ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi।com  ਸ਼ਬਦ ਭਾਲ

ਜਰਮਨੀ ਦੇ ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਰੰਗਦਾਰ ਸੋਵੀਨਰ ਰਲੀਜ ਕੀਤਾ ਗਿਆ
ਜਸਪਾਲਸਿੰਘ ਸਿੱਧੂ

 

 
 

ਹਮਬਰਗ: ਜਰਮਨੀ ਦੇ ਸ਼ਹਿਰ ਲਾਈਪਸਿੱਗ ਵਿਖੇ ਹੋਏ ਚੌਥੇ ਅੰਤਰਾਸਟਰੀ ਕਵੀ ਦਰਬਾਰ ਵਿੱਚ ਮੀਡੀਆ ਪੰਜਾਬ ਵੱਲੋਂ ਇਕ ਰੰਗਦਾਰ 68 ਸਫੇ ਦਾ ਨਿਵੇਕਲੀ ਦੱਖ ਵਾਲਾ ਸੋਵੀਨਾਰ ਰਲੀਜ ਕੀਤਾ ਗਿਆ। ਇਸ ਦੇ ਸਬੰਧ ਵਿਚ ਬੋਲਦਿਆਂ ਸ: ਮੋਤਾ ਸਿੰਘ ਸਰਾਏ ਪੰਜਾਬੀ ਸੱਥ ਯੂ ਕੇ ਅਤੇ ਉਘੇ ਲੇਖਕ ਕੇਹਰ ਸ਼ਰੀਫ ਨੇ ਕਿਹਾ ਕਿ ਇਸ ਕਵੀ ਦਰਬਾਰ ਕਰਵਾਉਣ ਅਤੇ ਸੋਵੀਨਾਰ ਕੱਢਣ ਤੇ ਸ: ਬਲਦੇਵ ਸਿੰਘ ਬਾਜਵਾ ਤੇ ਗੁਰਦੀਸ਼ ਪਾਲ ਕੌਰ ਬਾਜਵਾ ਵਧਾਈ ਦੇ ਪਾਤਰ ਹਨ। ਬਾਜਵਾ ਜੋੜੀ ਨੂੰ ਅਸੀਂ ਹਾਜਰ ਸਮੂੰਹ ਇਕੱਤਰ ਹੋਏ ਸੱਜਣਾਂ ਵੱਲੋਂ ਮੁਬਾਰਕਾਂ ਦਿੰਦੇ ਹਾਂ। ਜਿਹੜੇ ਦਿਨ ਰਾਤ ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਤਤਪਰ ਰਹਿੰਦੇ ਹਨ।

ਇਸ ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਪੰਜਾਬ, ਇੰਗਲੈਂਡ, ਫਰਾਸ, ਇੱਟਲੀ, ਬੈਲਜੀਅਮ, ਨਾਰਵੇ ਅਤੇ ਜਰਮਨ ਦੇ ਵਿੱਚੋਂ ਤਕਰੀਬਨ 300 ਸਾਇਰਾਂ, ਲੇਖਕਾਂ ਅਤੇ ਸਰੋਤਿਆਂ ਨੇ ਸਿਰਕਤ ਕੀਤੀ ਤੇ ਇਹ ਕਵੀ ਦਰਬਾਰ ਸਵੇਰੇ 10 ਜੇ ਤੋਂ ਲੈ ਕ ਰਾਤ ਦੇ 0 ਬੇ ਤੱਕ ਚੱਲਿਆ। ਜਿਸ ਵਿੱਚ ਇੱਕ ਘੰਟਾ ਖਾਣਾ ਖਾਣ ਦਾ ਸਮਾਂ ਪ੍ਰੋਗਰਾਂਮ ਨੂੰ ਬੰਦ ਕੀਤਾ ਗਿਅ ਸੀ। ਪ੍ਰਬੰਧਕਾਂ ਵੱਲੋਂ ਇਸ ਸੋਵੀਨਰ ਵਿੱਚ ਇਸਤਿਹਾਰ ਦੇਣ ਵਾਲੇ ਤੇ ਹੋਰ ਸਹਿਯੋਗ ਦੇਣ ਵਾਲੇ ਸੱਜਣਾ ਦਾ ਧੰਨਵਾਦ ਕੀਤਾ ਗਿਆ।


  ਜਰਮਨੀ ਦੇ ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਰੰਗਦਾਰ ਸੋਵੀਨਰ ਰਲੀਜ ਕੀਤਾ ਗਿਆ
ਜਸਪਾਲਸਿੰਘ ਸਿੱਧੂ
ਨਿਬੰਧ :
ਅਫ਼ਜ਼ਲ ਸਾਹਿਰ ਦੀ ਸ਼ਾਇਰੀ : ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ ਸੁਮੇਲ
ਸੁਖਿੰਦਰ
ਪੰਜਾਬੀ ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨਹੀਂ ਰਹੇ - ਕੱਲ੍ਹ ਹੋਵੇਗੀ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਰਣਜੀਤ ਸਿੰਘ ਪ੍ਰੀਤ
ਨਿਬੰਧ
ਨਛੱਤਰ ਸਿੰਘ ਗਿੱਲ : ਆਜ਼ਾਦੀ ਲਈ ਤੜਪ ਅਤੇ ਮੁਸੀਬਤਾਂ ਦਾ ਝੱਖੜ
ਸੁਖਿੰਦਰ
ਸ਼੍ਰੋਮਣੀ ਸਾਹਿਤਕਾਰ: ਪ੍ਰਿੰਸੀਪਲ ਤੇਜਾ ਸਿੰਘ
ਰਣਜੀਤ ਸਿੰਘ ਪ੍ਰੀਤ
ਪੰਜਾਬੀ ਦੇ ਚਮਤਕਾਰੀ ਲੇਖਕ
ਬਲਰਾਜ ਸਿੱਧੂ, ਯੂ। ਕੇ।
ਝੱੜ ਰਹੇ ਪੱਤੇ
ਨਿਸ਼ਾਨ ਰਾਠੌਰ ‘ਮਲਿਕਪੁਰੀ’

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)