ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi।com  ਸ਼ਬਦ ਭਾਲ

   ਸਮਾ

ਸੰਪਰਕ: info@5abi.com

ਫੇਸਬੁੱਕ 'ਤੇ 5abi

ਪ੍ਰਸਿੱਧ ਪੰਜਾਬੀ ਲੇਖਿਕਾ ਪਰਮਜੀਤ ਕੋਰ ਸਰਹਿੰਦ ਦਾ ਗਜ਼ਲ ਸੰਗ੍ਰਹਿ ਸਾਗਰ ਤੇ ਮਾਰੂਥਲ ਨੂੰ ਨਾਰਵੇ ਚ ਰਿਲੀਜ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ

 

 

ੳਸਲੋ- ਪੰਜਾਬੀ ਸਾਹਿਤ ਚ ਜਾਣਿਆ ਪਹਿਚਾਣਿਆ ਨਾਮ ਪ੍ਰਸਿੱਧ ਪੰਜਾਬੀ ਲੇਖਿਕਾ ਪਰਮਜੀਤ ਕੋਰ ਸਰਹਿੰਦ ਪਾਠਕਾ ਦੀ ਕਚਹਿਰੀ ਚ ਕਹਿਨੂੰ ਦਰਦ ਸੁਣਾਂਵਾ,ਚਾਨਣ ਦੀ ਨਾਨਕ ਛੱਕ, ਅੰਬਰ ਟੁਕੜੇ, ਪੰਜਾਬੀ ਸੱਭਿਆਚਾਰ ਦੇ ਨਕਸ਼ ਆਦਿ ਸੰਗ੍ਰਹਿ ਅਰਪਿਤ ਕਰ ਪ੍ਰੰਸਸਾ ਖੱਟ ਚੁੱਕੇ ਹਨ ਅਤੇ ਹੁਣ ਆਪਣੀ ਨਵੀ ਗਜ਼ਲ ਸੰਗ੍ਰਹਿ ਲੈ ਪਾਠਕਾ ਦੇ ਸੰਗ ਹੋਏ ਹਨ ਅਤੇ ਇਹ ਛੇਵੀ ਪੁਸਤਕ ਨਿਰੋਲ ਗਜ਼ਲ ਸੰਗ੍ਰਹਿ ਹੈ।

ਦਿਲ ਦੀਆ ਡੂੰਘਾਈਆ ਨੂੰ ਛੂੰਹਦੀਆ ਗਜ਼ਲਾ ਹਰ ਪੰਜਾਬੀ ਸਾਹਿਤਕ ਪਾਠਕ ਲਈ ਇੱਕ ਤੋਹਫਾ ਹੈ। ਇਸ ਗਜ਼ਲ ਸੰਗ੍ਰਗਿ ਨੂੰ ਨਾਰਵੇ ਚ ਹੋਏ ਇੱਕ ਸਮਾਗਮ ਦੋਰਾਨ ਰਿਲੀਜ ਕਰ ਆਮ ਪਾਠਕਾ ਦੀ ਕਚਹਿਰੀ ਚ ਪੇਸ਼ ਕੀਤਾ ਗਿਆ। ਇਸ ਸਮਾਗਮ ਚ ਹੋਰਨਾ ਤੋ ਇਲਾਵਾ ਸ੍ਰ ਨਰਿੰਦਰ ਸਿੰਘ ਬਿੱਲੂ, ਡਿੰਪੀ ਗਿੱਲ, ਮਨਵਿੰਦਰ ਸਿੰਘ , ਰਾਣਾ, ਸੋਨੂੰ,ਲਵਪ੍ਰੀਤ ਸਿੰਘ, ਸਨੀ ਗਿੱਲ, ਰੁਪਿੰਦਰ ਢਿੱਲੋ ਮੋਗਾ, ਅ੍ਰਮਿੰਤਪਾਲ ਸਿੰਘ, ਸੁਖਦੀਪ ਸਿੰਘ ਗਰੇਵਾਲ, ਰਵਿੰਦਰ ਗਰੇਵਾਲ ਆਦਿ ਤੇ ਪ੍ਰੀਤੀ, ਜੱਸੀ ਥਿੰਦ, ਮਨਪ੍ਰੀਤ ਕੋਰ, ਨਵਪ੍ਰੀਤ ਕੋਰ,ਰੁਪਿੰਦਰ ਕੋਰ,ਰਾਜਵਿੰਦਰ ਕੋਰ, ਮਨਦੀਪ ਕੋਰ, ਹਰਦੀਪ ਕੋਰ ਤੇ ਮਾਨਯੋਗ ਲੇਖਿਕਾ ਤੇ ਕਈ ਹੋਰ ਹਾਜਿ਼ਰ ਸਨ। ਇਹਨੀ ਦਿਨੀ ਪਰਮਜੀਤ ਕੋਰ ਸਰਹਿੰਦ ਜੀ ਨਾਰਵੇ ਵਿਖੇ ਆਪਣੀ ਬੇਟੀ ਅਤੇ ਦਾਮਾਦ ਦੇ ਗ੍ਰਹਿ ਵਿਖੇ ਆਏ ਹੋਏ ਹਨ।

08/01/2013


     

2011 ਦੇ ਵ੍ਰਿਤਾਂਤ

2012 ਦੇ ਵ੍ਰਿਤਾਂਤ

ਪ੍ਰਸਿੱਧ ਪੰਜਾਬੀ ਲੇਖਿਕਾ ਪਰਮਜੀਤ ਕੋਰ ਸਰਹਿੰਦ ਦਾ ਗਜ਼ਲ ਸੰਗ੍ਰਹਿ ਸਾਗਰ ਤੇ ਮਾਰੂਥਲ ਨੂੰ ਨਾਰਵੇ ਚ ਰਿਲੀਜ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ, ਕਨੇਡਾ
ਗੁਰੂਦੁਆਰਾ ਸਾਹਿਬ ਲੀਅਰ (ਨਾਰਵੇ) ਵਿਖੇ ਸਿੱਖ ਪਰਿਵਾਰ ਗੁਰਮਤਿ ਕੈਪ ਲਗਾਇਆ ਗਿਆ।
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਦੋਸਤ ਮਿੱਤਰਾਂ ਨੇ ਪਰਿਵਾਰਾ ਸਮੇਤ 2012 ਨੂੰ ਅਲਵਿਦਾ ਕਹਿ ਸਾਲ 2013 ਦਾ ਸਵਾਗਤ ਕੀਤਾ-ਨਾਰਵੇ
ਰੁਪਿੰਦਰ ਢਿੱਲੋ ਮੋਗਾ, ਨਾਰਵੇ

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2013, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)