| |
|
|
ਪੰਜਾਬੀ ਭਵਨ ਲੁਧਿਆਣਾ ਚ ਸੰਤ ਰਾਮ ਉਦਾਸੀ ਲਿਖਾਰੀ ਸਭਾ ਵਲੋਂ ਪ੍ਰਭਜੋਤ
ਸੋਹੀ ਦੀ ਦੂਸਰੀ ਕਿਤਾਬ ਰੂਹ ਰਾਗ ਦਾ ਲੋਕ ਅਰਪਨ
ਜਨਮੇਜਾ ਜੋਹਲ, ਲੁਧਿਆਣਾ
|
|
|
|
ਅੱਜ ਪੰਜਾਬੀ ਭਵਨ ਲੁਧਿਆਣਾ ਚ ਸੰਤ ਰਾਮ ਉਦਾਸੀ ਲਿਖਾਰੀ ਸਭਾ ਵਲੋਂ
ਪ੍ਰਭਜੋਤ ਸੋਹੀ ਦੀ ਕਵਿਤਾਵਾਂ ਦੀ ਦੂਸਰੀ ਕਿਤਾਬ ਰੂਹ ਰਾਗ ਦਾ ਲੋਕ ਅਰਪਨ
ਕੀਤਾ ਗਿਆ , ਪ੍ਰੋਗ੍ਰਾਮ ਦਾ ਆਗਾਜ਼ ਜਨਮੇਜਾ ਜੋਹਲ ਨੇ ਸ਼ਾਇਰ ਪ੍ਰਭਜੋਤ ਸੋਹੀ
ਵਾਰੇ ਜਾਣਕਾਰੀ ਦੇ ਕੇ ਕੀਤਾ ਤੇ ਇਸ ਤੋਂ ਬਾਅਦ ਪ੍ਰੋਗ੍ਰਾਮ ਦਾ ਮੰਚ ਸੰਚਾਲਨ
ਰੋਪੜ ਤੋਂ ਆਈ ਕਵਿਤਰੀ ਜਤਿੰਦਰ ਮਾਹਲ ਨੇ ਕੀਤਾ ਪ੍ਰੋਗ੍ਰਾਮ ਦੇ ਸ਼ੁਰੁਆਤ
ਹਰਪ੍ਰੀਤ ਮੋਗਾ ਨੇ ਪਿਆਰੇ ਜਿਹੇ ਅੰਦਾਜ ਚ ਗੀਤ ਗਾ ਕੇ ਸ਼ੁਰੂ ਕੀਤੀ ਤੇ ਫੇਰ
ਹਰਬੰਸ ਮਾਲਵਾ ਨੇ ਇੱਕ ਗੀਤ ਸਾਂਝਾ ਕੀਤਾ ਤੇ ਪ੍ਰਧਾਨਗੀ ਮੰਡਲ ਦੀ ਅਗਵਾਈ
ਸ਼੍ਰੀ ਸਰਦਾਰਾ ਸਿੰਘ ਜੋਹਲ ਜੀ ਕਰ ਰਹੇ ਸਨ ਤੇ ਨਾਲ ਕਨੇਡਾ ਤੋਂ ਆਏ ਪ੍ਰਸਿਧ
ਗਜ਼ਲਗੋ ਗੁਰਦਰਸ਼ਨ ਬਾਦਲ ਜੀ, ਉਰਦੂ ਤੇ ਪੰਜਾਬੀ ਦੇ ਸ਼ਿਰ੍ਮੋੜ ਸ਼ਾਇਰ ਸਰਦਾਰ
ਪੰਛੀ ਜੀ ਤੇ ਅੰਗ੍ਰੇਜੀ ਦੇ ਵਿਦਵਾਨ ਨਿਰੰਜਣ ਤਸਨੀਮ ਜੀ ਤਸ਼ਰੀਫ਼ ਫਰਮਾ ਸਨ,
ਏਸ ਤੋਂ ਬਾਅਦ ਉਘੇ ਕਵੀ ਰਵਿੰਦਰ ਭਠਲ ਜੀ ਨੇ ਕਿਤਾਬ ਵਾਰੇ ਆਪਣੇ ਵਿਚਾਰ ਆਏ
ਦੋਸਤਾਂ ਨਾਲ ਸਾਂਝੇ ਕੀਤੇ ਤੇ ਫੇਰ ਗੁਲਜ਼ਾਰ ਪੰਧੇਰ ਜੀ ਨੇ ਵੀ ਵਿਸਥਾਰ
ਪੂਰਵਕ ਚਾਨਣਾ ਪਾਇਆ ਏਸ ਤੋਂ ਬਾਅਦ ਸੁਰਿੰਦਰ ਰਾਮਪੁਰੀ ਜੀ ਤੋ ਹੋਰ ਆਏ
ਸ਼ਾਇਰਾਂ ਨੇ ਕਿਤਾਬ ਵਾਰੇ ਗੱਲਾਂ ਕੀਤੀਆਂ ਤੇ ਏਸ ਤੋਂ ਬਾਅਦ ਰਚਨਾਵਾਂ ਦਾ
ਦੌਰ ਚੱਲਿਆ ਜਿਸ ਵਿਚ ਪ੍ਰਵਾਸੀ ਸ਼ਾਇਰ ਜਤਿੰਦਰ ਲਸਾੜਾ ਜੀ ਪ੍ਰਮੁਖ ਤੌਰ ਤੇ
ਸ਼ਾਮਲ ਹੋਏ ਜਿੰਨਾ ਦਾ ਸਭਾ ਵਲੋਂ ਸਨਮਾਨ ਵੀ ਕੀਤਾ ਗਿਆ ਤੇ ਪ੍ਰਭਜੋਤ ਸੋਹੀ
ਨੇ ਵੀ ਆਪਣੀ ਕਿਤਾਬ ਚੋਂ ਕੁਝ ਨਜਮਾ ਤੇ ਗੀਤ ਦੋਸਤਾਂ ਨਾਲ ਸਾਂਝੇ ਕੀਤੇ ਇਸ
ਤੋਂ ਇਲਾਵਾ ਉਘੀ ਸ਼ਾਇਰ ਸ਼ੁਖਵਿੰਦਰ ਅਮ੍ਰਿਤ ਤ੍ਰੇਲੋਚਨ ਲੋਚੀ ਰਵਿੰਦਰ ਰਵੀ
ਮੀਤ ਅਨਮੋਲ ਗੁਰੀ ਲੁਧਿਆਣਵੀ,ਸ਼ਿਵ ਲੁਧਿਆਣਵੀ, ਜਗਦੀਸ਼ ਕੌਰ , ਕਿਰਨ ਨਸੀਬ ,
ਜਸਵਿੰਦਰ ਸੁਨਾਮੀ ਕਿਰਨ ਰੋਪੜ , ਪਰਨੀਤ ਰੋਪੜ ,ਤੇ ਕਰੀਬ ਪੰਜਾਹ ਸ਼ਾਇਰਾਂ ਨੇ
ਕਵੀ ਦਰਬਾਰ ਚ ਹਿੱਸਾ ਲਿਆ ਅੰਤ ਵਿਚ ਸਭਾ ਦੇ ਪ੍ਰਧਾਨ ਰਵਿੰਦਰ ਰਵੀ ਨੇ ਆਏ
ਹੋਏ ਦੋਸਤਾਂ ਦਾ ਧਨਵਾਦ ਕੀਤਾ ।
|
|
09/02/2014 |
|
 |
|
|
|
|
|
|
|
ਪੰਜਾਬੀ
ਭਵਨ ਲੁਧਿਆਣਾ ਚ ਸੰਤ ਰਾਮ ਉਦਾਸੀ ਲਿਖਾਰੀ ਸਭਾ ਵਲੋਂ ਪ੍ਰਭਜੋਤ ਸੋਹੀ ਦੀ
ਦੂਸਰੀ ਕਿਤਾਬ ਰੂਹ ਰਾਗ ਦਾ ਲੋਕ ਅਰਪਨ
ਜਨਮੇਜਾ ਜੋਹਲ, ਲੁਧਿਆਣਾ |
ਕੋਟ
ਈਸੇ ਖਾਂ ਵਿਖੇ ਨਵ ਪੰਜਾਬੀ ਸਾਹਿਤ ਸਭਾ ਦੀ ਮਾਸਿਕ ਮੀਟਿੰਗ
ਵਿਵੇਕ ਕੁਮਾਰ, ਪੰਜਾਬ |
ਵੀਲਾਕਿਆਰਾ
ਬਰੇਸ਼ੀਆ ਵਿਖੇ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਬੜੀ ਸ਼ਾਨ ਨਾਲ ਕਰਵਾਇਆ
ਗਿਆ ਸਭਿਆਚਾਰਕ ਪਰਿਵਾਰਕ ਮੇਲਾ
ਰਣਜੀਤ ਗਰੇਵਾਲ, ਇਟਲੀ |
ਸ਼ਹੀਦ
ਊਧਮ ਸਿੰਘ ਸਪੋਰਟਸ ਕ਼ਲੱਬ ਨਾਰਵੇ ਵੱਲੋ ਸਹੀਦ ਊਧਮ ਸਿੰਘ ਦੇ ਪਰਿਵਾਰ ਨੂੰ
ਇੱਕ ਲੱਖ ਰੁਪਏ ਦੀ ਮਦਦ ਭੇਜੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਸਾਹਿਤ
ਸੁਰ ਸੰਗਮ ਸਭਾ ਇਟਲੀ ਵਲੋਂ 55 ਕਵੀਆਂ ਦਾ ਸਾਂਝਾ ਕਾਵਿ ਸੰਗ੍ਰਹਿ “ਸਾਂਝ
ਸੁਨੇਹੇ” ਕੀਤਾ ਗਿਆ ਲੋਕ ਅਰਪਿਤ
ਬਲਵਿੰਦਰ ਸਿੰਘ ਚਾਹਲ, ਇਟਲੀ |
ਡਾਕਟਰ
ਸਾਥੀ ਲੁਧਿਆਣਵੀ ਪੰਜਾਬੀ ਸਰਕਲ ਇੰਟਰਨੈਸ਼ਨਲ ਵਲੋਂ ਸਨਮਾਨਤ
5ਆਬੀ.com ਲੰਡਨ |
ਡਾ.
ਰਘਬੀਰ ਸਿੰਘ ਬੈਂਸ 'ਗਵਰਨਰ ਜਨਰਲ ਕੇਅਰਿੰਗ ਕੈਨੇਡੀਅਨ ਐਵਾਰਡ' ਨਾਲ ਸਨਮਾਨਤ
ਬੀ ਸੀ ਕਨੇਡਾ |
ਚਾਪਲੂਸ
ਲੋਕ ਆਪਣੀਆਂ ਕੌਮਾਂ ਦਾ ਵਧੇਰੇ ਨੁਕਸਾਨ ਕਰਦੇ ਹਨ-ਸਤਨਾਮ ਸਿੰਘ ਚਾਹਲ
ਰੁਪਿੰਦਰ ਕੌਰ, ਅਮਰੀਕਾ |
ਪੰਜਾਬੀ
ਲਿਖਾਰੀ ਸਭਾ ਦੀ ਜਨਵਰੀ ਮਹੀਨੇ ਦੀ ਮੀਟਿੰਗ
ਸੁੱਖਪਾਲ ਪਰਮਾਰ, ਕਨੇਡਾ |
ਮਹਿਰਮ
ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਇਕਤੱਰਤਾ
ਮਲਕੀਅਤ “ਸੁਹਲ’, ਗੁਰਦਾਸਪੁਰ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕਨੇਡਾ |
ਕਹਾਣੀ
ਵਿਚਾਰ ਮੰਚ ਟੋਰਾਂਟੋ ਦੀ ਤ੍ਰੈ ਮਾਸਿਕ ਮਿਲਣੀ ਸਮੇਂ ਪੜ੍ਹੀਆਂ ਕਹਾਣੀਆਂ
ਤੇ ਹੋਈ ਭਰਪੂਰ ਚਰਚਾ ਅਤੇ ਕਈ ਹੋਰ ਮੁੱਦੇ ਵਿਚਾਰੇ ਗਏ
ਮੇਜਰ ਮਾਂਗਟ, ਕੈਨੇਡਾ |
ਕਿੰਗਜ਼ਬਰੀ
ਗੁਰਦੁਆਰਾ ਸਾਹਿਬ 'ਚ ਮਨਾਈ ਕੁੜੀਆਂ ਦੀ ਲੋਹੜੀ -
ਗਾਇਕ ਰਾਜ ਸੇਖੋਂ ਤੇ ਪੇਸ਼ਕਾਰਾ ਰੂਪ ਦਵਿੰਦਰ ਨੇ ਰੰਗ ਬੰਨ੍ਹੇ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਪੈਰਿਸ
ਵਾਲੇ ਸੰਧੂ ਭਰਾਵਾਂ ਨੇ ਕੁਲਦੀਪ ਮਾਣਕ ਜੀ ਦੇ ਪ੍ਰਵਾਰ ਦੀ ਇੱਕ ਲੱਖ 25
ਹਜ਼ਾਰ ਰੁਪਏ ਦੀ ਆਰਥਿੱਕ ਮੱਦਦ ਕੀਤੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ
|
ਪਿੰਡ
ਮਸੀਤਾਂ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸਾਹਿਤਕ ਸਵੇਰ ਦਾ ਅਯੋਜਿਨ ਕੀਤਾ
ਗਿਆ
ਜੀਤਾ ਸਿੰਘ ਨਾਰੰਗ, ਪੰਜਾਬ |
ਪ੍ਰਵਾਸੀ
ਭਾਰਤੀਆਂ ਨੂੰ ਚੇਤਾਵਨੀ!
ਪੰਜਾਬ ਚ
ਲੁੱਟਾ ਖੋਹਾ ਦਾ ਵੱਧ ਰਿਹਾ ਰੁਝਾਨ ਤੇ ਐਨ ਆਰ ਆਈ ਨਿਸ਼ਾਨੇ ਤੇ ਚਿੰਤਾ ਦਾ
ਵਿਸ਼ਾ, ਡੈਨਮਾਰਕ ਤੋ ਵਤਨ ਫੇਰੀ ਦੋਰਾਨ ਸ੍ਰ ਜੁਗਰਾਜ ਸਿੰਘ ਤੂਰ(ਰਾਜੂ
ਸੱਵਦੀ) ਇਸ ਦੇ ਹੋਏ ਸ਼ਿਕਾਰ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਨਵੇ
ਸਾਲ ਦੇ ਆਗਮਨ ਤੇ ਗੁਰੂ ਘਰ ਲੀਅਰ ਨਾਰਵੇ ਵਿਖੇ ਸੰਗਤਾ ਦਾ ਭਾਰੀ ਇੱਕਠ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
|
|
|
|
|
|
|