨਸ਼ਰ ਹੋ ਰਹੀਆਂ ਹਨ।
ਕੀ ਇਹ ਸ਼ਖਸ਼ ਆਪਣੇ ਆਪ ਵਿਚ ਬਿਨਾਂ
ਕੁੱਝ ਕਹੇ ਸਿੱਖ ਪੰਥ ਦੀ ਦਿਨ-ਰਾਤ ਸੇਵਾ ਨਹੀਂ ਕਰ ਰਿਹਾ ? ਕੀ ਪੰਥ
ਦੇ ਇਸ ਨਿਮਾਣੇ ਸੇਵਾਦਾਰ ਨੂੰ ਸੇਵਾ ਦਾ ਬਲ ਬਖਸ਼ਣ ਵਿਚ ਸੋਨੀਆ ਗਾਂਧੀ
ਦੀ ਕੋਈ ਭੂਮੀਕਾ ਨਹੀਂ ਹੈ ? ਹੁਣ ਬਹਿਸ ਇਹ ਹੈ ਕਿ ਸੋਨੀਆ ਨੇ ਕੋਈ
ਅਹਿਸਾਨ ਨਹੀਂ ਕੀਤਾ ਕਿਉਂਕਿ ਮਨਮੋਹਨ ਸਿੰਘ ਜੀ ਵਰਗਾ ਕਾਬਿਲ ਇਨਸਾਨ
ਉਸਨੂੰ ਹੋਰ ਨਹੀਂ ਮਿਲਿਆ - ਬਿਲਕੁਲ ਠੀਕ ਰਾਜਨੀਤੀ ਵਿਚ ਅਹਿਸਾਨ
ਕਾਹਦਾ- ਪਰ ਹੁਣ ਉਸਨੂੰ ਸੋਨੀਆ ਗਾਂਧੀ ਦੇ ਪ੍ਰਧਾਨ ਮੰਤਰੀ ਬਣਾਉਣ
ਤੋਂ ਬਾਅਦ ਆਖਣਾ ਕਿ ਬਹੁਤ ਕਾਬਿਲ ਇਨਸਾਨ ਹੈ, ਨਿਰਾ ਪਾਖੰਡ ਨਹੀਂ
ਤਾਂ ਹੋਰ ਕੀ ?
ਤੁਸੀਂ ਉਸ ਵੇਲੇ ਕਿੱਥੇ ਸੀ ਜਦੋਂ
ਮਨਮੋਹਨ ਸਿੰਘ ਜੀ ਦਿੱਲੀ ਦੀਆਂ ਸੜਕਾਂ ਉਪਰ ਵੋਟਾਂ ਲਈ ਹੱਥ ਜੋੜੀ
ਅਰਜ਼ੋਈਆਂ ਕਰਦੇ ਸੀ - ਹੋ ਸਕਦੈ ਉਸ ਵੇਲੇ ਤੁਸੀਂ ਆਪਣਾ ਸਾਰਾ ਜ਼ੋਰ
ਭਾਜਪਾ ਦੇ ਉਮੀਦਵਾਰ ਨੂੰ ਜਤਾਉਣ ਉਪਰ ਲਾ ਛੱਡਿਆ ਹੋਵੇ ਕਿਉਂਕਿ ਉਸ
ਵੇਲੇ ਸਾਡੀ ਸਿੱਖ ਸੰਗਤ ਬਾਦਲ-ਟੋਹੜੇ ਦੀਆਂ ਸਕੀਮਾਂ ਮਗਰ ਲੱਗੀ ਇਸੇ
ਨੂੰ ਪੰਥ ਸੇਵਾ ਸਮਝ ਰਹੀ ਸੀ।
ਸੋਨੀਆ ਨੇ ਮਨਮੋਹਨ ਸਿੰਘ ਜੀ ਨੂੰ
ਪ੍ਰਧਾਨ ਮੰਤਰੀ ਬਣਾਕੇ ਸਿੱਖੀ ਦੇ ਦੋ ਮੁੱਖ ਦੁਸ਼ਮਣਾ ਨੂੰ ਮੂੰਹ ਪਰਨੇ
ਮਾਰਿਆ ਹੈ : ਇਕ ਤਾਂ ਉਹ ਲੋਕ ਜਿਨ੍ਹਾਂ ਹੁਣ ਤੱਕ ਆਪ ਸਿੱਖੀ ਦਾ ਕੱਖ
ਨਹੀਂ ਸੰਵਾਰਿਆ ਅਤੇ ਸਿੱਖੀ, ਪੰਥ, ਪੰਜਾਬੀਅਤ ਸੱਭ ਦੇ ਲਹੂ ਨਾਲ
ਆਪਣੇ ਫ਼ਾਰਮ ਹਾਊਸ ਸਿੰਜਦੇ ਚਲੇ ਆ ਰਹੇ ਨੇ। ਤੇ ਦੂਸਰਾ ਹਿੰਦੂ ਧਰਮ
ਵਿਚਲੇ ਕੱਟੜਪੰਥੀ ਉਹ ਲੋਕ ਜੋ ਹਿੰਦੂ ਧਰਮ ਨੂੰ ਵੀ ਹਾਈਜੈਕ ਕਰਨ
ਦੀਆਂ ਸਕੀਮਾਂ ਘੜੀ ਬੈਠੇ ਸਨ ਤੇ ਜਿਨਾਂ ਹਿੰਦੁਸਤਾਨ ਦੀਆਂ
ਘੱਟਗਿਣਤੀਆਂ (ਖਾਸ ਕਰ ਮੁਸਲਮਾਨ ਅਤੇ ਇਸਾਈਆਂ) ਦਾ ਜੀਣਾ ਹਰਾਮ ਕਰੀ
ਰੱਖਿਆ। ਮਾਫ਼ ਕਰਨਾ ਇਹ ਸੱਭ ਉਹ ਬਾਦਲ ਵਰਗੇ ਲੀਡਰਾਂ ਦੇ ਕੰਧਾੜੇ
ਚੜੂਕੇ ਹੀ ਕਰਦੇ ਰਹੇ। ਮਨਮੋਹਨ ਸਿੰਘ ਜੀ ਦੇ ਪ੍ਰਧਾਨ ਮੰਤਰੀ ਬਣਨ
ਨਾਲ ਦੋਨਾਂ ਦਾ ਹੀ ਚਿਹਰਾ ਫ਼ਿੱਕਾ ਪੈ ਗਿਆ ਹੈ। ਤੇ ਮੈਂ ਸਮਝਦਾਂ ਜੇ
ਸੋਨੀਆ ਗਾਂਧੀ ਦੇ ਅਜਿਹਾ ਕਰਨ ਨਾਲ ਮੇਰੇ ਪੰਜਾਬ ਅਤੇ ਹਿੰਦੁਸਤਾਨ ਦਾ
ਭੋਰਾ ਵੀ ਭਲਾ ਹੋਇਆ ਹੋਵੇ ਤਾਂ ਇਹ ਸੋਨੀਆ ਦਾ ਅਹਿਸਾਨ ਹੀ ਹੈ
ਕਿਉਂਕਿ ਪ੍ਰਧਾਨ ਮੰਤਰੀ ਦੇ ਪੱਦ ਤੋਂ ਹਿੰਦੁਸਤਾਨ ਦੇ ਇਤਿਹਾਸ ਵਿਚ
ਇਕ ਜਯੋਤੀ ਬਾਸੂ ਨੂੰ ਛੱਡਕੇ ਕਿਸੇ ਹੋਰ ਨੇ ਮੂੰਹ ਨਹੀਂ ਮੋੜਿਆ। ਹੋਰ
ਤਾਂ ਹੋਰ ਜਦੋਂ ਅਕਾਲ ਤਖਤ ਉਪਰ ਹਮਲਾ ਹੋਇਆ ਜਾਂ ਜਦੋਂ ਦਿੱਲੀ ਵਿਚ
ਇੰਦਰਾ ਗਾਂਧੀ ਦੇ ਮਰਨ ਉਪਰਾਂਤ ਦੰਗੇ ਹੋਏ ਤਾਂ ਉਸ ਵੇਲੇ ਸਾਡੇ ਸਿੱਖ
ਰਾਸ਼ਟਰਪਤੀ, ਗਿਆਨੀ ਜ਼ੈਲ ਸਿੰਘ ਜੀ ਨੇ ਵੀ ਆਪਣਾ ਆਹੁਦੇ ਨਾਲ ਪਿਆਰ
ਨਹੀਂ ਸੀ ਛੱਡਿਆ। ਦਿੱਲੀ ਅਤੇ ਗੁਜਰਾਤ ਦੇ ਦੰਗਿਆਂ ਦੇ ਦੋਸ਼ੀਆਂ ਨੂੰ
ਢੁੱਕਵੀਂ ਸਜ਼ਾ ਦਿਵਾਉਣ ਲਈ ਮਨਮੋਹਨ ਸਿੰਘ ਜੀ ਨੂੰ ਹਰ ਯਤਨ ਕਰਨਾ
ਚਾਹੀਦਾ ਹੈ - ਪਰ ਕੀ ਮੈਂ ਪੁੱਛ ਸਕਦਾਂ ਕਿ ਬਾਦਲ ਹੁਰਾਂ ਨੇ ਭਾਜਪਾ
ਨਾਲੋਂ ਯਾਰੀ ਦਾ ਕੀ ਮੁੱਲ ਵੱਟਿਆ ? ਉਹ ਕਿਉਂ ਨਹੀਂ ਦਵਾ ਸਕੇ ਦਿੱਲੀ
ਦੇ ਦੰਗਾਕਾਰੀਆਂ ਨੂੰ ਸਜਾਵਾਂ ਜਾਂ ਉਹ ਕਿਉਂ ਨਹੀਂ ਛੁੱਡਵਾ ਸਕੇ
ਜੇਲ੍ਹਾਂ ਵਿਚ ਨਜ਼ਰਬੰਦ ਸਿੱਖ ਨੋਜਵਾਨ ਜੋ ਵਿਚਾਰੇ ਹੁਣ ਤਾਂ
ਬਾਦਲਕਿਆਂ ਦਾ ਰਾਹ ਤੱਕਦੇ-ਤੱਕਦੇ ਬੁੱਢੇ ਹੋ ਚੱਲੇ ਨੇ। ਸਗੋਂ ਬਾਦਲ
ਹੁਰੀਂ ਤਾਂ ਤਿਲਕ ਲਾਈ ਯਾਰੀਆਂ ਦੇ ਸੋਹਲੇ ਗਾਉਂਦੇ ਫ਼ਿਰਦੇ ਸਨ ਤੇ
ਉਧਰ ਭਾਜਪਾ ਦੇ ਮੋਦੀ ਵਰਗੇ ਸ੍ਹਾਨ ਗੁਜਰਾਤ ਵਿਚ ਦਿੱਲੀ ਦੇ ਦੰਗਿਆਂ
ਦੀ ਬੇਸ਼ਰਮੀ ਦਾ ਰਿਕਾਰਡ ਤੋੜ ਰਹੇ ਸਨ। ਕਾਂਗਰਸ ਕੋਈ ਦੁੱਧ ਧੋਤੀ
ਨਹੀਂ, ਇਸ ਵਿਚ ਤਾਂ ਹੋਰ ਵੀ ਵੱਡੇ-ਵੱਡੇ ਮਗਰਮੱਛ ਬੈਠੇ ਨੇ। ਜੇ
ਆਪਾਂ ਧਾਰਮਿਕ, ਰਾਜਨੀਤਕ, ਫਿਰਕੂ ਦਾਅਰਿਆਂ ਤੋਂ ਉਪਰ ਉੱਠਕੇ,
ਮਨਮੋਹਨ ਸਿੰਘ ਵਰਗੇ ਲੀਡਰਾਂ ਨੂੰ ਵੇਲੇ ਸਿਰ ਪਛਾਣੀਏ ਅਤੇ ਐਸੇ
ਲੀਡਰਾਂ ਨੂੰ ਅਗਵਾਈ ਕਰਨ ਦਾ ਬਲ ਪ੍ਰਦਾਨ ਕਰੀਏ ਤਾਂ ਆਪੇ ਹੀ ਸੋਨੀਆ
ਗਾਂਧੀ ਦੇ ਅਹਿਸਾਨ ਦਾ ਸਵਾਲ ਹੀ ਪੈਦਾ ਨਹੀਂ ਹੋਵੇਗਾ।
ਅਨਿਲ ਕੁਮਾਰ (ਪਿੰਡ ਘੱਗਾ) |
|
ਹਮੇਸ਼ ਕੁਮਾਰ, ਹਰਿਆਣਾ |
|
22/12/04
I request you to kindly publish
this open letter of mine addressed toMukesh & Anil.
(Ambani Brothers):
RELIANCE - HOW RELIABLE INFUTURE?
A HUMBLE ADVICE TO AMBANI BROTHERS.
Dear AmbaniBrothers,
It is a question the whole world
does not understand why are
you both not co-operating with each other? The reliance
empire was built with the
sweat of your family members, friends, relatives,
investors - all. Both of You were also
instrumental and a part of its
development. Today, both of you lead a life which even
the wealthiest Indian can only
dream of - then why are you bent upon to sink your
ownship?
Please remember The of system that
India has - it was only
Dhirubhai who could build such a castle. And since this
castle is built on very thin
foundations, it needs your able support. Please again
remember that in India, in bad times no one is
spared. Even dignitaries like
Indira Gandhi, Narsimha Rao, Shankaracharyaji,
Chandraswamy, Bharat Shah,
Harshad Mehta, Sanjay Dutt has faced such bad times they
had never imagined to happen
in their lives.
Take my words for granted - if
you do not stop your internal disputes, a day
will come that both of you
will repent for your lives for your foolishness. Until
the Sun shines all things are
rosy but once the Sun starts setting you may long to see
the light of next morning without knowing when
the morning willcome.
I am a very very small citizen and
simply can do nothing but
kindly for God's sake (if you have faith in Him), let
wiseness prevail on both of
you. It will not only be good for you, it will keep
feeding crores of mouths in
India. I AM OF STRONG BELIEF THAT YOU HAVE SURVIVED
SO LONG only due to Punya that your family has
earned overyears.
Bhagwan aap dono ko sadbudhi de
aisi kamana karatahun.
Ramesh kumar
Sonepat. Haryana. |
|
ਕੁਲਬੀਰ ਸਿੰਘ ਸ਼ੇਰਗਿੱਲ, ਕਨੇਡਾ |
|
22/12/04
Birmingham De Naklie
The time has come for
the Whole Sikh Panth to see underneath our own ottoman.
During the time of Guru Govind Singh ji some naklie came
to their Darbar and they recite the nakal of Masand.
Masand were doing the same thing that has been shown in
the play in Birmingham. But the writer of that play has
gone too far and insults the whole Sikh Darbars by
adding the Gur Duara in that play. But Guru Ji did not
say any thing to those Naklie and went back to his Aasan
(room) and start to think about that Nakal. Ultimately
he (Guru) put the whole matter for inquiry and find out
the truth. After finding the truth he burn those Masand
by putting them in the boiled oil ponds, with his own
hands and finished the Masand Pratha
If that play is a
fiction, then it should be brought to the attention of
AKAL TAKHAT. Because they insult the Guru and the Guru
Khalsa. If it is a reality and happen some ware with
some one, then the inquiry should be made by the AKAL
TAKHAT and responsible people should be brought to
justice.
It does not come under
the freedom of speech. No person has any right to insult
any body under the freedom of speech right. They should
go and read in UK constitution under the freedom of
speech right. Freedom of speech right does not allow
insulting any religion or any nation as a whole. How
ever it allows criticizing on the facts and figures, not
on the fictions.
They should be banned
from playing that play and they should apologize from
the Sikh Nation and the AKAL TAKHAT.
Kulbir Singh Shergill
Calgary Canada |
|

|
|