ਸਮਾ

ਸੰਪਰਕ: info@5abi.com

  ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
     
 
 
ਖੂਬ ਰਿਹਾ, ਬਿਰਧ ਆਸ਼ਰਮ ਵਿਚ ਮਨਾਇਆ ਲੋਹੜੀ ਮੇਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ      (16/01/2019)

 


lohri

 

 15 ਜਨਵਰੀ, 2019 :   ਨਟਾਲੀ ਰੰਗ ਮੰਚ (ਰਜਿ:) ਗੁਰਦਾਸਪੁਰ ਵਲੋਂ  ਬਿਰਧ ਆਸ਼ਰਮ ਗੁਰਦਾਸਪੁਰ ਵਿੱਚ ਲੋਹੜੀ ਮੇਲਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ।  ਇਸ ਮੇਲੇ ਵਿੱਚ ਅਸ਼ੀਸ਼ ਕੁਮਾਰ,  ਐਡਵੋਕੇਟ ਸੁਪਰੀਮ ਕੋਰਟ (ਸਪੁੱਤਰ ਸ੍ਰੀ ਅਸ਼ਵਨੀ ਕੁਮਾਰ ਸਾਬਕਾ ਕੇਂਦਰੀ ਕਾਨੂੰਨ ਮੰਤਰੀ), ਸੇਵਾ-ਮੁਕਤ ਕਰਨਲ ਅਮਰਜੀਤ ਸਿੰਘ ਭੁੱਲਰ ਤੇ ਸਿਵਲ ਸਰਜਨ ਡਾਕਟਰ ਜਗਜੀਵਨ ਲਾਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਲੋਹੜੀ ਮੇਲੇ ਵਿੱਚ ਲੋਕ- ਗਾਇਕ, ਗੀਤਕਾਰ ਤੇ ਰੰਗ-ਕਰਮੀ ਸੰਘਰਸ਼ਸ਼ੀਲ ਆਗੂ ਬਜ਼ੁਰਗ ਕਾਮਰੇਡ ਮੁਲਖ ਰਾਜ (93 ਸਾਲ)  ਨੂੰ ਸਨਮਾਨ-ਪੱਤਰ ਤੇ ਗਰਮ ਲੋਈ ਨਾਲ ਮੰਚ ਵਲੋਂ ਸਨਮਾਨਿਤ ਕੀਤਾ ਗਿਆ।  ਸਨਮਾਨ ਕਰਨ ਵਾਲਿਆਂ ਵਿੱਚ ਜੀ.  ਐਸ.  ਪਾਹੜਾ,  ਅਮਰੀਕ ਸਿੰਘ ਮਾਨ, ਵਰਿੰਦਰ ਸਿੰਘ ਸੈਣੀ, ਰਛਪਾਲ ਸਿੰਘ ਘੁੰਮਣ, ਜਨਕ ਰਾਜ ਰਠੌਰ, ਜੇ. ਪੀ. ਖਰਲਾਂਵਾਲਾ, ਜੋਧ ਸਿੰਘ, ਰੰਜਣ ਵਫ਼ਾ, ਅਸ਼ੀਸ਼ ਕੁਮਾਰ ਐਡਵੋਕੇਟ, ਗੁਰਮੀਤ ਸਿੰਘ ਬਾਜਵਾ ਤੇ ਤਰਲੋਚਨ ਸਿੰਘ ਲੱਖੋਵਾਲ ਸ਼ਾਮਲ ਸਨ।
    ਇਸ ਸਮਾਗਮ ਵਿੱਚ ਲੋਕ-ਗਾਇਕ ਮੰਗਲ ਦੀਪ, ਜੱਗੀ ਠਾਕੁਰ, ਕਾਮਰੇਡ ਮੁਲਖ ਰਾਜ, ਚੰਨਣ ਸਿੰਘ ਦੋਰਾਂਗਲਾ ਤੇ ਗੁਰਦਿਆਲ ਸਿੰਘ ਨੇ ਆਪਣੀ ਗਾਇਕੀ ਨਾਲ ਖੂਬ ਰੰਗ ਬੰਨਿਆ। ਇਸ ਸਮਾਗਮ ਨੂੰ ਕਰਨਲ ਕਰਮਜੀਤ ਸਿੰਘ, ਬੀਬੀ ਅਮਰੀਕ ਕੌਰ, ਜਸਵਿੰਦਰ ਸਿੰਘ ਪਾਹੜਾ, ਜੋਗਿੰਦਰ ਸਿੰਘ ਛੀਨਾ, ਯੁੱਧਵੀਰ ਸਿੰਘ ਹੱਲਾ, ਸਵਤੰਤਰ ਕੁਮਾਰ ਸ਼ਰਮਾ (ਅਸਿਸਟੈਂਟ ਮੈਨੇਜਰ ਹੈਲਪ ਏਜ ਇੰਡੀਆ)  ਨੇ ਸੰਬੋਧਨ ਕੀਤਾ। ਇਸ ਮੌਕੇ ਤੇ  ਜਗਮੋਹਨ ਸਿੰਘ ਭਿੰਡਰ, ਸੁਖਵਿੰਦਰ ਸਿੰਘ ਗੋਗੀ ਸੈਣੀ, ਸੁਭਾਸ਼ ਚੰਦਰ, ਬਹਾਦਰ ਸਿੰਘ, ਡਾ. ਗੁਰਬੀਰ ਸਿੰਘ, ਸੰਤ ਰਾਮ, ਬਲਵੰਤ ਸਿੰਘ ਢੀਂਡਸਾ, ਰਜੇਸ਼ ਬੱਬੀ, ਵਿਜੇ ਬੱਧਣ, ਰਣਜੋਤ ਸਿੰਘ, ਨਿਰਮਲਾ ਅਨੰਦ ਤੇ ਸੁਖਬੀਰ ਸਿੰਘ ਪਾਹੜਾ ਵੀ ਹਾਜ਼ਰ ਸਨ।

 
lohri1
 
lohri2
 

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ »    

  lohri1 ਖੂਬ ਰਿਹਾ, ਬਿਰਧ ਆਸ਼ਰਮ ਵਿਚ ਮਨਾਇਆ ਲੋਹੜੀ ਮੇਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ »    

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions/a>
Privay Policy
© 1999-2019, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)