ਸਮਾ

ਸੰਪਰਕ: info@5abi.com

  ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
     
 
 
ਯੌਰਕਸ਼ਾਇਰ, ਯੂ ਕੇ, ਵਿੱਚ ਜੱਲਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ
 ਕੇਵਲ ਸਿੰਘ ਜਗਪਾਲ ਲੀਡਜ਼, ਯੂ ਕੇ     (21/06/2019)

jagpal


jalianwala1

 

ਜੱਲਿਆਂਵਾਲਾ ਬਾਗ਼ ਸ਼ਤਾਬਦੀ ਕਮੇਟੀ ਲੀਡਜ਼-ਬ੍ਰੈਡਫੋਰਡ, ਯੂ ਕੇ,  ਵਲੋਂ 9 ਜੂਨ ਨੂੰ ਜੱਲਿਆਂਵਾਲ਼ੇ ਬਾਗ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਬ੍ਰੈਡਫੋਰਡ ਵਿਖੇ ਇੱਕ ਸਮਾਗਮ ਮਨਾਇਆਗਿਆ। ਇਹ ਸਮਾਗਮ ਸਿੱਖ, ਹਿੰਦੂ ਅਤੇ ਪੰਜਾਬੀ ਮੁਸਲਮ ਭਾਈਚਾਰੇ ਦੇ ਏਕੇ ਨਾਲ਼ ਰਲ਼ਕੇ ਉਲ਼ੀਕਿਆ ਅਤੇ ਮਨਾਇਆ।

ਅਸੀਂ ਇਹ ਦੱਸਦੇ ਹੋਏ ਫਖ਼ਰ ਮਹਿਸੂਸ ਕਰਦੇ ਹਾਂ ਕਿ ਸਥਾਨਕ ਜਥੇਬੰਦੀਆਂ ਨੇ ਆਪਸੀ ਮਿਲਵਰਤਣ ਅਤੇ ਸੰਗਠਤਾ ਦਾ ਵਧੀਆ ਨਮੂੰਨਾ ਪੇਸ਼ ਕੀਤਾ ਅਤੇ ਉਮੀਦ ਕਰਦੇ ਹਾਂ ਕਿ ਆਉਣ ਵਾਲ਼ੇ ਸਮੇਂ ਵਿੱਚ ਇਹ ਤਾਲ-ਮੇਲ ਬਣਿਆਂ ਰਹੇਗਾ। ਇਥੇ ਯੂਕੇ ਦੇ ਉੱਘੇ ਕਵੀਆਂ ਅਤੇ ਬੁਲਾਰਿਆਂ ਨੇ ਆਪੋ ਆਪਣੇ ਢੰਗ ਨਾਲ਼ ਯੋਗਦਾਨ ਪਾ ਕੇ ਜੱਲਿਆਂਵਾਲਾ ਬਾਗ਼ ਦੀ ਯਾਦ ਨੂੰ ਤਾਜ਼ਾ ਕੀਤਾ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਇਸ ਦੇ ਨਾਲ਼ ਨਾਲ਼ ਮਸ਼ਹੂਰ ਗਾਇਕਾ 'ਸਾਜ਼ੀਆ ਜੱਜ' ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਬਹੁਤ ਖ਼ੂਬਸੂਰਤ ਸਭਿਆਚਾਰਕ ਗਾਣਿਆਂ ਨਾਲ਼ ਦਰਸ਼ਕਾਂ ਨੂੰ ਪ੍ਰਸੰਨ ਕੀਤਾ।

ਜੱਲਿਆਂਵਾਲਾ ਬਾਗ਼ ਦੇ ਕਾਂਡ ਨੂੰ 100 ਸਾਲ ਬੀਤ ਚੁੱਕੇ ਹਨ ਪਰ ਇਸ ਦੇ ਜ਼ਖ਼ਮ ਅਜੇ ਵੀ ਭਰੇ ਨਹੀਂ। ਨਿਹੱਥਿਆਂ ਅਤੇ ਬੇਕਸੂਰ ਲੋਕਾਂ ਉੱਤੇ ਤਸ਼ੱਦਦ ਕੀਤਾ ਗਿਆ ਉੱਸ ਵਾਰੇ ਮੌਜੂਦਾ ਬਰਤਾਂਨਵੀ ਸਰਕਾਰ ਨੇ ਅਜੇ ਤੱਕ ਰਸਮੀ ਮੁਆਫੀ ਮੰਗਣ ਦਾ ਕੋਈ ਜ਼ਿਕਰ ਨਹੀਂ ਕੀਤਾ।

ਇਸ ਸਮਾਗਮ ਦਾ ਟੀਚਾ ਬਰਤਾਂਨਵੀ ਸਰਕਾਰ ਤੋਂ ਰਸਮੀ ਮੁਆਫੀ ਮੰਗਾਉਣ ਲਈ ਲੋਕਾਂ ਵਿੱਚ ਜਾਗਰਤ ਲਿਆਉਣਾ ਸੀ। ਇਸ ਸਮਾਗਮ 'ਤੇ ਲੀਡਜ਼ ਬ੍ਰੈਡਫੋਰਡ ਆਸ ਪਾਸ ਦੇ ਇਲਾਕਿਆਂ ਤੋਂ 300 ਤੋਂ ਵੱਧ ਲੋਕਾਂ ਨੇ ਆਕੇ ਇਸ ਪੈਗ਼ਾਮ ਨੂੰ ਸੁਲ਼ਾਇਆ ਅਤੇ ਇਸ ਜਾਗਰਤਾ ਦੇ ਭਾਗੀ ਬਣੇ।  
ਰਿਪੋਰਟ:  ਕੇਵਲ ਸਿੰਘ ਜਗਪਾਲ ਲੀਡਜ਼ 

jalianwala2
 
jalianwala3
 
jalianwala4
 
jalianwala5
 
jalianwala6
 
jalianwala7
 
jalianwala8
 
jalianwala9
 
jalianwala10
 
jalianwala11

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ »    

jalianwala1ਯੌਰਕਸ਼ਾਇਰ, ਯੂ ਕੇ, ਵਿੱਚ ਜੱਲਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ  
ਕੇਵਲ ਸਿੰਘ ਜਗਪਾਲ ਲੀਡਜ਼, ਯੂ ਕੇ   
baru2ਯਾਤਰਾ ਬੜੂ ਸਾਹਿਬ ਅਕਾਲ ਅਕੈਡਮੀ  
ਮੋਹਨ ਸਿੰਘ ਵਿਰਕ ਸਿਡਨੀ, ਆਸਟ੍ਰੇਲੀਆ  
akalidal1ਸ਼੍ਰੋਮਣੀ ਅਕਾਲੀ ਦਲ, ਆਸਟ੍ਰੇਲੀਆ ਦੇ ਵਰਕਰਾਂ ਦੀ ਸਿਡਨੀ ਵਿਚ ਇਕੱਤਰਤਾ  
ਗਿਆਨੀ ਸੰਤੋਖ ਸਿੰਘ, ਮੈਲਬਰਨ, ਆਸਟ੍ਰੇਲੀਆ  
melbourne1"ਪੰਜਾਬੀ ਸੱਥ" ਮੈਲਬਰਨ ਵੱਲੋਂ ਪਹਿਲਾ ਕਵੀ ਦਰਬਾਰ
ਹਰਪ੍ਰੀਤ ਸਿੰਘ, ਮੈਲਬਰਨ, ਆਸਟ੍ਰੇਲੀਆ
likhari14 ਪੁਸਤਕਾਂ ਲੋਕ-ਅਰਪਣ  ਅਤੇ 9 ਸ਼ਖ਼ਸੀਅਤਾਂ ਦਾ ਸਨਮਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
bradfordਬ੍ਰੈਡਫੋਰਡ ਵਿਖੇ ਮਨਾਇਆ ਗਿਆ 'ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ' 2019 
ਸੁਰਿੰਦਰ ਕੌਰ ਜਗਪਾਲ ਜੇ.ਪੀ. ਬ੍ਰੈਡਫੋਰਡ  
obroiਡਾ ਸੁਰਿੰਦਰ ਸਿੰਘ ਓਬਰਾਏ ਗੁਰਦੁਆਰਾ ਸਿੰਘ ਸਭਾ ਵੱਲੋਂ ਸਨਮਾਨਤ
ਉਜਾਗਰ ਸਿੰਘ, ਪਟਿਆਲਾ   
lohri1 ਖੂਬ ਰਿਹਾ, ਬਿਰਧ ਆਸ਼ਰਮ ਵਿਚ ਮਨਾਇਆ ਲੋਹੜੀ ਮੇਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

2018 ਦੇ ਵ੍ਰਿਤਾਂਤ »    

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions/a>
Privay Policy
© 1999-2019, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)