ਸਮਾ

ਸੰਪਰਕ: info@5abi.com

  ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
     
 
 

ਹਡਰਸਫੀਲਡ, ਯੂ ਕੇ ਵਿੱਚ ਮਨਾਇਆ ਗਿਆ ਸਾਰਾਗੜ੍ਹੀ ਦਿਵਸ 12 ਸਤੰਬਰ 2020
 ਕੇਵਲ ਸਿੰਘ ਜਗਪਾਲ, ਯੂ ਕੇ      (18/09/2020)

kewal jagpal


saragari112 ਸਤੰਬਰ 2020 ਨੂੰ ਪੱਛਮੀ ਯੌਰਕਸ਼ਾਇਰ ਦੇ ਸ਼ਹਿਰ ਹਡਰਸਫੀਲਡ ਵਿਖੇ ਸਾਰਾਗੜ੍ਹੀ ਦਿਵਸ ਮਨਾਇਆ ਗਿਆ।

ਇਹ ਦਿਵਸ ਹਡਰਸਫੀਲਡ ਦੀ ਸਿੱਖ ਫੌਜੀ ਸੰਸਥਾ (Sikh Soldier Organisation) ਦੇ ਪ੍ਰਧਾਨ ਸਰਦਾਰ ਕੁਲਵਿੰਦਰ ਸਿੰਘ ਭੁੱਲਰ ਅਤੇ ਉਨ੍ਹਾਂ ਦੀ ਸਾਰੀ ਟੀਮ (ਜਿਸ ਵਿੱਚ 2 ਸਿੱਖ ਬੀਬੀਆਂ ਵੀ ਹਨ) ਨੇ ਏਕਤਾ ਅਤੇ ਸਹਿਯੋਗ ਨਾਲ਼ ਇਸ ਕੋਵਿਡ-19 ਦੀ ਚੱਲ ਰਹੀ ਮਹਾਂਮਾਰੀ ਵਿੱਚ ਬੜ੍ਹੀ ਹੀ ਸਾਵਧਾਨੀ ਨਾਲ਼ ਮਨਾਇਆ।

ਇਸ ਦਿਵਸ ਤੇ ਸ਼ਹਿਰ ਦੇ 'ਲੌਰਡਮੇਅਰ', ਉੱਘੇ ਬਰਤਾਨਵੀ ਫੌਜੀ ਅਫ਼ਸਰਾਂ, ਫੌਜੀ ਜਵਾਨਾਂ ਅਤੇ ਹੋਰ ਪ੍ਰਸਿਧ ਹਸਤੀਆਂ ਨੇ ਹਿੱਸਾ ਲਿਆ।

ਇੱਥੇ ਬਾਗ਼ ਵਿੱਚ ਪਿਛਲੇ ਸਾਲ 'ਹਡਰਸਫੀਲਡ' ਦੀ ਸਿੱਖ ਫੌਜੀ ਸੰਸਥਾ ਵਲੋਂ 10 ਸਾਲ ਦੀ ਮਿਹਨਤ ਨਾਲ਼ ਇੱਕ ਅਣਪਛਾਤੇ ਸਿੱਖ ਫੌਜੀ ਦੇ ਸਜਾਏ ਗਏ ਬੁਤ 'ਤੇ 12 ਸਤੰਬਰ 1897 ਨੂੰ ਸਾਰਾਗੜ੍ਹੀ ਕਿਲੇ ਵਿੱਚ ਕੁਰਬਾਨੀਆਂ ਦੇਣ ਵਾਲ਼ੇ 21 ਸਿੱਖ ਫੌਜੀਆਂ ਨੂੰ ਸ਼ਰਧਾ ਦੇ ਫੁੱਲ ਚੜ੍ਹਾਏ ਗਏ।

ਸਾਰਾਗੜ੍ਹੀ ਦੇ 21 ਸਿੱਖ ਫੌਜੀ ਸ਼ਹੀਦਾਂ ਦੇ ਨਾਮ ਇਸ ਪ੍ਰਕਾਰ ਹਨ:

1.    ਹਵਾਲਦਾਰ ਸਰਦਾਰ ਈਸ਼ਰ ਸਿੰਘ ਗਿੱਲ (ਕਮਾਂਡਰ), ਪਿੰਡ ਝੋਰੜਾਂ ਜ਼ਿਲਾ ਲੁਧਿਆਣਾ;
2.    ਸਰਦਾਰ ਲਾਲ ਸਿੰਘ ਨਾਇਕ;
3.    ਸਰਦਾਰ ਚੰਦਾ ਸਿੰਘ ਲਾਸ ਨਾਇਕ;
4.    ਸਰਦਾਰ ਸੁੰਦਰ ਸਿੰਘ;
5.    ਸਰਦਾਰ ਉੱਤਮ ਸਿੰਘ;
6.    ਸਰਦਾਰ ਹੀਰਾ ਸਿੰਘ;
7.    ਸਰਦਾਰ ਰਾਮ ਸਿੰਘ;
8.    ਸਰਦਾਰ ਜੀਵਾ ਸਿੰਘ;
9.    ਸਰਦਾਰ ਜੀਵਨ ਸਿੰਘ;
10.  ਸਰਦਾਰ ਗੁਰਮੁਖ ਸਿੰਘ ਸਿਗਨਲਮੈਨ
11.  ਸਰਦਾਰ ਭੋਲ਼ਾ ਸਿੰਘ
12.  ਸਰਦਾਰ ਬੇਲਾ ਸਿੰਘ
13.  ਸਰਦਾਰ ਨੰਦ ਸਿੰਘ
14.  ਸਰਦਾਰ ਸਾਹਿਬ ਸਿੰਘ
15.  ਸਰਦਾਰ ਦਿਆ ਸਿੰਘ
16.  ਸਰਦਾਰ ਭਗਵਾਨ ਸਿੰਘ
17.  ਸਰਦਾਰ ਨਰੈਣ ਸਿੰਘ
18.  ਸਰਦਾਰ ਗੁਰਮੁਖ ਸਿੰਘ
19.  ਸਰਦਾਰ ਸਿੰਦਰ ਸਿੰਘ 
20.  ਸਰਦਾਰ ਦਾਓ ਸਿੰਘ
21.  ਸਰਦਾਰ ਦਾਦ ਸਿੰਘ

 
1
 
2
 
3
 
4
 
5
 
6
 
7
 
8
 
9
 
10
 
11
 

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ »    

  ਸਾਰਾਗੜ੍ਹੀ1ਹਡਰਸਫੀਲਡ, ਯੂ ਕੇ ਵਿੱਚ ਮਨਾਇਆ ਗਿਆ ਸਾਰਾਗੜ੍ਹੀ ਦਿਵਸ 12 ਸਤੰਬਰ 2020  
ਕੇਵਲ ਸਿੰਘ ਜਗਪਾਲ, ਯੂ ਕੇ
ਦਿਸ਼ਾ‘ਦਿਸ਼ਾ’ ਵਲੋਂ ਵਰਚੂਅਲ ਪੰਜਾਬੀ ਔਰਤ ਕਾਵਿ - ਉਤਸਵ
ਭਿੰਦਰ ਜਲਾਲਾਬਾਦੀ, ਲੰਡਨ
10ਆਸਟ੍ਰੇਲੀਆ ਵੱਸਦੇ ਲੇਖਕ ਸੁਰਜੀਤ ਸੰਧੂ ਨੇ ਆਪਣੇ ਪਿੰਡ ਦੇ ਬੱਚਿਆਂ ਹੱਥੋਂ ਲੋਕ ਅਰਪਣ ਕਰਵਾਈ ਬਾਲ ਪੁਸਤਕ
ਮਨਦੀਪ ਖੁਰਮੀ, ਮੋਗਾ
09ਸਾਊਥਾਲ ਦੀ ਹੈਵਲੌਕ ਰੋਡ ਦਾ ਨਾਂ ਜਲਦੀ ਹੀ ਹੋਵੇਗਾ "ਗੁਰੂ ਨਾਨਕ ਰੋਡ"
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ipta1'ਇਪਟਾ' ਦੀ ਤਿੰਨ ਰੋਜ਼ਾ 15ਵੀਂ ਰਾਸ਼ਟਰੀ ਕਾਨਫਰੰਸ ਜਲੰਧਰ ਵਿਖੇ ਨਵੰਬਰ ਮਹੀਨੇ ਕਰਵਾਉਣ ਦਾ ਫੈਸਲਾ
ਰਾਬਿੰਦਰ ਸਿੰਘ ਰੱਬੀ, ਜਲੰਧਰ 
07ਪੰਜਾਬੀ ਸਾਹਿਤ ਸਭਾ ( ਰਜਿ: ) ਬਠਿੰਡਾ ਵੱਲੋਂ ਸ਼੍ਰੋਮਣੀ ਸਾਹਿਤਕਾਰ ਸੰਤੋਖ ਸਿੰਘ ਧੀਰ ਦੀ ਜਨਮ ਸ਼ਤਾਬਦੀ ਸਬੰਧੀ ਸੈਮੀਨਾਰ ਕਰਵਾਇਆ  
ਪੰਜਾਬੀ ਸਾਹਿਤ ਸਭਾ ਬਠਿੰਡਾ  
channi"ਪੰਜਾਬੀ ਵਿਕਾਸ ਮੰਚ ਯੂ.ਕੇ." ਵੱਲੋਂ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ  
ਸ. ਸਰਦੂਲ ਸਿੰਘ ਮਾਰਵਾ,  ਯੂ ਕੇ  
09ਬ੍ਰੈਡਫੋਰਡ ਵਿਖੇ ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਹਾੜਾ 2020 ਮਨਾਇਆ ਗਿਆ
ਕੇਵਲ ਸਿੰਘ ਜਗਪਾਲ, ਬ੍ਰੈਡਫੋਰਡ, ਯੂ ਕੇ
PALIਪ੍ਰਸਿਧ ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਨੇ ਸਤਾਰ੍ਹਵਾਂ ਸਲਾਨਾ ਅੰਤਰਰਾਸ਼ਟਰੀ ਮਾਂ-ਬੋਲੀ ਦਿਨ ਮਨਾਇਆ
ਹਰਪ੍ਰੀਤ ਸੇਖਾ , ਕਨੇਡਾ 
03ਪ੍ਰਸਿਧ ਸਾਹਿਤਕਾਰ ਸ. ਜਸਵੰਤ ਸਿੰਘ ਕੰਵਲ ਅਤੇ ਲੇਖਕਾ ਦਲੀਪ ਕੌਰ ਟਿਵਾਣਾ ਦੀ ਯਾਦ ਵਿਚ ਸ਼ਰਧਾਂਜਲੀ ਸਮਾਰੋਹ 
 ਮੋਹਨ ਸਿੰਘ ਵਿਰਕ, ਸਿਡਨੀ, ਆਸਟ੍ਰੇਲੀਆ
edinburghਐਡਿਨਬਰਾ ਸਥਿਤ ਭਾਰਤੀ ਕੌਸਲ ਜਨਰਲ ਹਿਤੇਸ਼ ਰਾਜਪਾਲ ਨੇ ਗਲਾਸਗੋ ਸਿੱਖ ਭਾਈਚਾਰੇ ਨਾਲ ਸੰਵਾਦ ਰਚਾਇਆ 
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ 
glasgowਗਲਾਸਗੋ ਦੇ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਵਿਖੇ ਸਿੱਖੀ ਕਲਾਸਾਂ ਦੇ ਬੱਚਿਆਂ ਤੇ ਅਧਿਆਪਕਾਂ ਦਾ ਸਨਮਾਨ ਹਿਤ ਸਮਾਗਮ 
ਮਨਦੀਪ ਖੁਰਮੀ ਹਿੰਮਤਪੁਰਾ, ਗਲਾਸਗੋ 
finlandਗੁਰੂਦਵਾਰਾ ਸਾਹਿਬ ਵਾਨਤਾ ਵਿਖੇ ਸਾਹਿਬਜਾਦਿਆਂ ਦਾ ਸ਼ਹੀਦੀ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ
ਵਿੱਕੀ ਮੋਗਾ, ਫ਼ਿੰਨਲੈਂਡ

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ » 2019 ਦੇ ਵ੍ਰਿਤਾਂਤ » 2020 ਦੇ ਵ੍ਰਿਤਾਂਤ »

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions/a>
Privay Policy
© 1999-2020, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)