info@5abi.com

   
 
 
    WWW 5abi.com  ਸ਼ਬਦ ਭਾਲ

PunjabiXL Keyboard

 
 

ਵਿਸ਼ੇਸ਼ ਲੇਖ  | ਮਾਨਵ ਚੇਤਨਾ  |  ਕਲਾ/ਕਲਾਕਾਰ  |  ਕਹਾਣੀ   ਕਵਿਤਾ  |  ਇਤਿਹਾਸ  |  ਸਾਹਿਤ  |  ਧਾਰਾਵਾਹਕ  |  ਵਿਅੰਗ   ਸਮਾਜ    ਖੇਡਾਂ  |   ਪੁਸਤਕਾਂ   |  ਗਿਆਨ ਵਿਗਿਆਨ  |  ਪਿਛਲੇ ਅੰਕ

 
 
ਤੁਹਾਡਾ ਹਾਰਦਿਕ ਸੁਆਗਤ ਹੈ!
 
11 ਸਕਾਟਲੈਂਡ: ਗਲਾਸਗੋ ਦੇ ਇਸ ਪ੍ਰਮੁੱਖ ਹਸਪਤਾਲ ਵਿੱਚ ਕੋਰੋਨਾ ਕਾਰਨ ਹੋਈਆਂ ਸਭ ਤੋਂ ਜ਼ਿਆਦਾ ਮੌਤਾਂ  ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ
10 ਕਾਲੇ ਕਾਨੂੰਨਾ ਖਿਲਾਫ਼ 'ਇਪਟਾ' ਦੇ ਕਾਰਕੁਨ ਨੇ ਕਾਲੇ ਝੰਡੇ ਲਹਰਾ ਕੇ ਕੀਤਾ ਰੋਹ ਪ੍ਰਗਟ  
ਅੰਦੋਲਨ ਜਿਨ੍ਹਾਂ ਲੰਮਾ ਹੋਵੇਗਾ ਸੰਘਰਸ਼ੀ ਯੋਧਿਆਂ ਦੇ ਹੌਸਲੇ ਉਨ੍ਹਾਂ ਹੀ ਬੁਲੰਦ ਹੋਣਗੇ- ਸੰਜੀਵਨ, ਬਲਕਾਰ

ਰਾਬਿੰਦਰ ਸਿੰਘ ਰੱਬੀ,  ਮੁਹਾਲੀ
09 ਸਕਾਟਲੈਂਡ: ਯਾਤਰਾ ਪਾਬੰਦੀਆਂ ਵਿੱਚ ਢਿੱਲ ਤੋਂ ਬਾਅਦ ਐਡਿਨਬਰਾ ਤੋਂ ਉੱਡਿਆ ਪਹਿਲਾ ਜਹਾਜ਼  
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ 
08 ਲੰਡਨ ਦੀ ਈਲਿੰਗ ਕੌਂਸਲ ਦੀ ਡਿਪਟੀ ਮੇਅਰ ਬਣਨ ਦਾ ਸ੍ਰੀਮਤੀ ਮਹਿੰਦਰ ਕੌਰ ਮਿੱਢਾ ਨੂੰ ਮਿਲਿਆ ਮਾਣ
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ  
07 ਸੰਯੁਕਤ ਕਿਸਾਨ ਮੋਰਚੇ ਦੀ ਅਵਾਮੀ ਜਥੇਬੰਦੀਆਂ ਨਾਲ ਉੱਚ-ਪੱਧਰੀ ਬੈਠਕ ਵਿੱਚ ਇਪਟਾ, ਪੰਜਾਬ ਨੇ ਕੀਤੀ ਸ਼ਿਰਕਤ। ਅਵਾਮੀ ਜੱਥੇਬੰਦੀਆਂ ਅਧਾਰਿਤ ਤਾਲਮੇਲ ਕਮੇਟੀ ਦੀ ਪਹਿਲੀ ਬੈਠਕ 7 ਅਪ੍ਰੈਲ ਨੂੰ
ਸੰਜੀਵਨ ਸਿੰਘ, ਮੁਹਾਲੀ
 

Inscript 'ਤੇ ਆਧਾਰਤ ਪੰਜਾਬੀ ਦੇ ਮਿਆਰੀ ਕੀਬੋਰਡ, PunjabiXL, ਬਾਰੇ ਹੋਰ ਜਾਣਕਾਰੀ ਅਤੇ ਵਰਤਣ ਵਿਧੀ
ਇਹ ਕੀਬੋਰਡ ਯੂ: ਕੇ: ਦੇ ਪੰਜਾਬੀਆਂ ਦੀ ਮੰਗ ਨੂੰ ਪੂਰਾ ਕਰਨ ਲਈ ਬਣਾਇਆ ਕੀਤਾ ਗਿਆ ਹੈ, ਜਿਸ ਨਾਲ  ਕੰਪਿਊਟਰ 'ਤੇ ਪੰਜਾਬੀ ਨੂੰ (ਜਿਵੇਂ ਸ਼ਬਦ-ਰਚਨਾ, ਸ਼ਬਦ-ਭਾਲ, ਵੈੱਬ ਗਵੇਸ਼ਣ, ਲੋਕ ਮਾਧਿਅਮ ਨਿਯੋਗ ਆਦਿ) ਆਸਾਨੀ ਨਾਲ ਵਰਤਿਆ ਜਾ ਸਕਦਾ ਹੈ। ਇਹ Windows 'ਤੇ ਪਹਿਲਾਂ ਹੀ ਉਪਲਬਧ Unicode ਪੰਜਾਬੀ ਕੀਬੋਰਡ ਡਰਾਈਵਰ ਨਾਲ ਵੀ ਅਨੁਰੂਪ ਹੈ...
   
 
mm book Opportunity and Culture: Four Decades in England  by Manmohan Singh Maheru
"A really enjoyable romp through four decades of an Indian Gentleman's integration within the country of Britain. Filled with interesting and humorous anecdotes and wonderful photographs to illustrate the author's views."
 

ਭਾਰਤ ਦੀ ਦਾਰਸ਼ਨਿਕ ਪਰੰਪਰਾ ਵਿਚ ਵਿਗਿਆਨਕ ਤਰਕ:
ਇਕ ਸਰਵੇਖਣ ਅਤੇ ਅਧਿਐਨ
(ਪੂਰੀ ਕਿਤਾਬ PDF ਡਾਉਨਲੋਡ)

ਲੇਖਕ: ਡਾ: ਬਲਦੇਵ ਸਿੰਘ ਕੰਦੋਲਾ

ਭਾਰਤ ਦੀ ਸਦੀਆਂ ਪੁਰਾਣੀ ਵਿਗਿਆਨਕ ਦਾਰਸ਼ਨਿਕ ਪਰੰਪਰਾ ਅਨੇਕ-ਪੱਖੀ ਅਤੇ ਡੂੰਘਾਈਆਂ ਅੰਦਰ ਜਾਣ ਵਾਲੀ ਹੈ। ਇਸ ਕਿਤਾਬ ਵਿਚ ਆਧੁਨਿਕ ਵਿਗਿਆਨ ਵਿਧੀ ਤੋਂ ਇਲਾਵਾ ‘ਨਿਆਇ’ ਸੰਪ੍ਰਦਾਯ, ਜੈਨ ਅਤੇ ਬੁੱਧ ਮਤ ਦੇ ਵਿਗਿਆਨਕ ਤਰਕ ਅਤੇ ਇਹਨਾਂ ਸਭ ਸੰਪ੍ਰਦਾਯਾਂ ਦਾ ਸਮਾਵੇਸ਼ ਕਰਨ ਵਾਲੇ ‘ਨਵ-ਬ੍ਰਾਹਮਣ’ ਸੰਪ੍ਰਦਾਯ ਦਾ ਵਿਸਥਾਰ ਨਾਲ ਵਿਵੇਚਨ ਕੀਤਾ ਗਿਆ ਹੈ....

 
 
  ਡੇਰਾਵਾਦ ਇੱਕ ਚਿੰਤਾ ਦਾ ਵਿਸ਼ਾ
 
 

ਵਿਗਿਆਨ ਪ੍ਰਸਾਰ »

 
 
ਡਾ: ਬਲਦੇਵ ਸਿੰਘ ਕੰਦੋਲਾ ਦੀਆਂ ਰਚਨਾਵਾਂ ਡਾ: ਹਰਸ਼ਿੰਦਰ ਕੌਰ ਦੀਆਂ ਰਚਨਾਵਾਂ

 ਭਾਰਤੀ ਪਰੰਪਰਾ ਵਿਚ ਵਿਗਿਆਨਕ ਤਰਕ: ਇਕ ਸਰਵੇਖਣ ਅਤੇ ਅਧਿਐਨ - ਡਾ: ਬਲਦੇਵ ਸਿੰਘ ਕੰਦੋਲਾ

 

140

ਕੀ ਕੋਵਿਡ ਮਹਾਂਮਾਰੀ ਸਾਡੀਆਂ ਅੱਖਾਂ ਖੋਲ੍ਹੇਗੀ?  
ਅਸੀਂ ਅੱਜ ਫੁੱਟਪਾਥਾਂ ਉੱਤੇ ਰੁਲਦੀਆਂ ਲਾਸ਼ਾਂ, ਇੱਕੋ ਚਿਤਾ ਉੱਤੇ ਦੱਸ ਮੁਰਦਾ ਸਰੀਰਾਂ ਦਾ ਸਾੜਿਆ ਜਾਣਾ, ਮੁਰਦਾਘਰਾਂ ਵਿਚ ਥਾਂ ਦੀ ਘਾਟ, ਐਂਬੂਲੈਂਸਾਂ  ਵਿਚ ਆਕਸੀਜਨ ਲਈ ਤੜਫ਼ਦੇ ਮਰੀਜ਼ ਤੇ ਆਪਣਿਆਂ ਦੇ ਆਖ਼ਰੀ ਦਰਸ਼ਨਾਂ ਨੂੰ ਤਰਸਦੇ ਰਿਸ਼ਤੇਦਾਰਾਂ ਦੀਆਂ ਖ਼ਬਰਾਂ ਪੜ੍ਹਨ ਉੱਤੇ ਮਜਬੂਰ ਹੋ ਚੁੱਕੇ ਹਾਂ...

ਡਾ: ਹਰਸ਼ਿੰਦਰ ਕੌਰ, ਐਮ ਡੀ, ਪਟਿਆਲਾ

 

093

ਲਹਿੰਬਰ ਲੰਬੜ
ਰਵੇਲ ਸਿੰਘ, ਇਟਲੀ    

ਤਾਲਾ-ਬੰਦੀ -ਡਾ: ਦੇਵਿੰਦਰਪਾਲ ਸਿੰਘ, ਕੈਨੇਡਾ
ਸ਼ਾਮਸ਼ਾਨ  - ਰੋਹਿਤ ਕੁਮਾਰ    
ਲਾਈਲੱਗ - ਸ਼ਿਵਚਰਨ ਜੱਗੀ ਕੁੱਸਾ, ਲੰਡਨ   
ਸੀਬੋ  - ਅਜੀਤ ਸਤਨਾਮ ਕੌਰ, ਲੰਡਨ 

ਲਘੂ ਕਹਾਣੀ ਖੁਰ ਰਹੀਆਂ ਦੁਸ਼ਮਣੀਆਂ  ਡਾ. ਬਲਦੇਵ ਸਿੰਘ ਖਹਿਰਾ  

 
     

shinderpal01

raavi kaur

ਲਖਵਿੰਦਰ

ਗੀਤ
ਸ਼ਿੰਦਰਪਾਲ ਸਿੰਘ ਮਾਹਲ, ਯੂ ਕੇ

 ਇੱਕ ਫ਼ੁੱਲ ਦੀ ਤਾਂਘ
ਰਾਵੀ ਕੋਰ, ਅਮਰੀਕਾ 
 

ਇਹ ‘ਸੋਨਾ’ 
ਲਖਵਿੰਦਰ ਜੌਹਲ ‘ਧੱਲੇਕੇ’  

ਦਿਲੀ-ਦੂਰੀਆਂ - ਨਛੱਤਰ ਸਿੰਘ ਭੋਗਲ “ਭਾਖੜੀਆਣਾ”
ਆ ਮਿੱਤਰਾ - ਰਵੇਲ ਸਿੰਘ, ਇਟਲੀ 

ਕਿਸਾਨ ਮੋਰਚਾ - ਭਿੰਦਰ ਜਲਾਲਾਬਾਦੀ, ਯੂ ਕੇ     

ਟੁੱਟਿਆ ਹੌਂਸਲਾ - ਸਨੀ ਕੁੱਸਾ ਧਾਲੀਵਾਲ     

ਖੱਟਣ ਗਿਆ, ਕਮਾਉਣ ਗਿਆ-ਸ਼ਹਿਜ਼ਾਦ ਅਸਲਮ

 ਅਨੋਖੀ ਕੁਦਰਤ - ਕੇਵਲ ਸਿੰਘ ਜਗਪਾਲ, ਯੂ ਕੇ  
 
ਕਲਮਾਂ ਬੋਲਦੀਆਂ - ਪ੍ਰਸਤੁਤ ਕਰਤਾ: ਰਵੇਲ ਸਿੰਘ ਇਟਲੀ  [  ਤਾਰਾ ਸਿੰਘ ,ਖੋਜੇ ਪੁਰੀ ]
 
   

241

ਪੱਤਝੜ ਆਪੋ ਆਪਣੀ     
ਧਰਤੀ ਤੇ ਸਭ ਤੋਂ ਵੱਧ ਖੂਬਸੂਰਤੀ, ਪੱਤਝੜ ਦੀ ਰੁੱਤੇ ਹੁੰਦੀ ਹੈ । ਰੁੱਖ ਆਪਣੇ ਤੋਂ ਪੁਰਾਣੇ ਪੱਤਿਆਂ ਦੀ ਰੰਗਦਾਰ ਕੁੰਜ ਲਾਹੁੰਦੇ ਹਨ । ਇਸ ਰੁੱਤੇ ਸੌਂ ਕੇ, ਨਵੇਂ ਪੱਤਿਆਂ ਨੂੰ ਜਨਮ ਦੇਂਦੇ ਹਨ ...

ਜਨਮੇਜਾ ਸਿੰਘ ਜੌਹਲ

 
  ਵਿਸ਼ੇਸ਼ »
35 ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਮੌਕਾਪ੍ਰਸਤ ਗਠਜੋੜ
ਉਜਾਗਰ ਸਿੰਘ, ਪਟਿਆਲਾ
34 ਪ੍ਰਯਾਵਰਣ ਦੇ ਸ੍ਰੋਤ ਸਾਡੇ ਰੁੱਖ ਕਿੱਕਰ 
ਰਵੇਲ ਸਿੰਘ ਇਟਲੀ
33 ਕੀ ਮੋਦੀ ਦੇ ਫ਼ੈਸਲਿਆਂ ਦਾ ਵਿਰੋਧ ਨਾ ਕਰਨਾ 'ਭਾਜਪਾ' ਦੇ ਨੇਤਾਵਾਂ ਦੀ ਸਾਜ਼ਸ਼ ਹੈ? 
ਉਜਾਗਰ ਸਿੰਘ, ਪਟਿਆਲਾ
32 ਮਿਰਤਕ ਦੇਹ ਦੀਆਂ ਤਸਵੀਰਾਂ ਜਨਤਕ ਕਰਨੀਆਂ ਕਿੰਨੀਆਂ ਕੁ ਜਾਇਜ਼? 
ਮਿੰਟੂ ਬਰਾੜ ਅਸਟਰੇਲੀਆ
31 ਪੰਜਾਬ ਦੇ ਕਾਂਗਰਸੀਆਂ ਦੀ ਲੜਾਈ: ਕਾਂਗਰਸ ਹਾਈ ਕਮਾਂਡ ਦੇ ਗਲੇ ਦੀ ਹੱਡੀ
ਉਜਾਗਰ ਸਿੰਘ, ਪੰਜਾਬ  
 
  ਖੇਡਾਂ » 
 
juniorਜੂਨੀਅਰ ਵਰਗ ਵਿੱਚ ਵਾਰੀਅਰਜ਼ ਹਾਕੀ ਕਲੱਬ.
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ 

 ਸਾਹਿਤ »

109 ਰੁਮਾਂਸਵਾਦ ਅਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ ਕਵੀ ਅੰਗਰੇਜ਼ ਮੁੰਡੀ ਕੱਦੋਂ 
ਉਜਾਗਰ ਸਿੰਘ, ਪਟਿਆਲਾ 
108 ਸੁਆਤੀ ਬੂੰਦਾਂ ਵਰਗੇ ਸ਼ਬਦਾਂ ਦਾ ਰਚੇਤਾ ਸੀ ਬਾਈ ਰਾਜਿੰਦਰ ਪ੍ਰਦੇਸੀ
ਸ਼ਿਵਚਰਨ ਜੱਗੀ ਕੁੱਸਾ
107 ਚੇਤੰਨ ਚਿੰਤਕ ਤੇ ਸਮਰੱਥ ਸਾਹਿਤਕਾਰ ਡਾ. ਗੁਰਦਿਆਲ ਸਿੰਘ ਰਾਏ
ਹਰਮੀਤ ਸਿੰਘ ਅਟਵਾਲ
 

 ਗਿਆਨ ਵਿਗਿਆਨ  »

atman ਸਰੀਰ ਵਿੱਚ ਆਤਮਾ ਨਹੀਂ, ਤਾਲਮੇਲ ਪ੍ਰਣਾਲੀ ਕਾਰਜ ਕਰਦੀ ਹੈ
ਮੇਘ ਰਾਜ ਮਿੱਤਰ, ਬਰਨਾਲਾ 

  ਸ਼ੰਕਾ-ਨਵਿਰਤੀ  -   ਮੇਘ ਰਾਜ ਮਿੱਤਰ, ਬਰਨਾਲਾ

 

 ਸਮਾਜ  »

039 ਮਿਹਰ ਸਿੰਘ ਕਲੋਨੀ ਦਾ ਹਵਾਈ ਹੀਰੋ
ਡਾ. ਹਰਸ਼ਿੰਦਰ ਕੌਰ, ਪਟਿਆਲਾ
038 ਪੰਜਾਬੀ ਵਿਰਾਸਤ ਦਾ ਪਹਿਰੇਦਾਰ: ਅਮਰੀਕ ਸਿੰਘ ਛੀਨਾ
ਉਜਾਗਰ ਸਿੰਘ, ਪਟਿਆਲਾ

 ਧਾਰਾਵਾਹਕ ਪੁਸਤਕਾਂ »

balrajਭਲਵਾਨ ਦੀ ਕੰਟੀਨ 
ਬਲਰਾਜ ਬਰਾੜ ਚੋਟੀਆਂ ਠੋਬਾ
ਸਮੁੰਦਰ ਮੰਥਨ - ਮੇਜਰ ਮਾਂਗਟ, ਕਨੇਡਾ
- ਰੂਪ ਢਿੱਲੋਂ

 ਪੁਸਤਕ ਪੜਚੋਲ »

110 ਸੁਖਦੇਵ ਸਿੰਘ ਸ਼ਾਂਤ ਦਾ ਨਵਾਂ ਆਦਮੀ ਮਿੰਨੀ ਕਹਾਣੀ ਸੰਗ੍ਰਹਿ
ਉਜਾਗਰ ਸਿੰਘ, ਪਟਿਆਲਾ
109 ਗੁਰਭਜਨ ਗਿੱਲ ਦਾ ਗ਼ਜ਼ਲ ਸੰਗ੍ਰਹਿ ਸੁਰਤਾਲ
ਉਜਾਗਰ ਸਿੰਘ, ਪਟਿਆਲਾ

 ਵਿਅੰਗ »

ticket 

"ਟਿਕਟ ਦੀ ਘੀਸੀ…!" ਸ਼ਿਵਚਰਨ ਜੱਗੀ ਕੁੱਸਾ, ਲੰਡਨ

 ਕਲਾ/ਕਲਾਕਾਰ »

 
145 ਇਪਟਾ ਦੇ ਰੰਗਮੰਚੀ ਤੇ ਸਮਾਜਿਕ ਸਰੋਕਾਰ
ਸੰਜੀਵਨ ਸਿੰਘ, ਮੁਹਾਲੀ 
144 ਸਾਗਰ ਸਰਹੱਦੀ ਨੂੰ ਚੇਤੇ ਕਰਦਿਆ…
ਸੰਜੀਵਨ ਸਿੰਘ, ਮੁਹਾਲੀ
movie  ਲੇਖਕ ਜੱਗੀ ਕੁੱਸਾ ਦੀ ਨਵੀਂ ਫਿਲਮ “ਪੁੱਠੇ ਪੈਰਾਂ ਵਾਲ਼ਾ” ...

 ਇਤਿਹਾਸ »

013ਕਮਾਂਡਰ ਨਿਧਾਨ ਸਿੰਘ ਪੰਜ-ਹੱਥਾ
ਡਾ. ਹਰਸ਼ਿੰਦਰ ਕੌਰ, ਪਟਿਆਲਾ
12 vandਵੰਡ, ਉਜਾੜਾ 'ਤੇ ਸੱਭਿਆਚਾਰ ਦਾ ਪਤਨ - ਭਾਗ, 1, 2, 3, 4
ਲਖਵਿੰਦਰ ਜੌਹਲ ‘ਧੱਲੇਕੇ’ 
ਭਗਤ ਸਿੰਘਇਕ ਪਾਠਕ ਵੱਜੋਂ ਭਗਤ ਸਿੰਘ
ਹਰਜੋਤ ਓਬਰਾਏ (ਅਨੁਵਾਦ: ਸੁਖਵੰਤ ਹੁੰਦਲ )

 ਮਾਨਵ ਚੇਤਨਾ »

0066 ਅੱਖੀਂ ਵੇਖਿਆ ਨਨਕਾਣਾ ਸਾਕਾ
ਡਾ. ਹਰਸ਼ਿੰਦਰ ਕੌਰ, ਪਟਿਆਲਾ
ਧਰਮ ਅਤੇ ਮਜਹਬ: ਦਾਰਸ਼ਨਿਕ ਅਤੇ ਵਿਹਾਰਕ ਬੁਨਿਆਦੀ ਮੱਤ-ਭੇਦ
ਡਾ: ਬਲਦੇਵ ਸਿੰਘ ਕੰਦੋਲਾ
   
 
 
5abi  'ਤੇ ਹੋਰ 
 
 
icon-audio-vani2XSolid-Trans.gif (98 bytes) ਗੁਰਬਾਣੀ ਵਿਚਾਰ   icon-audio-vani2XTrans.gif (92 bytes) ਤੁਹਾਡੀ ਰਚਨਾ ਤੁਹਾਡੀ ਜ਼ੁਬਾਨੀ icon-audio-vani2XTrans.gif (92 bytes) ਗੁਰਬਾਣੀ ਅਤੇ ਰਾਗ

ਕਲਾ/ਕਲਾਕਾਰ

ਤੁਹਾਡਾ ਕੈਮਰਾ ਤੁਹਾਡੀ ਨਜ਼ਰ

 
 

ਸਾਡਾ ਮਨੋਰਥ  |   ਹੋਰ ਪੰਜਾਬੀ ਸੰਪਰਕ  |  ਮਾਨਵ ਚੇਤਨਾ  |  ਕਲਾ/ਕਲਾਕਾਰ  |  ਵਿਅਕਤੀਗਤ ਨਾਮ  |  ਇਤਿਹਾਸ  |  ਸਾਹਿਤ  |  ਧਾਰਾਵਾਹਕ  |  ਵਿਅੰਗ   ਸਮਾਜ

ਸੰਪਰਕ:
info@5abi.com

ਪਾਠਕਾਂ ਦੇ ਪੱਤਰ  |   ਫਿਲਮੀ ਸੰਸਾਰ   |   ਖੇਡਾਂ  ਪੁਸਤਕਾਂ  |  ਗਿਆਨ ਵਿਗਿਆਨ  |  ਆਮ ਜਾਣਕਾਰੀ  |  ਕਹਾਣੀ  |  ਕਵਿਤਾ  |  ਸਾਨੂੰ ਲਿਖੋ  | ਪਿਛਲੇ ਅੰਕ

 

 

kav-ras2_140.jpg (5284 bytes)

gubani-raag1_140.jpg (5374 bytes)

vid-tit1_ratan_140v3.jpg (5679 bytes)

ਦਿੱਲੀ   

 
     
 

ਸੁਰਖੀਆਂ

ਸਮੀਖਿਆ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

info@5abi.com
 
 

Terms and Conditions
Privay Policy
© 1999-2021, 5abi.com

www.5abi.com        info@5abi.com
ਵਿਸ਼ੇਸ਼ ਲੇਖ | ਸੁਰਖੀਆਂ  | ਸਮੀਖਿਆ  | ਖਾਸ ਰਿਪੋਰਟ | ਸਾਡਾ ਮਨੋਰਥ  | ਈਮੇਲ  | ਹੋਰ ਸੰਪਰਕ  | ਸਾਹਿਤ  | ਮਾਨਵ ਚੇਤਨਾ  | ਪਾਠਕਾਂ ਦੇ ਪੱਤਰ 
 ਸਮਾਜ | ਵਿਸ਼ੇਸ਼ ਕਲਮ | ਵਿਗਿਆਨ  | ਕਲਾ/ਕਲਾਕਾਰ  | ਫਿਲਮਾਂ  | ਖੇਡਾਂ  | ਪੁਸਤਕਾਂ  | ਇਤਿਹਾਸ  | ਜਾਣਕਾਰੀ  | ਸਹਿਯੋਗ 

ਸੰਪਰਕ
ਸਾਡਾ ਮਨੋਰਥ

ਵਿਗਿਆਪਨ